ਇਹ ਚੀਜ ਗਰਮ ਕਰਨ ਤੋਂ ਬਾਅਦ ਲਓ ਕ-ਰੋ-ਨਾ ਨਹੀਂ ਹੋਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ ਇਸ ਨੁਸਖ਼ੇ ਨਾਲ ਇਨ੍ਹਾਂ ਸਾਰੀਆਂ ਮੁ-ਸ਼-ਕ-ਲਾਂ ਤੋਂ ਠੀਕ ਹੋ ਸਕਦੇ ਹੋ ਜਿਵੇਂ ਕਿ ਤੁਹਾਨੂੰ ਖਾਂਸੀ,ਜ਼ੁਕਾਮ, ਬ-ਲ-ਗ-ਮ, ਛਿੱ-ਕਾਂ ਆਉਣੀਆਂ ਇਨ੍ਹਾਂ ਤੋਂ ਤੁਸੀਂ ਛੁ-ਟ-ਕਾ-ਰਾ ਪਾ ਸਕਦੇ ਹੋ,ਮੌਸਮ ਦੇ ਬਦਲਣ ਨਾਲ ਇਹ ਆਪਾਂ ਨੂੰ ਸਾਰੀਆਂ ਮੁ-ਸ਼-ਕ-ਲਾਂ ਆਮ ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਹੁਣ ਕੋ-ਰੋ-ਨਾ ਦਾ ਦੌਰ ਚਲਦਾ ਹੈ ਇਹ ਆਪਾਂ ਨੂੰ ਆਮ ਹੀ ਛਿੱ-ਕਾਂ ਜੁਕਾਮ ਹੀ ਆਮ ਹੀ ਹੋ ਜਾਂਦਾ ਹੈ,ਆਪਣਾ ਗਲਾ ਖ਼-ਰਾ-ਬ ਰਹਿਣਾ ਜ਼ੁਕਾਮ ਖਾਂਸੀ ਛਾਤੀ ਚ ਬ-ਲ-ਗ-ਮ ਬੰਨ੍ਹੀ ਇਹ ਆਪਾਂ ਨੂੰ ਆਮ ਹੀ ਮੌਸਮ ਦੇ ਬਦਲਣ ਨਾਲ ਸਾਰਾ ਕੁਸ਼ ਹੁੰਦਾ ਹੈ

ਅਤੇ ਇਨ੍ਹਾਂ ਦੇ ਕਾਰਨ ਕਈ ਲੋਕ ਡ-ਰ ਜਾਂਦੇ ਹਨ ਕਿ ਸਾਨੂੰ ਕਿਤੇ ਕੋ-ਰੋ-ਨਾ ਤਾਂ ਨਹੀਂ ਹੋ ਗਿਆ ਜੇਕਰ ਤੁਹਾਨੂੰ ਗਲਾ ਖ-ਰਾ-ਬ ਰਹਿਣਾ ਜ਼ੁਕਾਮ ਛਾਤੀ ਚ ਬ-ਲ-ਗ-ਮ ਬਣਨਾ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਤੰ-ਗ ਆ ਚੁੱਕੇ ਹੋ ਤਾਂ ਤੁਸੀਂ ਇਸ ਨੁਸਖ਼ੇ ਨਾਲ ਬਿਲਕੁਲ ਠੀਕ ਹੋ ਸਕਦੇ ਹੋ ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਇਹ ਆਪਾਂ ਘਰ ਵਿੱਚ ਹੀ ਬਣਾ ਸਕਦੇ ਹਾਂ ਅਤੇ ਇਸ ਨੂੰ ਵਰਤ ਕੇ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਨੁਸਖ਼ੇ ਨੂੰ ਤਿਆਰ ਕਰਵਾਉਣੀ ਆਪਣ ਛੇ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਹੈ ਲੌਂਗ,ਕਾਲੀ ਮਿਰਚ,ਸੇਂਧਾ ਨਮਕ,ਹਲਦੀ,ਅਦਰਕ ਅਤੇ ਸ਼ਹਿਦ ਸਭ ਤੋਂ ਪਹਿਲਾਂ ਤੁਸੀਂ ਪੰਜ ਲੌਂਗ ਲੈ ਲੈਂਦੇ ਹਨ ਅਤੇ ਦੱਸ ਕਾਲੀਆਂ ਮਿਰਚਾਂ ਦੇ ਦਾਣੇ ਲੈ ਲੈਂਦੇ ਹਨ ਇਸ ਤੋਂ ਬਾਅਦ ਤੁਸੀਂ ਇੱਕ ਖਾਲੀ ਬਰਤਨ ਲੈ ਲੈਣਾ ਹੈ ਉਸ ਨੂੰ ਗੈਸ ਉਪਰ ਰੱਖ ਕੇ ਕਾਲੀ ਮਿਰਚ ਅਤੇ ਲੌਂਗ ਨੂੰ ਗਰਮ ਕਰ ਲੈਣਾ ਹੈ ਅਤੇ ਇਨ੍ਹਾਂ ਦੋਨਾਂ ਚੀਜਾਂ ਨੂੰ ਤਿੰਨ ਤੋਂ ਚਾਰ ਮਿੰਟ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਨ੍ਹਾਂ ਦਾ ਪਾਊਡਰ ਬਣਾ ਲੈਂਦਾ ਹੈ ਪੁਸਤਕ ਬਾਪ ਸੀ ਅਦਰਕ ਦਾ ਟੁਕੜਾ ਲੈ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਛਿੱਲ ਕੇ ਉਸ ਦਾ ਆਪਣਾ ਨੂੰ ਰਸ ਚਾਹੀਦਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਕੱਪੜੇ ਦੀ ਮਦਦ ਨਾਲ ਇਸ ਅਦਰਕ ਨੂੰ ਚੰਗੀ ਤਰ੍ਹਾਂ ਇਸ ਦਾ ਰਸ ਕੱਢ ਲੈਣਾ ਹੈ ਜਿਵੇਂ ਕਿ ਆਪਾਂ ਨਿੰਬੂ ਨੂੰ ਨ-ਚੋ-ੜ-ਦੇ ਹਾਂ ਅਤੇ ਇਸ ਤੋਂ ਬਾਅਦ ਤੁਸੀਂ ਇੱਕ ਬਰਤਨ ਵਿੱਚ ਇੱਕ ਚਮਚ ਸ਼ਹਿਦ ਦਾ ਲੈ-ਨ-ਨ ਹੈ,ਉਸ ਤੋਂ ਬਾਅਦ ਤੁਸੀਂ ਇਸ ਸ਼ਹਿਦ ਵਿਚ ਇਕ ਚਮਚ ਅਦਰਕ ਦਾ ਰਸ ਪਾ ਲੈਣਾ ਹੈ ਅਤੇ ਫੇਰ ਤੁਸੀਂ ਇੱਕ ਚੁਟਕੀ ਹਲਦੀ ਪਾਊਡਰ ਪਾ ਦਿੰਦਾ ਹੈ ਅਤੇ ਫਿਰ ਇਕ ਚੁਟਕੀ ਸੇਂਧਾ ਨਮਕ ਪਾ ਲੈਂਦਾ ਹੈ ਅਤੇ ਫਿਰ ਆਪਾਂ ਕਾਲੀ ਮਿਰਚ ਅਤੇ ਲੌਂਗ ਦਾ ਜੋ ਪਾਊਡਰ ਬਣਾਇਆ ਸੀ ਚਾਰ ਚੁਟਕੀਆਂ ਇਸ ਵਿਚ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਆਪਣਾ ਇਹ ਨੁਸਖਾ ਤਿਆਰ ਹੋ ਜਾਵੇਗਾ

ਤੁਸੀਂ ਇਸ ਦਾ ਸੇਵਨ ਹਰ ਰੋਜ਼ ਖਾਲੀ ਪੇਟ ਇੱਕ ਚਮਚ ਦਾ ਸੇਵਨ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਅੱਧਾ ਗਲਾਸ ਕੋਸਾ ਜਾਂ ਪਾਣੀ ਪੀ ਲੈਣਾ ਹੈ ਕੁਝ ਹੀ ਦਿਨਾਂ ਵਿਚ ਤੁਹਾਨੂੰ ਇਸ ਦਾ ਅ-ਸ-ਰ ਦੇਖਣ ਨੂੰ ਮਿਲੇਗਾ,ਇਸ ਨੁਸਖ਼ੇ ਨਾਲ ਆਪਾ ਖਾਂਸੀ ਜ਼ੁਕਾਮ ਛਾਤੀ ਦੀ ਬ-ਲ-ਗ-ਮ ਅਤੇ ਛਿੱਕਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹਾਂ,ਉੱਪਰ ਦੱਸੀਆਂ ਹੋਈਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਤਰ੍ਹਾਂ ਇਸ ਦਾ ਉਪਯੋਗ ਕਰਨਾ ਹੈ ਤੁਸੀਂ ਇਨ੍ਹਾਂ ਇਨ੍ਹਾਂ ਮੁ-ਸ਼-ਕ-ਲਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.