ਦਮੇ ਤੇ ਅਸਥਮਾ ਦੇ ਵਿਅਕਤੀਆਂ ਨੂੰ ਥੋੜਾ ਧੂੜ ਮਿੱਟੀ ਤੋਂ ਬਚਾਵ ਰੱਖਣਾ ਚਾਹੀਦਾ ਹੈ ਨਹੀ ਤਾਂ ਉਹਨਾਂ ਦੀ ਇਹ ਸਮੱਸਿਆ ਵੱਧ ਸਕਦੀ ਹੈ। ਕਫ ਨੂੰ ਕੰਟੋਰਲ ਕਰਨ ਵਾਸਤੇ ਤੁਸੀਂ ਤ੍ਰਿਫਲਾ ਚੂਰਨ ਦਾ ਇਸਤੇਮਾਲ ਕਰਿਆ ਕਰੋ ਤ੍ਰਿਫਲਾ ਚੂਰਨ ਦਾ ਇੱਕ ਚਮਚ ਰਾਤ ਨੂੰ ਕੋਸੇ ਪਾਣੀ ਨਾਲ ਜਾਂ ਤਾਜੇ ਪਾਣੀ ਨਾਲ ਲੈ ਲਿਆ ਕਰੋ ਇਸ ਨਾਲ ਤੁਹਾਡਾ ਵਾਤ,ਪਿਤ,ਕਫ ਕੰਟਰੋਲ ਵਿੱਚ ਰਹੇਗਾ ਜਿਸ ਨਾਲ ਤੁਹਾਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਜਾਂ ਤੁਹਾਡੇ ਸਰੀਰ ਵਿਚ ਗਰਮੀ ਜਿਆਦਾ ਵਧੀ ਹੋਈ ਆ
ਤੇ ਜਿੰਨਾ ਦੀ ਕਫ ਬਹੁਤ ਜਿਆਦਾ ਵਧੀ ਹੋਈ ਹੈ ਉਹ ਕੰਟਰੋਲ ਵਿੱਚ ਰਹੇਗੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਾਤ ਪਿਤ ਕਫ ਕੰਟਰੋਲ ਵਿੱਚ ਰਹੇ ਤਾਂ ਤੁਸੀਂ ਇਸ ਚੂਰਨ ਦਾ ਸੇਵਨ ਰਾਤ ਨੂੰ ਕੋਸੇ ਪਾਣੀ ਨਾਲ ਜਾਂ ਤਾਜਾ ਪਾਣੀ ਨਾਲ ਲੈ ਲਿਆ ਕਰੋ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਨਾਲ ਤੁਹਾਡੇ ਫੇਫੜੇ ਮਜਬੂਤ ਰਹਿਣਗੇ ਜਿਸ ਨਾਲ ਤੁਹਾਨੂੰ ਸਾਹ ਲੈਣ ਵਿਚ ਸਮਸਿਆ ਨਹੀਂ ਆਵੇਗੀ ਤੇ ਤੁਹਾਡੇ ਫੇਫੜੇ ਦੁਬਾਰਾ ਕੰਮ ਕਰਨ ਲੱਗ ਜਾਣ ਗੇ
ਤੇ ਥੋੜੇ ਦਿਨਾਂ ਵਿਚ ਹੀ ਤੁਹਾਨੂੰ ਫਰਕ ਪੈਣ ਲੱਗ ਜਾਵੇਗਾ ਇਸ ਦੇ ਲਈ ਤੁਸੀਂ ਇਕ ਚਮਚ ਚਿੱਟੇ ਪਿਆਜ ਦਾ ਰਸ ਲੈ ਲੈਣਾ ਹੈ ਤੇ ਉਸ ਨੂੰ ਤੁਸੀਂ ਇਕ ਕੋਹਲੀ ਵਿਚ ਪਾ ਕੇ ਹਲਕਾ ਜਾ ਕੋਸਾ ਕਰ ਲੈਣਾ ਹੈ ਤੇ ਫਿਰ ਗੈਸ ਤੋਂ ਉਤਾਰ ਕੇ ਇਸ ਵਿਚ ਦੋ ਚਮਚ ਸ਼ਹਿਦ ਦੇ ਪਾ ਲਵੋ, ਛੋਟੀ ਮੱਖੀ ਦਾ ਸ਼ਹਿਦ ਬਹੁਤ ਵਧਿਆ ਹੁੰਦਾ ਹੈ,ਸ਼ਹਿਦ ਨੂੰ ਤੇ ਪਿਆਜ ਦੇ ਰਸ ਨੂੰ ਚੰਗੀ ਤਰਾਂ ਮਿਲਾ ਕੇ ਹੋਲੀ-ਹੋਲੀ ਚੱਟ-ਚੱਟ ਕੇ ਖਾਣਾ ਹੈ ਇਕ ਦਮ ਨਹੀ ਲੈਣਾ ਫਿਰ ਇਹ ਕੰਮ ਨਹੀਂ ਕਰਦਾ ਇਸ ਦਾ ਸੇਵਨ ਹੋਲੀ-ਹੋਲੀ ਕਰੋ ਫਿਰ ਇਹ ਬਹੁਤ ਵਧਿਆ ਕੰਮ ਕਰਦਾ ਹੈ,
ਇਸ ਪ੍ਰਕਿਰਿਆ ਨੂੰ ਤੁਸੀਂ ਦਿਨ ਵਿਚ ਦੋ ਵਾਰ ਕਰ ਸਕਦੇ ਹੋ ਤੇ ਜਿੰਨਾ ਨੂੰ ਗਰਮੀ ਦੀ ਜਿਆਦਾ ਸਮਸਿਆ ਆ ਉਹ ਇਕ ਵਾਰ ਕਰ ਸਕਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ