ਭੁੰਨੇ ਛੋਲਿਆਂ ਚ ਮਿਲਾਕੇ ਇਹ ਚੀਜ਼ ਖਾਓ-ਕੈਲਸ਼ੀਅਮ ਦੀ ਕਮੀ ਤੋਂ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਭੁੰਨੇ ਹੋਏ ਛੋਲਿਆਂ ਨਾਲ ਇਹ ਚੀਜ਼ ਖਾਓ ਪੇਟ ਵਧੀਆ ਸਾਫ ਹੋਵੇਗਾ ਪੇਟ ਦੇ ਰੋਗ ਨਹੀਂ ਲੱਗਣਗੇ,gas ਨਹੀਂ ਬਣੇਗਾ ਤੇਜਾਬ ਨਹੀਂ ਬਣੇਗਾ,ਤੁਹਾਨੂੰ ਕਬਜ਼ ਵੀ ਨਹੀਂ ਹੋਵੇਗੀ ਅਤੇ ਐਸੀਡਿਟੀ ਵੀ ਨਹੀਂ ਹੋਵੇਗੀ,ਅਤੇ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ, ਹੱਡੀਆਂ ਮਜ਼ਬੂਤ ਹੋ ਜਾਣਗੀਆਂ ਸਰੀਰ ਤੁਹਾਡਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,ਅੱਜ ਕੱਲ੍ਹ ਲੋਕ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲ ਰਹੇ ਹਨ ਅਤੇ ਬਾਹਰ ਦੀਆਂ ਚੀਜ਼ਾਂ ਖਾ ਰਹੇ ਹਨ ਜਿਨਾ ਕਰਕੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ,

ਅਸੀਂ ਰੋਗਾਂ ਵਿਚ ਜਕੜੇ ਜਾਂਦੇ ਹਨ ਇਸ ਲਈ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਪਉਗੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਤੁਸੀਂ ਇਸ ਨੁਕਤੇ ਨਾਲ ਤੰਦਰੁਸਤ ਹੋ ਕੇ ਤੁਹਾਡੇ ਸਰੀਰ ਦੇ ਵਿਚ ਤਾਕਤ ਆਵੇਗੀ ਕਿਉਂਕਿ ਜੇਕਰ ਲਗਾਤਾਰ ਕਿਸੇ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਅਤੇ ਉਹ ਅੱਗੇ ਚੱਲ ਕੇ ਬਵਾਸੀਰ ਦਾ ਰੂਪ ਲੈ ਲੈਂਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ,ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁੜ ਅਤੇ ਭੁੰ-ਨੇ ਹੋਏ ਛੋਲਿਆਂ ਨੂੰ ਇਕੱਠੇ ਖਾਇਆ ਕਰੋ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਲੱਗਦੀਆਂ,

WhatsApp Group (Join Now) Join Now

ਤੁਹਾਨੂੰ ਕਬਜ਼ ਦੀ ਸਮੱਸਿਆ ਕਦੀ ਵੀ ਨਹੀਂ ਹੋਵੇਗੀ, ਤੁਹਾਡਾ ਪੇਟ ਸਾਫ਼ ਵਧੀਆ ਹੋ ਜਾਇਆ ਕਰੇਗੀ,ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਏਗੀ ਅਤੇ ਤੁਹਾਡਾ ਸਰੀਰ ਰੋਗਾਂ ਨਾਲ ਲੜਨ ਦੇ ਲਈ ਕਾਮਯਾਬ ਹੋ ਜਾਵੇਗਾ, ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ, ਤੇਜਾਬ ਵਰਗੀ ਸਮੱਸਿਆ ਨਹੀਂ ਹੋਵੇਗੀ ਕਿ gas ਵਰਗੀ ਸਮੱਸਿਆ ਨਹੀਂ ਹੋਵੇਗੀ,ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਗੁੜ ਅਤੇ ਪੁੱਜੇ ਹੋਏ ਛੋਲਿਆਂ ਦਾ ਸੇਵਨ ਕਰੋ ਤੁਸੀਂ ਤੰਦਰੁਸਤ ਰਹੋ ਕਿ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਲੱਗਦੀਆਂ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *