ਖਾਂਸੀ-ਜ਼ੁਕਾਮ ਨੇੜੇ ਤੇੜੇ ਵੀ ਨਹੀਂ ਲੱਗੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਂਸੀ ਜ਼ੁਕਾਮ ਅਤੇ ਗਲੇ ਵਿੱਚ ਬ-ਲ-ਗ-ਮ ਜਦੋਂ ਤੁਸੀਂ ਪ-ਰੇ-ਸ਼ਾ-ਨ ਹੋ ਤਾਂ ਇਸ ਨੁਸਖੇ ਨੂੰ ਤੁਸੀਂ ਘਰ ਵਿਚ ਵੀ ਬਣਾ ਕੇ ਇਸਤੇਮਾਲ ਕਰ ਸਕਦੇ ਹੋ ਅਤੇ ਖਾਂਸੀ ਜੁਕਾਮ ਤੋਂ ਛੁਟਕਾਰਾ ਪਾ ਸਕਦੇ ਹੋ ਮੌਸਮ ਚੀਜ਼ ਹੁੰਦੀ ਹੈ ਤੁਹਾਨੂੰ ਖਾਂਸੀ ਜ਼ੁਕਾਮ ਅਤੇ ਗਲੇ ਦੀਆਂ ਪ-ਰੋ-ਬ-ਲ-ਮ ਆਮ ਦੇਖਣ ਨੂੰ ਮਿਲਦੀਆਂ ਹਨ,ਕਿਸੇ ਨੂੰ ਖਾਂਸੀ ਜ਼ੁਕਾਮ ਤੇ ਗਲੇ ਦੀ ਦਿੱ-ਕ-ਤ ਆ ਸਕਦੀ ਹੈ ਹੁਣ ਚੱਲ ਰਹੀ ਮਾ-ਹ-ਵਾ-ਰੀ ਕੋ-ਰੋ-ਨਾ ਦੇ ਚਲਦਿਆਂ ਆਪਾਂ ਨੂੰ ਏਦਾਂ ਲੱਗਦਾ ਹੈ ਕਿ ਆਪਾਂ ਨੂੰ ਜ਼ੁਕਾਮ ਖਾਂਸੀ ਕਾਰਨ ਕਿਤੇ ਕੋ-ਰੋ-ਨਾ ਤਾਂ ਨਹੀਂ ਹੋ ਗਿਆ ਤੇ ਆਪਾ ਇਸਦੇ ਕਾਰਨਾਂ ਭਾਵ ਡ-ਰ ਜਾਂਦੇ ਹਾਂ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੈ ਤਾਂ ਤੁਹਾਨੂੰ ਫਿਰ ਵੀ ਖਾਂਸੀ ਜ਼ੁਕਾਮ ਅਤੇ ਗਲੇ ਵਿੱਚ ਬ-ਲ-ਗ-ਮ ਬਣ ਰਹੀ ਹੈ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਵੀ ਤਿਆਰ ਕਰ ਸਕਦੇ ਉਤੇ ਇਸ ਮੁਸ਼ਕਿਲ ਨੂੰ ਵਰਤਣ ਨਾਲ ਤੁਹਾਨੂੰ ਬਿਲਕੁਲ ਰਾਮ ਮਿਲ ਸਕਦਾ ਹੈ,ਉਸ ਨੂੰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਤਾਂ ਏ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਬਜ਼ੁਰਗਾਂ ਨੂੰ ਵੀ ਇਸ ਨੁਸਖੇ ਦਾ ਇਸਤੇਮਾਲ ਕਰਨ ਲਈ ਦੇ ਸਕਦੇ ਹੋ ਇਸ ਨੂੰ ਬਣਾਉਣ ਲਈ ਤੁਹਾਨੂੰ ਤੁਹਾਡੀ ਰਸੋਈ ਵਿੱਚੋਂ ਹੀ ਚੀਜ਼ਾਂ ਮਿਲ ਸਕਦੀਆਂ ਹਨ ਇਸ ਨੂੰ ਬਣਾਉਣ ਲਈ ਤੁਹਾਨੂੰ ਪਹਿਲਾਂ ਅਦਰਕ ਲੈਣੀ ਹੈ ਉਸ ਤੋਂ ਬਾਅਦ ਇਸ ਨੂੰ ਸਾਦਾ ਨਮਕ ਅਤੇ ਸ਼ਹਿਦ ਦੀ ਵਰਤੋਂ ਕਰਨੀ ਹੈ ਅਤੇ ਇਸ ਤੋਂ ਬਾਅਦ ਹਲਦੀ ਪਾਊਡਰ ਕਾਲੀ ਮਿਰਚ ਅਤੇ ਲੌਂਗ ਦੀ ਵਰਤੋਂ ਇਸ ਨੂੰ ਨੁਸਖੇ ਨੂੰ ਬਣਾਉਣ ਲਈ ਕਰਨੀ ਹੈ ਅਤੇ ਵੀਹ ਦਾਣੇ ਤੁਸੀਂ ਕਾਲੇ ਮਿਰਚ ਦੇ ਲੈਣੇ ਹਨ,ਕਾਲੀ ਮਿਰਚ ਗਲੇ ਲਈ ਬਹੁਤ ਹੀ ਮਦਦ ਦਾਇਕ ਹੁੰਦੀ ਹੈ,ਤੁਸੀਂ ਕਿਸ ਨੂੰ ਖਾਲੀ ਬਰਤਨ ਵਿੱਚ ਪਾ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਦਾ ਹਾ-ਲੌਂ-ਗ ਲੈਣੇ ਹਨ ਅਤੇ ਲਾਂਗ ਸਿਰਫ਼ ਫੂਲ ਵਾਲੇ ਹੋਣੇ ਚਾਹੀਦੇ ਹਨ ਕਾਲੀ ਮਿਰਚ ਅਤੇ ਲੌਂਗ ਨੂੰ ਦੋਨਾਂ ਨੂੰ ਮਿਲਾ ਦੇਣਾ ਹੈ ਤੇ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਹਲਕੀ ਅੱਗ ਉੱਪਰ ਸੇਕਣਾ ਹੈ ਇਸ ਨੂੰ ਗਰਮ ਕਰਨਾ ਹੈ ਤੇ ਉਸ ਵਿੱਚ ਇਸ ਨੂੰ ਬਾਅਦ ਵਿੱਚ ਨਿਕਾਲਣ ਹੈ ਤੇ ਉਸ ਤੋਂ ਬਾਅਦ ਇਸ ਵਿੱਚ ਅਦਰਕ ਨੂੰ ਗਰਮ ਕਰਨਾ ਹੈ ਅਤੇ

ਇਸ ਤੋਂ ਬਾਅਦ ਤੁਸੀਂ ਕਾਲੀ ਮਿਰਚ ਲੌਂਗ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਸਨੂੰ ਪਾਊਡਰ ਬਣਾ ਲੈਣਾ ਹੈ ਅਤੇ ਇਸ ਤੋਂ ਬਾਅਦ ਜੋ ਗਰਮ ਕੀਤੀ ਅਦਰਕ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਕੁੱ-ਟ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਇੱਕ ਕੱਪੜਾ ਲੈਣਾ ਹੈ ਤੇ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਇਸ ਦਾ ਰਸ ਕੱਢਣਾ ਹੈ,ਜੇ ਸਿਰਫ਼ ਇੱਕ ਵਿਅਕਤੀ ਲਈ ਹੀ ਤਿਆਰ ਕੀਤਾ ਜਾ ਰਿਹਾ ਹੈ ਨੁਸਖਾ ਅਤੇ ਉਸ ਹਿਸਾਬ ਨਾਲ ਹੀ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ,ਇਕ ਚਮਚ ਤੁਸੀਂ ਸ਼ਾਇਦ ਲੈਣਾ ਹੈ ਅਤੇ ਇੱਕ ਚਮਚ ਅਦਰਕ ਦੇ ਰਸ ਦਾ ਲੈਣਾ ਹੈ ਇਕ ਚੁਟਕੀ ਸੇਂਧਾ ਨਮਕ ਇੱਕ ਚੁਟਕੀ ਹਲਦੀ ਪਾਊਡਰ ਦਾ ਇਸ ਵਿੱਚ ਮਿਕਸ ਕਰ ਦਵਾਂਗੇ ਅਤੇ ਚ ਜਾਂ ਗਲੇ ਲਈ ਬਹੁਤ ਫ਼ਾਇਦੇਮੰਦ ਹਨ ਅਤੇ ਗ-ਲੇ ਨੂੰ ਆਰਾਮ ਦਿੰਦੀਆਂ ਹਨ ਅਤੇ ਇਸ ਤੋਂ ਬਾਅਦ ਕਾਲੀ ਮਿਰਚ ਅਤੇ ਲੌਂਗ ਵਾਲਾ ਪਾ-ਊ-ਡ-ਰ ਚਾਪ ਛੁ-ਟ-ਕੀ ਇਸ ਵਿਚ ਮਿਲਾ ਦੇਵਾਂਗੇ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇੱਥੇ ਇਹ ਤੁਹਾਡਾ ਨੁਸਖਾ ਬਿਲਕੁਲ ਤਿਆਰ ਹੋ ਜਾਏਗਾ ਤੇ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਬਹੁਤ ਹੀ ਫ਼ਾਇਦੇਮੰਦ ਰਹੇਗਾ ਅਤੇ ਇਸ ਦਾ ਕੋਈ ਵੀ ਨੁ-ਕ-ਸਾ-ਨ ਸਰੀਰ ਲਈ ਨਹੀਂ ਹੈ,ਜਦੋਂ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰ ਸਕਦੇ ਹੋ ਤੇ

ਦੁਪਹਿਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਕਰ ਸਕਦੇ ਹੋ ਅਤੇ ਰਾਤ ਨੂੰ ਤੁਸੀਂ ਖਾਣੇ ਖਾਣ ਤੋਂ ਬਾਅਦ ਵੀ ਇਸਦਾ ਇਸਤੇਮਾਲ ਕਰ ਸਕਦੇ ਹੋ ਤੇ ਉੱਪਰ ਲੱਗੀਆਂ ਹੋਈਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਨੂੰ ਹਰ ਰੋਜ਼ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦੇਮੰਦ ਸਰੀਰ ਲਈ ਰਹੇਗਾ ਤੇ ਇਸ ਦਾ ਕੋਈ ਵੀ ਨੁ-ਕ-ਸਾ-ਨ ਸਰੀਰ ਲਈ ਨਹੀਂ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *