ਸਰੀਰ ਵਿਚ ਤਾਕਤ ਵਧਾਉਣ ਵਾਲਾ ਕਮਾਲ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਵਿਚ ਬਣਾਓ ਇਹ ਕਾੜ੍ਹਾ ਅਤੇ ਕੋ-ਰੋ-ਨਾ ਵਰਗੀ ਮ-ਹਾਂ-ਮਾ-ਰੀ ਤੋਂ ਛੁਟਕਾਰਾ ਪਾ ਸਕਦੇ ਹੋ ਪਤਾ ਹੈ ਕਿ ਕਈ ਸਾਲ ਤੋਂ ਇਸ ਮ-ਹਾਂ-ਮਾ-ਰੀ ਕੋ-ਰੋ-ਨਾ ਨਾਲ ਆਪਾਂ ਜੂਝ ਰਹੇ ਹਾਂ,ਇਹ ਵਾ-ਇ-ਰ-ਸ ਇਸ ਦਾ ਸਰੀਰ ਦੀ ਤਾਕਤ ਨੂੰ ਖ਼-ਤ-ਮ ਕਰਦੀ ਹੈ ਅਤੇ ਜਿਸ ਵਿਅਕਤੀ ਦੀ ਪਹਿਲਾਂ ਹੀ ਬਲ ਤਾਕਤ ਜੋ ਕਹਿ ਸਕਦੇ ਹਾਂ ਕਿ ਘੱਟ ਹੈ ਸਰੀਰ ਵਿੱਚ ਅਤੇ ਇਹ ਮ-ਹਾਂ-ਮਾ-ਰੀ ਉਨ੍ਹਾਂ ਨੂੰ ਬਹੁਤ ਛੇਤੀ ਪ੍ਰਭਾਵਿਤ ਕਰਦਾ ਹੈ ਅਤੇ ਇਸ ਦਾ ਇਸਤੇਮਾਲ ਕਰਨ ਨਾਲ ਤੁਸੀਂ ਨਾ ਮ-ਹਾਂ-ਮਾ-ਰੀ ਏ ਵਾ-ਇ-ਰ-ਸ ਤੋਂ ਛੁਟਕਾਰਾ ਪਾ ਸਕਦੇ ਹੋ

ਇਹ ਤੁਸੀਂ ਸਿਰਫ਼ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਤੇ ਇਸ ਦਾ ਉਪਾਅ ਕਾਢਾਂ ਬਣਾਉਣਾ ਹੈ ਜੋ ਕਿ ਆਪਣੇ ਸਰੀਰ ਤੇ ਹੀ ਘਿਰਿਆ ਬਲ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮੱਦਦ ਅਤੇ ਫ਼ਾਇਦੇਮੰਦ ਰਹਿੰਦਾ ਹੈ,ਜਿਹੜਾ ਵਿਅਕਤੀ ਬਿਲਕੁਲ ਤੰਦਰੁਸਤ ਹੈ ਅਤੇ ਇਸ ਕਾ-ੜ੍ਹੇ ਨੂੰ ਉਹ ਹਫ਼ਤੇ ਵਿੱਚ ਦੋ ਤਿੰਨ ਵਾਰੀ ਪੀ ਸਕਦਾ ਹੈ ਅਤੇ ਜਿਸ ਵਿਅਕਤੀ ਨੂੰ ਕੋਈ ਦਿੱ-ਕ-ਤ ਹੈ ਇਸ ਬੀ-ਮਾ-ਰੀ ਦਾ ਸ਼ਿ-ਕਾ-ਰ ਹੈ ਤਾਂ ਇਸ ਨੂੰ ਹਰ ਰੋਜ਼ ਦੋ ਵਾਰ ਪੀਣ ਨਾਲ ਸਰੀਰ ਬਿਲਕੁਲ ਤੰਦਰੁਸਤ ਹੋ ਜਾਏਗਾ,ਸਰੀਰ ਲਈ ਬਹੁਤ ਫ਼ਾਇਦੇਮੰਦ ਰਹੇਗਾ ਜਿਵੇਂ ਕਿ ਆਪਾਂ ਪਹਿਲਾਂ ਲੈਣਾ ਹੈ ਗੁਲਾਬ ਦੇ ਫੁੱਲ ਹਲਦੀ ਵੱਡੀ ਲਾਚੀ ਕਾ-ਹ-ਨੂੰ-ਵਾ-ਨ ਸੁੰਡ ਮਿਸ਼ਰੀ ਮੁਨੱਕਾ ਤੁਲਸੀ ਮਲੱਠੀ ਦਾਲਚੀਨੀ ਗਲੋਅ ਬ-ਨ-ਕ-ਸ਼ਾਂ ਅਤੇ ਕਾਲੀ ਮਿਰਚ,ਜਿਸ ਨੂੰ ਬਣਾਉਣ ਦੇ ਤਰੀਕੇ ਤੇ ਕਿੰਨੀ ਮਾਤਰਾ ਵਿੱਚ ਲੈਣਾ ਹੈ ਗਲੋਡ ਡੇਢ ਸੌ ਗ੍ਰਾਮ ਲੈਣੀ ਹੈ ਸੁੰਡ ਪਚੱਤਰ ਗ੍ਰਾਮ ਦਾਲਚੀਨੀ ਪੰਦਰਾਂ ਗ੍ਰਾਮ ਲੈਣੀ ਹੈ ਮਣਕਾ ਪਚੱਤਰ ਗ੍ਰਾਮ ਲੈਣਾ ਹੈ ਤੇ ਕਾਲੀ ਮਿਰਚ ਪੰਦਰਾਂ ਗ੍ਰਾਮ ਉਧਰ ਤੁਲਸੀ ਪਨਤਾਲੀ ਗ੍ਰਾਮ ਬ-ਨ-ਕ-ਸ਼ਾ ਪੱਚੀ ਗ੍ਰਾਮ ਵੱਡੀ ਲਾਚੀ ਪੱਚੀ ਗ੍ਰਾਮ ਅਤੇ ਕਾ-ਹ-ਨੂੰ-ਵਾ-ਨ ਪੱਚੀ ਗ੍ਰਾਮ ਅਤੇ ਮੁਲੱਠੀ ਵੀ ਪੱਚੀ ਗ੍ਰਾਮ ਅਤੇ ਜੋ ਫੁੱਲ ਗੁਲਾਬ ਦੇ ਹਨ ਉਹ ਵੀ ਪੱਚੀ ਗ੍ਰਾਮ ਲੈਣੇ ਹਨ

ਅਤੇ ਮਿਸ਼ਰੀ ਦੋ ਸੌ ਗ੍ਰਾਮ ਲੈਣੀ ਹੈ ਹਲਦੀ ਵੀ ਤੁਸੀਂ ਪੱਚੀ ਤੋਂ ਤੀਹ ਗ੍ਰਾਮ ਲੈ ਸਕਦੇ ਹੋ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਇਸ ਦਾ ਪਾਊਡਰ ਬਣਾ ਲੈਣਾ ਹੈ ਤੇ ਇਸ ਨੂੰ ਚਾਰ ਪੰਜ ਚਮਚ ਰੇ-ਸ ਤੇ ਲੈ ਕੇ ਤੁਸੀਂ ਹਲਕੀ ਗੈਸ ਉਪਰ ਨੂੰ ਗਰਮ ਕਰ ਲੈਣਾ ਹੈ ਤੇ ਲਓ ਪਾਣੀ ਵਿਚ ਇਸਨੂੰ ਰਿੰਨ੍ਹ ਰਿੰਨ੍ਹ ਕੇ ਇਸ ਦਾ ਪੌਣਾ ਕੁ ਗਲਾਸ ਤਿਆਰ ਕਰ ਲੈਣਾ ਹੈ,ਇਸ ਦਾ ਸੇਵਨ ਤੁਸੀਂ ਕਰਨਾ ਹੈ,ਇਸ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ ਜੋ ਜੇ ਤੁਹਾਨੂੰ ਘਰ ਵਿੱਚ ਹੀ ਇਹ ਚੀਜ਼ਾਂ ਸ-ਮੱ-ਗ-ਰੀ-ਆਂ ਮਿਲ ਜਾਂਦੀਆਂ ਹਨ ਜਿਵੇਂ ਕਿ ਸੁੰਡ ਕਾਲੀ ਮਿਰਚ ਹਲਦੀ ਦਾਲਚੀਨੀ ਅਤੇ ਤੁਲਸੀ ਕਾਲੇ ਮਿਰਚ ਲਾਮ ਗਏ ਇਸ ਨੂੰ ਤਿਆਰ ਕਰਕੇ ਇਸਦੀ ਵਿਧੀ ਨਾਲ ਤੁਸੀਂ ਤਿਆਰ ਕਰ ਕੇ ਪੀ ਸਕਦੇ ਹੋ,ਜੇ ਤੁਹਾਨੂੰ ਇੰਨੀਆਂ ਚੀਜ਼ਾਂ ਨਹੀਂ ਮਿਲਦੀਆਂ ਤੇ ਤੁਸੀਂ ਇਸ ਵਿਧੀ ਨਾਲ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਹੀ ਤੁਹਾਨੂੰ ਮਿਲ ਜਾਂਦੀਆਂ ਹਨ ਅਤੇ ਇਸ ਦਾ ਬਹੁਤ ਹੀ ਆਪਣੇ ਸਰੀਰ ਲਈ ਫ਼ਾਇਦੇਮੰਦ ਰਹੇਗਾ ਅਤੇ

ਤੰਦਰੁਸਤ ਸਰੀਰ ਰਹੇਗਾ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਕੇ ਅਤੇ ਗਰਮ ਪਾਣੀ ਵਿੱਚ ਤੁਸੀਂ ਇਸ ਨੂੰ ਤਿੰਨ ਚਾਰ ਚਮਚ ਪਾ ਕੇ ਤੁਸੀਂ ਹਰ ਰੋਜ਼ ਇਸ ਦਾ ਸੇਵਨ ਕਰ ਸਕਦੇ ਹੋ,ਇਨ੍ਹਾਂ ਵਰਗੀਆਂ ਮ-ਹਾਂ-ਮਾ-ਰੀ ਅਤੇ ਹੋਰ ਵੀ ਤਕਲੀਫਾਂ ਤੋਂ ਛੁਟਕਾਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *