ਡਾਕਟਰ ਨੇ ਦੱਸਤਾ ਪਿੱਤੇ ਦੀ ਪੱਥਰੀ ਬਾਹਰ ਕੱਢਣ ਦਾ 100% ਪੱਕਾ ਤਰੀਕਾ

ਪਿੱਤੇ ਦੀ ਪੱਥਰੀ

ਪਿੱਤੇ ਦੀ ਪੱਥਰੀ ਬਾਰੇ ਜਾਣਕਾਰੀ ਕੀ ਇਹ ਦਵਾਈ ਨਾਲ ਬਾਹਰ ਨਿਕਲ ਸਕਦੀ ਹੈ ਅਜਿਹਾ ਇਸ ਲਈ ਆਪਰੇਸ਼ਨ ਹੁੰਦਾ ਹੈ ਜਦੋਂ ਪਿੱਤੇ ਵਿੱਚ ਪੱਥਰੀ ਹੋ ਜਾਂਦੀ ਹੈ ਤਾਂ ਇਸ ਨੂੰ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ ਇਸ ਦੀ ਜਾਣਕਾਰੀ ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਸ਼ੁਰੂਆਤੀ ਤੌਰ ਤੇ ਜੇਕਰ ਪਤਾ ਲੱਗ ਜਾਵੇ ਅਤੇ ਉਸ ਵੇਖਿਆ ਹਲਕੀ ਜੇਹੀ ਪੱਥਰੀ ਆਵੇ ਤਾਂ ਉਹ ਦਵਾਈਆਂ ਨਾਲ ਖਤਮ ਹੋ ਸਕਦੀ ਹੈ ਪਰ ਜੇਕਰ ਪਿੱਤੇ ਵਿੱਚ ਪੱਥਰੀ ਵੱਧ ਜਾਂਦੀ ਹੈ ਅਤੇ ਉਸ ਦਾ ਇਲਾਜ ਸਮੇਂ ਸਿਰ ਨਹੀਂ ਤੇ ਪੱਥਰ ਵੀ ਵਧ ਜਾਂਦੀ ਹੈ ਅਤੇ ਉਹ ਦਵਾਈ ਨਾਲ ਬਾਹਰ ਨਹੀਂ ਨਿਕਲ ਸਕਦੀ

ਡਾਕਟਰ ਦੀ ਸਲਾਹ

ਜੇਕਰ 5mm ਤੋਂ ਲੈ ਕੇ 15 ਐਮਐਮਐਸ ਤੱਕ ਦੀ ਪਥਰੀ ਹੈ ਤਾਂ ਇਹ ਸਰਜਰੀ ਨਾਲ ਹੀ ਬਾਹਰ ਨਿਕਲਦੀ ਹੈ ਏਕ ਅਗਲੀ ਚੀਜ਼ ਹੁੰਦੀ ਹੈ ਜਿਸ ਵਿੱਚ ਪਿਤਾ ਸਾਰਾ ਪੱਥਰੀਆਂ ਨਾਲ ਭਰ ਜਾਂਦਾ ਹੈਇਸ ਨਾਲ ਪਿੱਤੇ ਵਿਚ ਸੋਜ ਵੀ ਹੋ ਜਾਂਦੀ ਹੈ ਇਸ ਹਾਲਤ ਵਿਚ ਸਰਜਰੀ ਦੀ ਜਰੂਰਤ ਹੁੰਦੀ ਹੈ ਇਸ ਲਈ ਜਦੋਂ ਵੀ ਪੱਥਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਅਨੁਸਾਰ ਚੈੱਕਅੱਪ ਕਰਵਾ ਕੇ ਡਾਕਟਰ ਦੀ ਸਲਾਹ ਅਨੁਸਾਰ ਇਹ ਦੇਖ ਲਿਆ ਜਾਵੇ ਕੇ ਪੱਥਰੀ ਕਿਸ ਤਰ੍ਹਾਂ ਦੀ ਹੈ ਅਤੇ ਪਿੱਤੇ ਦਾ ਅਕਾਰ ਕਿਵੇਂ ਹੋ ਗਿਆ ਹੈ ਜੇਕਰ ਪੱਥਰੀ 5mm ਹੈ ਜਾਂ ਇਸ ਤੋਂ ਛੋਟੀ ਹੈ ਅਤੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਤਾਂ

ਹੋਮੋਪੈਥਿਕ ਦਵਾਈ

WhatsApp Group (Join Now) Join Now

ਇਸ ਨੂੰ ਹੋਮੋਪੈਥਿਕ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਅਗਲੀ ਸਟੇਜ ਵਿੱਚ ਜੇਕਰ ਵਿਅਕਤੀ ਨੂੰ ਦਰਦ ਹੁੰਦਾ ਹੈ ਅਤੇ ਉਹ ਬਰਦਾਸ਼ਤ ਹੋ ਜਾਂਦਾ ਹੈ ਤੇ ਪੱਥਰ ਵੀ 5 ਤੋਂ ਲੈ ਕੇ 15 ਤਕ ਹੈ ਤਾਂ ਵੀ ਹੋਮੋਪੈਥਿਕ ਦਵਾਈ ਲੈ ਕੇ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ,ਜੇਕਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਦਰਦ ਸਹਿਣ ਨਹੀਂ ਹੋ ਰਿਹਾ ਅਤੇ ਪੱਥਰੀ ਜਾਂਦੀ ਹੈ ਤਾਂ ਸਰਜਰੀ ਜ਼ਰੂਰੀ ਹੁੰਦੀ ਹੈ ਜੇਕਰ

ਸਰਜਰੀ

ਪੱਥਰੀ ਦਾ ਆਕਾਰ ਦ 10mm ਤੋਂ ਛੋਟਾ ਹੈ ਤਾਂ ਹੋਮੋਪੈਥਿਕ ਦਵਾਈ ਨਾਲ ਠੀਕ ਕੀਤਾ ਜਾ ਸਕਦਾ ਜਦੋਂ ਵੀ ਤੁਹਾਨੂੰ ਲੱਗ ਰਿਹਾ ਹੈ ਕਿ ਦਰਦ ਹੋ ਰਿਹਾ ਹੈ ਜਾਂ ਤੁਹਾਨੂੰ ਕੋਈ ਵੀ ਸੰਕੇਤ ਮਿਲ ਰਿਹਾ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਜੇਕਰ ਤਾਂ ਉਹ ਪੱਥਰੀ, ਹੋਮੋਪੈਥਿਕ, ਦਵਾਈ ਨਾਲ ਠੀਕ ਕੀਤੀ ਜਾ ਸਕਦੀ ਹੈ ਤਾਂ ਦਵਾਈ ਨਾਲ ਠੀਕ ਕਰ ਲਈ ਜਾਵੇ ਜੇਕਰ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਉਸ ਦੀ ਸਰਜਰੀ ਕਰਵਾਈ ਜਾਵੇ ਤਾਂ ਜੋ ਅੱਗੇ ਚੱਲ ਕੇ ਕੋਈ ਹੋਰ ਸਮੱਸਿਆ ਨਾ ਆਵੇ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਜਦੋਂ ਵੀ ਤੁਹਾਨੂੰ ਕੋਈ ਸੰਕੇਤ ਨਜ਼ਰ ਆਵੇ ਤੁਸੀਂ ਕਿ ਤੁਰੰਤ ਡਾਕਟਰ ਦੀ ਸਲਾਹ ਲੈਣੀ ਹੈ ਅਤੇ ਦਵਾਈ ਸੁਰੂ ਕਰ ਦੇਣੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *