ਕੜਾਈ ਵਿੱਚ ਪੀਜ਼ਾ ਬਣਾਉਣ ਦਾ ਸੱਭ ਤੋਂ ਅਸਾਂਨ ਤਰੀਕਾ

ਕੜਾਈ ਪੀਜ਼ਾ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਕ ਕੱਪ ਮੈਦਾ ਲਵਾਂਗੇ ਇਕ ਕੱਪ ਮੈਦੇ ਵਿੱਚ ਦੋ ਪੀਜੇ ਬਣ ਜਾਂਦੇ ਹਨ 1 ਕੱਪ ਮੈਦੇ ਵਿਚ ਇਕ ਟੀ ਸਪੂਨ ਬੇਕਿੰਗ ਪਾਊਡਰ ਪਾਉਣਾ ਹੈ ਤੇ ਅੱਧਾ ਟੀ ਸਪੂਨ ਬੇਕਿੰਗ ਸੋਡਾ ਪਾਉਣਾ ਆ,ਇਸ ਤੋ ਇਲਾਵਾ ਆਪਾਂ ਮਿਰਚਾਂ ਨੂੰ ਮੋਟਾ-ਮੋਟਾ ਕੁੱਟ ਲੈਣਾ ਆ ਮੋਜ਼ੇਲਾ ਚੀਸ ਲੈ ਕੇ ਉਸ ਨੂੰ ਕੱਦੂਕਸ ਕਰ ਲੈਣਾਂ ਹੈ ਟੋਪਿੰਗ ਵਿੱਚ ਆਪਾ ਸ਼ਿਮਲਾ ਮਿਰਚ,ਟਮਾਟਰ ਤੇ ਥੋੜ੍ਹੇ ਜਿਹੇ ਪਿਆਜ ਲਵਾਂਗੇ ਛੇ-ਸੱਤ ਚਮਚੇ ਦਹੀਂ ਦੇ ਲੈ ਲੈਣੇ ਆ ਪਰ ਦਹੀਂ ਖਟਾ ਨਹੀ ਹੋਣਾ ਚਾਹੀਦਾ

ਤੇ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ। ਹੁਣ ਸਭ ਤੋਂ ਪਹਿਲਾਂ ਮੈਦੇ ਦਾ ਆਟਾ ਗੁੰਨਣ ਲਈ ਆਪਾਂ ਮੈਦੇ ਨੂੰ ਇੱਕ ਖੁੱਲ੍ਹੇ ਭਾਂਡੇ ਵਿਚ ਪਾ ਲਵਾਂਗੇ ਤੇ ਉਸ ਵਿਚ ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਤੇ ਅੱਧਾ ਚਮਚ ਨਮਕ ਪਾ ਲਵਾਂਗੇ ਤੇ ਫਿਰ ਇਨ੍ਹਾਂ ਨੂੰ ਹੱਥ ਨਾਲ ਮਿਲਾਉਣ ਤੋਂ ਬਾਅਦ ਇਸ ਵਿੱਚ 4 ਕੁ ਚਮਚ ਦਹੀਂ ਦੇ ਪਾਵਾਂਗੇ ਤੇ ਜੇ ਸਾਨੂੰ ਲੱਗਿਆ ਕਿ ਬਾਅਦ ਵਿੱਚ ਲਗਿਆ ਕਿ ਦਹੀਂ ਹੋਰ ਪਾਉਣ ਦੀ ਲੋੜ ਆ ਤਾਂ ਪਾ ਲਵਾਂਗੇ ਤੇ ਫਿਰ ਤਿਨ ਚਮਚ ਦਹੀਂ ਦੇ ਹੋਰ ਪਾ ਕੇ ਇਸ ਨੂੰ ਗੁਨ ਲੈਣਾ ਤੇ

ਇਸ ਨੂੰ ਜ਼ਿਆਦਾ ਸਖਤ ਨਹੀਂ ਗੁਨਣਾ ਨਰਮ ਗੁਨਣਾ ਆ ਤੇ ਫਿਰ ਇਸ ਵਿਚ ਦੋ ਚਮਚ ਪਾਣੀ ਦੇ ਪਾ ਕੇ ਇਸ ਨੂੰ ਗੁਣ ਲੈਣਾ ਆ ਫਿਰ 15 ਮਿੰਟ ਤਕ ਆਟੇ ਨੂੰ ਗਿੱਲੇ ਕੱਪੜੇ ਨਾਲ ਢੱਕ ਕੇ ਰੱਖ ਦੇਣਾ ਹੈ ਤੇ ਜਦੋਂ ਤੱਕ ਆਟਾ ਢੱਕ ਕੇ ਰੱਖਦੇ ਹਾਂ ਉਦੋ ਤਕ ਆਪਾ ਕੜਾਹੀ ਨੂੰ ਗਰਮ ਕਰਕੇ ਤਿਆਰ ਕਰ ਲਵਾਂਗੇ ਤੇ ਤੁਸੀਂ ਇਸ ਕੜਾਈ ਵਿਚ ਵਾਧੂ ਸਾਰਾ ਲੂਣ ਪਾ ਲੈਣਾ ਤੇ ਇਕ ਕੋਲੀ ਲੈ ਕੇ ਉਸ ਨੂੰ ਕੜਾਹੀ ਵਿਚ ਸੈਟ ਕਰ ਲੈਣਾ ਆ ਤੇ ਉਪਰ ਦੀ ਢੱਕ ਕੇ 15 ਮਿੰਟ ਲਈ ਛੱਡ ਦੇਣਾ ਆ ਤਾਂ

ਕਿ ਆਪਣੀ ਕੜਾਹੀ ਗਰਮ ਹੋ ਜਾਵੇ ਤੇ ਫਿਰ ਜਿਸ ਪਲੇਟ ਵਿਚ ਅਆਪਾ ਪੀਜੇ ਨੂੰ ਬਣਾਉਣਾ ਉਸ ਵਿੱਚ ਆਪਾ ਤੇਲ ਲਗਾ ਲੈਣਾ ਆ ਫਿਰ ਮੈਦੇ ਦੇ ਗੁਨੇ ਹੋਏ ਆਟੇ ਓਤੇ ਢੇਡ ਕੁ ਚੱਮਚ ਤੇਲ ਪਾ ਲੈਣਾਂ ਤੇ ਉਸਨੂੰ ਚੰਗੀ ਤਰ੍ਹਾ ਮਲ ਲੈਣਾ ਆ,ਫਿਰ ਜਿਹੜੀ ਪਲੇਟ ਤੇ ਲਗਾਇਆ ਸੀ ਉਸ ਪਲੇਟ ਤੇ ਥੋੜ੍ਹਾ ਜਿਹਾ ਮੈਦਾ ਪਾ ਦਵਾਂਗੇ ਤਾਂ ਕੀ ਆਪਾਂ ਪੀਜ਼ਾ ਚੱਕਣ ਵਿਚ ਆਸਾਨੀ ਹੋਵੇ, ਫਿਰ ਆਪਾਂ ਗੁਨੇ ਹੋਏ ਮੈਦੇ ਦੋ ਹਿੱਸਿਆਂ ਵਿਚ ਕਰ ਲਵਾਂਗੇ ਤੇ ਇਕ ਇਕ ਕਰਕੇ ਉਸਨੂੰ ਥੋੜਾ ਮੋਟਾ-ਮੋਟਾ ਵੇਲ ਲਵਾਂਗੇ ਤੇ

ਪਲੇਟ ਵਿਚ ਰੱਖ ਕੇ ਪੀਜੇ ਦੀਆਂ ਸਾਈਡਾਂ ਤੇ ਥੋੜਾ ਗੱਡਾ ਬਣਾ ਲਵਾਂਗੇ ਤੇ ਕਾਂਟੇ ਵਾਲਾ ਚਮਚ ਲੈਕੇ ਕੇ ਪੀਜੇ ਦੇ ਵਿਚ ਦੀ ਥੋੜੇ ਥੋੜੇ ਪੋਲੇ ਹੱਥਾਂ ਨਾਲ ਸੁਰਾਖ ਕਰਨੇ ਆ ਤਾਂ ਕਿ ਆਪਣਾ ਪੀਜਾ ਵਿਚ ਦੀ ਫੁੱਲੇ ਨਾ,ਫਿਰ ਆਪਾਂ ਇਸ ਪੀਜੇ ਉੱਤੇ ਸਭ ਤੋਂ ਪਹਿਲਾ ਲਾਵਾਂਗੇ ਪੀਜਾ ਸੋਸ ਤਾ ਇਹ ਚੰਗੀ ਤਰ੍ਹਾਂ ਪੀਜੇ ਦੀ ਇਕ ਸਾਈਡ ਤੇ ਲਗਾ ਲੈਣੀ ਆ ਫਿਰ ਆਪਾਂ ਇਸ ਉੱਤੇ ਮੋਜਰੀਲਾ ਚੀਸ ਸਾਰੇ ਪਾਸੇ ਚੰਗੀ ਤਰਾਂ ਫੈਲਾ ਦੇਣਾ ਆ ਤੇ ਚੀਸ ਪਾਉਣ ਤੋਂ ਬਾਅਦ ਇਸ ਤੇ ਟੋਪਿੰਗ ਸਜਾ ਦਵਾਂਗੇ ਸ਼ਿਮਲਾ ਮਿਰਚ

ਤੁਸੀਂ ਕੋਈ ਵੀ ਲੈ ਸਕਦੇ ਹੋ ਲਾਲ ਜਾ ਪੀਲੀ ਵੀ ਲੈ ਸਕਦੇ ਹੋ ਫਿਰ ਕੱਟਿਆ ਹੋਇਆ ਟਮਾਟਰ ਵੀ ਵਿਚ ਵਿਚ ਦੀ ਸਜਾ ਦੇਣਾ ਆ ਤੇ ਫਿਰ ਪਿਆਐ ਵੀ ਵਿਚ ਸਜਾ ਦੇਣਾ ਆ ਤੇ ਫਿਰ ਇਹਨਾਂ ਨੂੰ ਸਜਾਉਣ ਤੋਂ ਬਾਅਦ ਆਪਾਂ ਇਸ ਉੱਤੇ ਚੀਲੀ ਫਲੀਕਸ ਤੇ ਇੰਨਟੈਲੀਅਨ ਪਾ ਦਵਾਂਗੇ ਤੇ ਇਸ ਉਪਰ ਫਿਰ ਥੋੜਾ ਜਾ ਚੀਸ ਪਾ ਲਵਾਂਗੇ ਤੇ ਪੀਜੇ ਦੀ ਸਾਈਡਾਂ ਤੇ ਥੋੜਾ-ਥੋੜਾ ਮੱਖਣ ਲਗਾਉਣਾ ਹੈ ਤੇ ਫਿਰ ਕੜਾਹੀ ਵਿਚ ਬਹੁਤ ਆਰਾਮ ਨਾਲ ਪੀਜਾ ਰੱਖ ਦੇਣਾ ਆ ਤੇ ਫਿਰ 15 ਮਿੰਟ ਤਕ ਇਸ ਨੂੰ ਪਕਣ ਦਵਾਂਗੇ ਤੇ

ਵਿਚ ਦੀ 6-7 ਮਿੰਟ ਤੇ ਇਕ ਵਾਰ ਚੈਕ ਕਰ ਲਵਾਂਗੇ ਤੇ ਉਪਰ ਦੀ ਢੱਕ ਦਵਾਂਗੇ ਤੇ ਫਿਰ 10-15ਮਿੰਟ ਤਕ ਸਾਡਾ ਪੀਜਾ ਬਣ ਕੇ ਤਿਆਰ ਹੋ ਚੁਕਿਆ ਆ ਤੇ ਆਪਾ ਇਸ ਨੂੰ ਬੜੇ ਆਰਾਮ ਨਾਲ ਕੜਾਈ ਵਿਚੋਂ ਕੱਢ ਕੇ ਰੱਖ ਲਵਾਂਗੇ ਤੇ ਫਿਰ ਆਪਣਾ ਇਹ ਪੀਜਾ ਬਣ ਕੇ ਤਿਆਰ ਆ ਤੇ ਆਪਾ ਇਸ ਨੂੰ ਖਾ ਸਕਦੇ ਹਾਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.