ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਵਾਲਾਂ ਨੂੰ ਕਾਲਾ ਲੰਬਾ ਅਤੇ ਮਜ਼ਬੂਤ ਕਰਨ ਲਈ ਇਸ ਨੁਕਤੇ ਦੀ ਵਰਤੋਂ ਕਰੋ ਕੁਝ ਹੀ ਦਿਨਾਂ ਚ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਤੁਹਾਨੂੰ ਆਪਣੇ ਵਾਲਾਂ ਵਿੱਚ ਫ਼ਰਕ ਦੇਖਣ ਨੂੰ ਮਿਲੇਗਾ ਇਸ ਨੁਕਤੇ ਨੂੰ ਬਣਾਉਣ ਲਈ ਸਾਨੂੰ ਜੋ ਲੋਡ਼ੀਂਦੀ ਸਮੱਗਰੀ ਚਾਹੀਦੀ ਹੈ ਉਹ ਬਹੁਤ ਹੀ ਸੌਖੀ ਅਤੇ ਸਰਲ ਹੈ ਅਤੇ ਹਰ ਘਰ ਵਿੱਚ ਆਮ ਹੀ ਮਿਲ ਜਾਂਦੀ ਹੈ ਉਹ ਚਾਹ-ਪੱਤੀ ਇਸ ਚਾਹ ਪੱਤੀ ਦੇ ਸਾਡੇ ਚਿਹਰੇ ਨੂੰ ਅੱਜ ਸਾਡੇ ਵਾਲਾਂ ਨੂੰ ਬਹੁਤ ਸਾਰੇ ਫਾਇਦੇ ਹਨ ਇਸ ਨਾਲ ਅੱਖਾਂ ਥੱਲੇ ਆਏ ਕਾਲੇ ਘੇਰੇ ਵੀ ਦੂ-ਰ ਕੀਤੇ ਜਾ ਸਕਦੇ ਹਨ
ਹੁਣ ਗੱਲ ਕਰਦਿਆਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਕਿਸੇ ਬਰਤਨ ਵਿੱਚ ਇੱਕ ਗਲਾਸ ਪਾਣੀ ਪਾ ਲੈਣਾ ਹੈ ਹੁਣ ਇਸ ਪਾਣੀ ਨੂੰ ਹਲਕਾ ਗਰਮ ਕਰ ਲੈਣਾ ਹੈ ਫਿਰ ਇਸ ਵਿੱਚ ਵਿਟਾਮਿਨ ਈ ਦੇ ਦੋ ਕੈਪਸੂਲ ਨੂੰ ਤੋਡ਼ ਕੈਪਸੂਲ ਦਾ ਤੇਲ ਇਸ ਵਿਚ ਮਿਲਾ ਲੈਣਾ ਹੈ ਹੁਣ ਇਸ ਪਾਣੀ ਵਿੱਚ ਦੋ ਚਮਚ ਚਾਹ ਪਤੀ ਦੇ ਮਿਲਾ ਲੈਣੇ ਹਨ ਅਤੇ ਇਸ ਪਾਣੀ ਨੂੰ ਤਿੰਨ ਤੋਂ ਚਾਰ ਮਿੰਟ ਲਈ ਹਲਕੀ ਅੱਗ ਤੇ ਉਬਾਲਣਾ ਹੈ ਅਤੇ ਜਦੋਂ ਇਹ ਉਬਲ ਜਾਵੇ ਅਤੇ
ਉਸ ਤੋਂ ਠੰਡਾ ਹੋਣ ਲਈ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਲੈਣਾ ਹੈ ਅਤੇ ਇਸ ਪਾਣੀ ਨੂੰ ਆਪਣੇ ਵਾਲਾਂ ਤੋਂ ਲਾਉਣ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਨੂੰ ਜੋ ਤੁਸੀਂ ਡੇਲੀ ਵਰਤੋਂ ਵਿੱਚ ਸ਼ੈਂਪੂ ਵਰਤਦੇ ਹੋ ਉਸ ਸ਼ੈਂਪੂ ਨਾਲ ਆਪਣੇ ਵਾਲਾਂ ਨੂੰ ਧੋ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਤਿਆਰ ਕੀਤੇ ਗਏ ਚਾਪਤੀ ਵਾਲੇ ਪਾਣੀ ਨੂੰ ਆਪਣੇ ਵਾਲਾਂ ਤੇ ਲਗਾਉਣਾ ਹੈ ਦੱਸ ਤੋਂ ਬਾਰਾਂ ਮਿੰਟ ਇਸ ਪਾਣੀ ਨੂੰ ਆਪਣੇ ਵਾਲਾਂ ਤੇ ਲੱਗੀ ਰਹਿਣ ਦੇਣਾ ਹੈ ਅਤੇ ਇਸ ਪਾਣੀ ਨੂੰ ਵਾਲ ਨੇ ਜੜ੍ਹਾਂ ਵਿੱਚ ਲਗਾਉਣ ਤੋਂ ਬਾਅਦ ਉੱਪਰੋਂ ਹਲਕੇ ਹੱਥਾਂ ਨਾਲ ਸਿਰ ਦੀ ਮਾਲਸ਼ ਕਰਨੀ ਹੈ ਅਤੇ ਇਸ ਤੋਂ ਬਾਅਦ ਇਕ ਹੋਰ ਕਮਾਲ ਦੀ ਗੱਲ ਇਹ ਹੈ ਕਿ ਜੋ ਪੱਤੀ ਆਪਾਂ ਪੌਣਾ ਕੇ ਬਾਹਰ ਕੱਢ ਲਈ ਸੀ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਲੈਣਾ ਹੈ ਅਤੇ
ਉਸ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਦੇ ਪਤੀ ਨੂੰ ਆਪਾਂ ਹੁਣ ਆਪਣੇ ਚਿਹਰੇ ਤੇ ਲਗਾਵਾਂਗੇ ਅਤੇ ਇਹ ਪੱਤੇ ਆਪਣੇ ਚਿਹਰੇ ਤੇ ਆਏ ਦਾਗ ਧੱਬੇ ਕਾਲੇ ਘੇਰੇ ਅਤੇ ਪਿੰਪਲ ਨੂੰ ਖ਼-ਤ-ਮ ਕਰਨ ਚ ਮਦਦ ਕਰੇਗੀ ਅਤੇ ਸੰ-ਪ-ਤੀ ਨੂੰ ਆਪਣੇ ਚਿਹਰੇ ਤੇ ਲਗਾ ਕੇ ਵੀਹ ਮਿੰਟ ਲਈ ਛੱਡ ਦੇਣਾ ਹੈ ਇਸ ਨਾਲ ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਆਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ