ਜਿਸ ਘਰ ਦੀ ਰਸੋਈ ਦਾ ਮੂੰਹ ਇਸ ਪਾਸੇ ਵੱਲ ਹੋਵੇ ਉਸ ਘਰ ਵਿੱਚ ਪੈਸਾ ਬਰਕਤ ਨਹੀਂ

ਵੀਡੀਓ ਥੱਲੇ ਜਾ ਕੇ ਦੇਖੋ,ਅੰਮ੍ਰਿਤ ਵੇਲੇ ਦਸ ਮਿੰਟ ਇਸ ਸ਼ਬਦ ਦਾ ਜਾਪ ਕਰੋ,ਰੁੱਕੇ ਹੋਏ ਕੰਮ ਸਾਰੇ ਹੋ ਜਾਣਗੇ ਤੁਹਾਡੇ ਘਰ ਦੇ ਵਿਚ ਹਮੇਸ਼ਾ ਰਹੇਗੀ ਤੁਹਾਡੇ ਤੇ ਪ੍ਰ-ਮਾ-ਤ-ਮਾ ਦੀ ਮੇਹਰ ਰਹੇਗੀ। ਤੁਹਾਡੇ ਘਰ ਦੇ ਵਿੱਚ ਹਮੇਸ਼ਾਂ ਬ-ਰ-ਕ-ਤ ਹੋਵੇਗੀ ਤੁਹਾਡੇ ਘਰ ਦੇ ਵਿਚ ਕਦੀ ਵੀ ਦੁੱਖ ਤ-ਕ-ਲੀ-ਫ ਨਹੀਂ ਆਵੇਗਾ।ਕਈ ਵਾਰ ਆਪਣੇ ਘਰ ਪ੍ਰ-ਵਾ-ਰ ਦੇ ਵਿੱਚ ਕੁਝ ਅਜਿਹੇ ਹੀ ਗੱਲ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਲਗਦਾ ਹੈ ਕਿ ਕਿਸੇ ਨੇ ਆਪਣੇ ਉਪਰ ਕੁਝ ਕਰ ਦਿੱਤਾ ਹੈ ਅਤੇ

ਕਈ ਆਪਣੇ ਕੰਮ ਚਲਦੇ ਚਲਦੇ ਕਈ ਵਾਰ ਰੁ-ਕ ਜਾਂਦੇ ਹਨ ਤੇ ਆਪਾਂ ਨੂੰ ਕਈ ਵਾਰ ਕਿਸੇ ਕੰਮ ਦੇ ਵਿੱਚ ਹਰ ਹਾ-ਨੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਨਿ-ਰਾ-ਸ਼ ਨਹੀਂ ਹੋਣਾ ਚਾਹੀਦਾ। ਤੇ ਆਪਾਂ ਸੋਚਣ ਲੱਗ ਜਾਂਦੇ ਹਾਂ ਕਿ ਆਪਣੇ ਘਰ ਨੂੰ ਗ-ਲ-ਤ ਪਾਸੇ ਹੈ ਆਪਣੀ ਰ-ਸੌ-ਈ ਦਾ ਮੂੰਹ ਗ਼-ਲ-ਤ ਪਾਸੇ ਹੈ ਆ ਕੇ ਆਪਣੇ ਮਨ ਦੇ ਵਿੱਚ ਕਈ ਪ੍ਰ-ਕਾ-ਰ ਦੇ ਖਿਆਲ ਆਉਂਦੇ ਹਨ ਜਿਸ ਦੇ ਕਾਰਨ ਪ-ਰੇ-ਸ਼ਾ-ਨੀ ਬਣ ਜਾਂਦੀ ਹੈ।ਪਰ ਸਾਨੂੰ ਇਨ੍ਹਾਂ ਗੱਲਾਂ ਦੇ ਉਪਰ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ

ਸਾਨੂੰ ਪ੍ਰਮਾਤਮਾ ਦੇ ਉਪਰ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ। ਕਿਉਂਕਿ ਜੇਕਰ ਸਾਨੂੰ ਉਹ ਸੁਖ ਮਿਲਦਾ ਹੈ ਤਾਂ ਸਾਨੂੰ ਉਸ ਤੋਂ ਬਾਅਦ ਦੁੱਖ ਵੀ ਮਿਲਦਾ ਹੈ ਇਹ ਦੋਨੇ ਮਨੁੱਖ ਦੇ ਕੱ-ਪ-ੜੇ ਹਨ। ਅਤੇ ਮ-ਹਾਂ-ਪੁ-ਰ-ਸ਼ਾਂ ਦੇ ਬਚਨ ਹਨ ਬਾਬਾ ਨੰਦ ਸਿੰਘ ਜੀ ਕਹਿੰਦੇ ਤੇਰੇ ਘਰ ਦਾ ਮੂੰਹ ਗ਼-ਲ-ਤ ਪਾਸੇ ਨਹੀਂ ਤੇਰਾ ਆਪਣਾ ਹੀ ਨਹੀਂ ਗ-ਲ-ਤ ਦਿ-ਸ਼ਾ ਵੱਲ ਹੋ ਗਿਆ ਹੈ ਗੁਰੂ ਦੇ ਨਾਲ ਨਹੀ ਜੁੜ ਰਿਹਾ ਤੇਰਾ ਗੁਰੂ ਦੇ ਨਾਲ ਪਿਆਰ ਨਹੀਂ ਹੈ ਤੇਰਾ ਗੁਰੂ ਵੱਲ ਮੂੰਹ ਨਹੀਂ ਹੈ।

ਤਾਂ ਕਰਕੇ ਤੇਰੇ ਨਾਲ ਅਜਿਹੀਆਂ ਸ-ਮੱ-ਸਿ-ਆ-ਵਾਂ ਹੋ ਰਹੀਆਂ ਹਨ। ਤੇ ਉਨਾਂ ਨੇ ਕਿਹਾ ਕਿ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ। ਇਸ ਲਈ ਤੁਸੀਂ ਮੂਲ ਮੰਤਰ ਦਾ ਪਾਠ ਪੂਰੇ ਦੇਣ ਦੇ ਵਿੱਚ ਕਦੋਂ ਵੀ ਕਰ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਸੌਖਾ ਪਾਠ ਹੈ ਤੁਸੀਂ ਇਸ ਦਾ ਜਾਪ ਕਰੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਹੋਰ ਬਾਣੀਆਂ ਦਾ ਪਾਠ ਕਰ ਸਕਦੇ ਹੋ। ਕਿਉਂਕਿ ਜਿਸ ਪਰਮਾਤਮਾ ਨੇ ਆਪਣਾ ਜੀਵਨ ਦਿੱਤਾ ਹੈ ਉਸ ਦੀ ਬਾਣੀ ਦਾ ਜਾਪ ਸਾਨੂੰ ਕਰਨਾ ਚਾਹੀਦਾ ਹੈ ਅਸੀਂ ਆਪਣੇ ਭਲੇ ਦੇ ਲਈ ਕਰਨਾ ਹੁੰਦਾ ਹੈ।

ਜੇਕਰ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਅਤੇ ਤੁਹਾਡੇ ਤੇ ਪ੍ਰ-ਮਾ-ਤ-ਮਾ ਦੀ ਮਿਹਰ ਰਹੇ ਅਤੇ ਤੁਸੀਂ ਗੁਰਬਾਣੀ ਦਾ ਸਹਾਰਾ ਲੈਣਾ ਹੈ ਗੁਰਬਾਣੀ ਦਾ ਜਾਪ ਕਰਨਾ ਹੈ ਅਤੇ ਲੋਕਾਂ ਦਾ ਭਲਾ ਕਰਨਾ ਹੈ ਅਤੇ ਸਭ ਦਾ ਭਲਾ ਸੋਚਣਾ ਹੈ ਸਰਬੱਤ ਦਾ ਭਲਾ ਮੰਗਣਾ ਹੈ। ਤੁਹਾਡਾ ਭਲਾ ਆਪਣੇ ਆਪ ਹੁੰਦਾ ਰਹੇਗਾ ਤੁਸੀਂ ਆਪ ਨੀਵੇਂ ਲੋਕਾਂ ਦੀ ਮਦਦ ਕਰਨੀ ਹੈ। ਜਿਸ ਨਾਲ ਪਰਮਾਤਮਾ ਦੀ ਤੁਹਾਡੇ ਤੇ ਹੋਰ ਜ਼ਿਆਦਾ ਮਿਹਰ ਹੋ ਜਾਵੇਗੀ।ਇਸ ਪ੍ਰਕਾਰ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਆ-ਧਾ-ਰ ਬਣਾ ਕੇ ਚਲਣਾ ਹੈ ਅਤੇ ਗੁਰਬਾਣੀ ਦਾ ਜਾਪ ਕਰਨਾ ਹੈ ਤੁਹਾਡੇ ਕੋਈ ਵੀ ਕੰਮ ਕਦੇ ਨਹੀਂ ਤੁਹਾਡੇ ਸਾਰੇ ਕਾ-ਰ-ਜ ਰਾ-ਸ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.