ਖੁਸ਼ੀਆਂ ਦਾ ਆਨੰਦ ਮਾਣ ਰਹੇ ਪ੍ਰੀਵਾਰ ਚ ਅਚਾਨਕ ਮਾਤਮ ਛਾ ਗਿਆ ਵਿਆਹ ਦੀਆਂ ਖੁਸ਼ੀਆਂ ਚ ਅਚਾਨਕ ਕੀਰਨੇ ਪੈ ਗਏ ਇਹ ਖਬਰ ਆਉਣ ਨਾਲ ਸਾਰੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇਨਸਾਨ ਕਈ ਵਾਰ ਖੁਸ਼ੀਆਂ ਚ ਹੁੰਦਾ ਹੈ ਪਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਬਾਰੇ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ। ਅਜਿਹੀ ਹੀ ਇੱਕ ਮਾੜੀ ਖਬਰ ਪੰਜਾਬ ਦੇ ਇੱਕ ਪਿੰਡ ਤੋਂ ਆ ਰਹੀ ਹੈ।ਸਬ ਡਵੀਜ਼ਨ ਤਲਵੰਡੀ ਸਾਬੋ ਪਿੰਡ ਲੇਲੇਵਾਲਾ ‘ਚ ਇੱਕ ਵਿਅਕਤੀ ਦੀ ਆਪਣੇ ਸਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ। ਹਾ ਦ – ਸੇ। ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਕਰਮਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਸੀ ਜੋ ਮੋਟਰਸਾਈਕਲ ਤੇ ਪਿੰਡ ਸੀਂਗੋ ਤੋਂ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਉਂਣ ਸਮੇਂ ਮੈਰਿਜ ਪੈਲਸ ਕੋਲ ਸੜਕ। ਹਾ ਦ – ਸੇ। ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਨੂੰਹ ਤੇ ਉਸ ਦਾ ਪੋਤਰਾ ਜ਼ਖਮੀ ਹੋ ਗਏ।ਸਮਾਜ ਸੇਵੀ ਨੇ ਕਾਰ ਚਾਲਕਾਂ ਤੇ। ਦੋ – ਸ਼। ਲਾਉਂਦੇ ਹੋਏ ਦੱਸਿਆ