ਵਾਲਾਂ ਨੂੰ ਹਮੇਸ਼ਾਂ ਲਈ ਕਾਲੇ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਮਹਿੰਦੀ ਦੀ ਥਾਂ ਤੇ ਤੁਸੀਂ ਵਾਲਾਂ ਤੇ ਇਹ ਲ ਗਾ ਓ ਤੁਹਾਡੇ ਵਾਲ ਕਾਲੇ ਸੁੰਦਰ ਚਮਕਦਾਰ ਅਤੇ ਮੁਲਾਇਮ ਹੋ ਜਾਣਗੇ ਅਤੇ ਇਸ ਨੁਕਤੇ ਨੂੰ ਤਿਆਰ ਕਰਕੇ ਤੁਸੀਂ ਇਸ ਨੂੰ ਹਫਤੇ ਵਿਚ ਇਕ ਵਾਰ ਲਗਾਉਣਾ ਹੈ ਅਤੇ ਜੇਕਰ ਵਾ ਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ ਤਾਂ ਆਓ ਸ-ਮੱ-ਸਿ-ਆ ਵੀ ਠੀਕ ਹੋ ਜਾਏਗੀ ਤੁਹਾਡੇ ਵਾਲ ਕਾਲੇ ਹੋਣ ਲੱਗ ਜਾਣਗੇ ਅਤੇ ਨਾਲ ਹੀ ਅਤੇ ਤੁਸੀਂ ਇਸ ਨੁਕਤੇ ਤੇ ਨਾ ਲ ਹੀ ਆਪਣੇ ਖਾਣ-ਪੀਣ ਵਿਚ ਵੀ ਸੁਧਾਰ ਲਿਆਉਣਾ ਹੈ

ਅਤੇ ਇਸ ਨੁਕਤੇ ਨੂੰ ਔਰਤ ਅਤੇ ਮਰਦ ਦੋਵੇਂ ਲਗਾ ਸਕਦੇ ਹਨ ਹੁਣ ਗੱਲ ਕ ਰ ਦੇ ਅਸੀਂ ਉਨ੍ਹਾ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਈ ਸੀ ਸਭ ਤੋਂ ਪਹਿਲਾਂ ਅੱਧੀ ਕਟੋਰੀ ਮੇਥੀ ਦਾਣੇ ਦੀ ਲੈਣੀ ਹੈ ਅੱਧੀ ਕਟੋਰੀ ਤੁਸੀਂ ਕਾਲੀ ਕ ਲੋ ਜੀ ਲੈਣੀ ਹੈ ਅਤੇ ਇਨ੍ਹਾਂ ਦੋਵਾਂ ਚੀਜਾਂ ਨੂੰ ਅਲੱਗ ਅਲੱਗ ਪੀਸ ਲੈਣਾ ਹੈ ਅਤੇ ਹੁਣ ਤੁਸੀ ਬਰਤਨ ਵਿਚ ਇਕ ਵੱਡਾ ਚਮਚਾ ਕਾਲੀ ਕਲੋਜੀ ਦੇ ਪਾਊਡਰ ਨੂੰ ਪਾ ਲੈਣਾ ਹੈ ਅਤੇ ਫਿ ਰ ਇਸ ਵਿੱਚ 2ਚਮਚ

WhatsApp Group (Join Now) Join Now

ਮੇਥੀ ਦਾਣੇ ਪਾਊਡਰ ਦਾ ਪਾ ਦੇਣਾ ਹੈ ਹੁਣ ਇਸ ਵਿਚ ਇਕ ਚਮਚ ਆਂਵਲਾ ਪਾਊਡਰ ਦਾ ਮਿ ਲਾ ਦੇਣਾ ਹੈਅਤੇ ਚੰਗੀ ਤਰ੍ਹਾਂ ਇਹਨਾਂ ਸਾਰੇ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਇਹਨਾਂ ਨੂੰ ਛਾਣ ਲੈਣਾ ਹੈ ਅਤੇ ਇਸ ਵਿੱਚ ਫਿਰ ਹੌਲੀ-ਹੌਲੀ ਪਾਣੀ ਪਾਉਦੇ ਜਾਣਾ ਹੈ ਅਤੇ ਇ ਸ ਦਾ ਜੋ ਇੱਕ ਪੇਸਟ ਤਿਆਰ ਹੋ ਜਾਵੇਗਾ ਅਤੇ ਫਿਰ ਇਸ ਵਿੱਚ ਦੋ ਤੋ ਤਿੰਨ ਚਮਚ ਦਹੀਂ ਦੇ ਪਾ ਦੇਣੇ ਹਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਹੁ ਣ ਇਹ ਪੇਸਟ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਹੁਣ ਇਸ ਪੇਸਟ ਨੂੰ

ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਅਤੇ ਵਾਲਾਂ ਦੀਆਂ ਸਾਰੇ ਹਿੱਸਿਆਂ ਤੇ ਲਗਾ ਦੇਣਾ ਹੈ ਅਤੇ ਇਸ ਨੂੰ ਲ ਗਾ ਉ ਣ ਤੋਂ ਬਾਅਦ ਅੱਧਾ ਘੰਟਾ ਤੁਸੀਂ ਇਸ ਨੂੰ ਇਸ ਤਰਾਂ ਹੀ ਛੱਡ ਦੇਣਾ ਹੈ ਅਤੇ ਉਸ ਤੋਂ ਬਾਅਦ ਸੀ ਕਿਸੇ ਚੰਗੇ ਸ਼ੈਂਪੂ ਨਾਲ ਆਪਣੇ ਵਾਲ ਧੋ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱ ਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ

ਇਸ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਲੰਬੇ ਕਾਲੇ ਅਤੇ ਮਜ਼ਬੂਤ ਬ ਣਾ ਉਣ ਵਿੱਚ ਵੀ ਮਦਦ ਕਰੇਗਾ ਅਤੇ ਤੁਹਾਡੇ ਵਾਲ ਚਮਕਦਾਰ ਸੁੰਦਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂ ਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *