ਮੁੰਡੇ ਨੇ ਦੱਸੀ ਰੋਟੀਆਂ ਛੱਡੇ ਬਿਨਾਂ ਪਤਲੇ ਹੋਣ ਦੀ ਤਕਨੀਕ

ਵੀਡੀਓ ਥੱਲੇ ਜਾ ਕੇ ਦੇਖੋ,ਭਾਰ ਨੂੰ ਘਟਾਉਣ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਕੁਝ ਹੀ ਦਿਨਾਂ ਵਿਚ ਭਾਰ ਘਟਾ ਸਕਦੇ ਹੋ ਆਪਣੇ ਖਾਣ-ਪੀਣ ਦੇ ਟਾਈਮ ਟੇਬਲ ਵਿੱਚ ਕੁੱਝ ਤ-ਬ-ਦੀ-ਲੀ-ਆਂ ਕਰਕੇ ਅਤੇ ਬਿਨਾਂ ਰੋਟੀ ਛੱਡ ਤੁਸੀਂ ਆਪਣਾ ਭਾਰ ਕੁਝ ਹੀ ਦਿਨਾਂ ਵਿਚ ਭਾਰ ਘਟਾ ਲਵੋਗੇ ਅਤੇ ਹੁਣ ਗੱਲ ਕਰਦੇ ਹਾਂ ਕੇ ਭਾਰ ਦੇ ਮੁਤਾਬਕ ਅਸੀਂ ਭਾਰ ਨੂੰ ਕਿਸ ਤਰ੍ਹਾਂ ਘਟਾ ਸਕਦੇ ਹਾਂ ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਉਸ ਵਿਚ ਕੈਲੋਰੀ ਦੀ ਮਾਤਰਾ ਕਿੰਨੀ ਹੁੰਦੀ ਹੈ ਉਸ ਬਾਰੇ ਤੁਹਾਨੂੰ ਜਾਣਕਾਰੀ

ਜ਼ਿਆਦਾ ਕੈਲਰੀਜ਼ ਸਾਡੇ ਸਰੀਰ ਮੁਟਾਪਾ ਲਿਆਉਂਦੀ ਹੈ ਮੰਨ ਲਓ ਜੇ ਕਰ ਤੁਹਾਡਾ ਭਾਰ 70 ਕਿੱਲੋ ਹੈ ਤਾਂ ਸਿਰਫ 5 ਘੱਟ ਕਰਦੇ ਹੋ ਤਾਂ ਪੈਂਹਠ ਹਾਂ ਤੇ ਉਸ ਨੂੰ 24 ਨਾਲ ਗੁਨਾ ਕਰ ਦੇਣਾ ਹੈ ਅਤੇ ਇਸ ਦਾ ਉੱਤਰ ਪੰਦਰਾਂ ਸੌ ਸੱਠ ਆਉਂਦਾ ਹੈ ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਤੁਹਾਨੂੰ ਪੰਦਰਾਂ ਸੌ 60 ਕੈਲਰੀ ਦੀ ਜ਼ਰੂਰਤ ਹੈ ਅਤੇ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਸਬਜ਼ੀਆਂ ਤੇ ਕਿਹੜੇ ਫਲ ਫਰੂਟ ਵਿੱਚ ਕੈਲਰੀ ਹੁੰਦੀ ਹੈ ਜੇਕਰ ਤੁਸੀਂ ਸਬਜ਼ੀ ਅਤੇ ਸਲਾਦ ੧00 ਗ੍ਰਾਮ ਖਾਂਦੇ ਹੋ ਤਾਂ

WhatsApp Group (Join Now) Join Now

ਉਸ ਵਿਚ ਵੀਹ ਤੋਂ ਚਾਲੀ ਪ-ਰ-ਸੈਂ-ਟ ਕੈਲਰੀ ਹੁੰਦੀ ਹੈ ਅਤੇ ਜੇਕਰ ਤੁਸੀਂ ਫਲ ਖਾਂਦੇ ਹੋ ਜਿਵੇਂ ਇਹ ਸੇਬ ਅੱਧੇ ਦੇ ਸੇਬ ਵਿੱਚ 50 ਗ੍ਰਾਮ ਕੈਲਰੀ ਹੁੰਦੀ ਹੈ ਤੇ ਹੋਰ ਵੀ ਫਲ਼ ਫਰੂਟ ਜਿਸ ਵੇਚ ਕੇ ਨੌ-ਰ-ਮ-ਲ ਮਿੱਠਾ ਹੁੰਦਾ ਹੈ ਉਹ ਸਭ ਵਿਚ 50 ਤੋਂ 60 ਪ-ਰ-ਸੈਂ-ਟ ਕੈਲਰੀ ਹੁੰਦੀ ਹੈ ਅਤੇ ਜ਼ਿਆਦਾ ਕੈ-ਲ-ਰੀ-ਜ਼ ਲੈਣ ਨਾਲ ਸਰੀਰ ਚ ਮੁਟਾਪਾ ਆ ਜਾਂਦਾ ਹੈ ਜਿਵੇਂ ਕਿ ਇੱਕ ਲੱਡੂ ਉਸ ਵਿੱਚ 180 ਕੈਲਰੀ ਹੁੰਦੀ ਹ ਅਤੇ ਗੁੜ ਦੀ ਡਲੀ ਵਿਚ ਵੀ ਏਨੀ ਹੀ ਹੁੰਦੀ ਹੈ ਅਤੇ ਜਿਹੜੇ ਲੋਕ

ਜ਼ਿਆਦਾ ਬ-ਰੈ-ਡ ਖਾਂਦੇ ਹਨ ਇੱਕ ਬੈਡ ਦੇ ਤੇ 75 ਕੈਲਰੀ ਹੁੰਦੀ ਹੈ ਅਤੇ ਵੱਡੇ ਬਰੈਡ ਤੇ ਸੋ ਕੈਲਰੀ ਹੁੰਦੀ ਹੈ ਅਤੇ ਤੁਸੀਂ ਦੇਣ ਦੇ ਵਿਚ ਘੱਟ ਤੋਂ ਘੱਟ 12 ਗਲਾਸ ਪਾਣੀ ਦੇ ਜ਼ਰੂਰ ਪੀਣੇ ਹਨ ਅਤੇ ਦੇਣ ਦੇ ਵਿਚ 2 ਛੋਟੀ ਪਲੇਟ ਸਲਾਦ ਜ਼ਰੂਰ ਖਾਓ ਅਤੇ ਜੇਕਰ ਮੋਟਾਪੇ ਨੂੰ ਘਟਾਉਣਾ ਹੈ ਤਾਂ ਤੁਹਾਨੂੰ ਮਿੱਠੇ ਨੂੰ ਖਾਣਾ ਬੰਦ ਕਰਨਾ ਪਵੇਗਾ ਰੁੱਖ ਜਿੰਨਾ ਜਿਆਦਾ ਮਿਠਾ ਹੋਵੇ ਤਾਂ ਉਹ ਓਨਾ ਹੀ ਜਾਂਦੀ ਉਸ ਵਿੱਚ ਕੈਲਰੀ ਹੋਵੇਗੀ ਅਤੇ ਉਹ ਤੁਹਾਡੇ ਸਰੀਰ ਤੇ ਮਟਾਪਾ ਲੈ ਕੇ ਆਵੇਗੀ

ਜੇਕਰ ਰੋਟੀ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ ਦੀ ਰੋਟੀ ਘਟਾ ਦਿੱਤੀ ਜਾਵੇ ਅਤੇ ਰਾਤ ਦੀਆਂ ਦੋ ਰੋਟੀਆਂ ਘਟਾ ਦਿੱਤੀਆਂ ਜਾਣ ਅਤੇ ਮਿੱਠਾ ਵੀ ਘਟਾ ਦਿੱਤਾ ਜਾਵੇ ਜਿਸ ਨਾਲ ਕੇ ਕੈਲਗਰੀ ਤੁਹਾਡੀ ਆਪਣੇ ਆਪ ਘੱਟ ਜਾਵੇਗੀ ਅਤੇ ਸਰੀਰ ਨੂੰ ਜਿੰਨੀ ਮਾਤਰਾ ਵਿੱਚ ਚਾਹੀਦੀ ਓਨੀ ਹੀ ਮਿਲੇਗੀ ਅਤੇ ਤੁਹਾਡਾ ਭਾਰ ਕੰ-ਟ-ਰੋ-ਲ ਵਿੱਚ ਆ ਜਾਵੇਗਾ ਅਤੇ ਸਵੇਰ ਦੇ ਸਮੇਂ ਸ਼ਹਿਰ ਅਤੇ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ

ਜਿਸ ਨਾਲ ਕੇ ਤੁਹਾਡੇ ਸਰੀਰ ਵਿਚੋਂ ਪਸੀਨਾ ਬਾਹਰ ਆਵੇਗਾ ਅਤੇ ਤੁਹਾਡੇ ਸਰੀਰ ਦੀ ਫਾਲਤੂ ਚਰਬੀ ਆਉਣੀ ਸ਼ੁਰੂ ਹੋ ਜਾਏਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *