ਗਰਮੀਆਂ ਲਈ ਸਪੈਸ਼ਲ-ਇਹ ਸ਼ਕਤੀਸ਼ਾਲੀ ਲੱਡੂ

ਵੀਡੀਓ ਥੱਲੇ ਜਾ ਕੇ ਦੇਖੋ,ਸਿਰ ਦਰਦ ਅੱਖਾਂ ਦਰਦ ਅਤੇ ਦਿਮਾਗ ਨੂੰ ਤੇਜ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰੋ ਅਤੇ ਤੁਸੀਂ ਇਹਨਾ ਲਾਡਵਾ ਨੂੰ ਸਪੈਸ਼ਲ ਗਰਮੀਆਂ ਵਿੱਚ ਖਾ ਸਕਦੇ ਹੋ ਅਤੇ ਇਸ ਨੁਕਤੇ ਨੂੰ ਤਿਆਰ ਕਰ ਲਓ ਤੁਸੀਂ ਸਭ ਤੋਂ ਇੱਕ ਸੁਕੇ ਨਾਰੀਅਲ ਖੋਪੇ ਨੂੰ ਕੱਦੂਕੱਸ ਕਰ ਲੈਣਾ ਹੈ ਅਤੇ ਇਕ ਕੌਲੀ ਫੁੱਲ ਮਖਾਣੇ ਲੈ ਕੇ ਉਸ ਨੂੰ ਮਿਕਸੀ ਵਿਚ ਅਤੇ ਖਰਬੂਜੇ ਦੇ ਬੀਜ 20 ਬਦਾਮ ਪਾਉਣੇ ਹਨ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਗ੍ਰੈ-ਡ ਕਰ ਕੇ ਪਾਊਡਰ ਤਿਆਰ ਕਰ ਲੈਣਾ ਹੈ

ਜ਼ਿਆਦਾ ਬਰੀਕ ਪਾਊਡਰ ਨਹੀਂ ਬਨਾਉਣਾ ਕਿਸੇ ਬਰਤਨ ਦੇ ਵਿਚ ਇੱਕ ਚਮਚ ਘਿਓ ਪਾ ਲਿਆ ਹੈ ਹਾਂ ਦੱਸ ਫਿਰ ਇਸ ਵਿੱਚ ਕੱਦੂਕਸ ਕੀਤਾ ਹੋਇਆ ਨਾਰੀਅਲ ਖੋਪਾ ਪਾ ਲੈਣਾ ਹੈ ਅਤੇ ਇਸ ਨੂੰ ਇੱਕ ਮਿੰਟ ਤੱਕ ਭੁੰਨ ਲੈਣਾ ਹੈ ਅਤੇ ਫਿਰ ਜੋ ਆਪਾਂ ਪਾਊਡਰ ਤਿਆਰ ਕੀਤਾ ਸੀ ਉਸ ਨੂੰ ਅਸੀਂ ਮਿਲਾ ਦੇਣਾ ਹੈ ਅਤੇ ਫੇਰ ਇਸ ਵਿਚ ਚਾਰ ਚੱਮਚ ਧਨੀਆ ਪਾਊਡਰ ਪਾ ਦੇਣਾ ਹੈ 2 ਚੱਮਚ ਕਾਲੀ ਮਿਰਚ ਪਾਊਡਰ ਪਾ ਦੇਣਾ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੁੱ-ਲ-ਣਾ ਹੈ ਜਦੋ ਇਹ ਹਲਕਾ

ਜਿਹਾ ਭੂਰੇ ਰੰਗ ਦੇ ਹੋ ਜਾਣ ਗੈਸ ਬੰ-ਦ ਕਰ ਦੇਣਾ ਹੈ ਅਤੇ ਫਿਰ ਇਨ੍ਹਾਂ ਨੂੰ ਕਿਸੇ ਅਲੱਗ ਬਰਤਨ ਵਿਚ ਕੱਢ ਕੇ ਰੱਖ ਦੇਣਾ ਹੈ ਅਤੇ ਫਿਰ ਉਸ ਬਰਤਨ ਵਿੱਚ 8 ਚਮਚ ਪਾਣੀ ਅਤੇ ਉਸ ਸਾਰੀ ਸਮੱਗਰੀ ਦੇ ਹਿਸਾਬ ਨਾਲ ਤੁਸੀਂ ਇਸ ਵਿੱਚ ਮਿਸ਼ਰੀ ਪਾਉਣੀ ਹੈ ਅਤੇ ਇਹ ਮਿਸ਼ਰੀ ਚੰਗੀ ਤਰ੍ਹਾਂ ਪਾਣੀ ਵਿੱਚ ਇਸ ਦੀ ਚਾਸ਼ਨੀ ਤਿਆਰ ਕਰਨੀ ਹੈ ਪਤੈ ਜਦ ਜਦੋਂ ਚੰਗੀ ਤਰ੍ਹਾਂ ਇਹ ਗਾਹੜੀ ਚਾਸ਼ਨੀ ਬਣ ਜਾਵੇ ਤਾਂ ਗੈਸ ਬੰ-ਦ ਕਰ ਦੇਣਾ ਅਤੇ ਜਿਹੜੇ ਚੀਜ਼ਾਂ ਭੁੰ-ਨ-ਕੇ ਅਲੱਗ ਰੱਖਿਆ ਸੀ

ਉਹਨਾਂ ਨੂੰ ਇਸ ਵਿੱਚ ਪਾ ਦੇਣਾ ਹੈ ਅਤੇ ਫਿਰ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਉਸ ਤੋਂ ਬਾਅਦ ਦੇਸ ਦੇ ਲੱਡੂ ਤਿਆਰ ਕਰ ਲੈਣੇ ਹਨ ਅਤੇ ਤੁਸੀ ਇੰਨ੍ਹਾਂ ਨੂੰ ਸਿਦਾ ਵੀ ਸੇਵਨ ਕਰ ਸਕਦੇ ਹੋ ਅਤੇ ਲੱਡੂ ਤਿਆਰ ਕਰਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ ਅਤੇ ਇਸ ਦਾ ਸੇਵਨ ਕਰਨ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਲੱਡੂ ਨੂੰ ਇਹ ਗਲਾਸ ਦੁੱਧ ਨਾਲ ਸੇਵਨ ਕਰਨਾ ਹੈ

ਤਾਂ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੂੰ ਬੱਚਿਆਂ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.