ਨਵਰਾਤਰੀ ਦੇ ਦਿਨ ਰੋਜ ਦੀਵੇ ਵਿਚ ਪਾਵੋ ਇਹ ਚੀਜ ਪੂਰਾ ਸਾਲ ਪੈਸੇ ਦੀ ਹੋਵਯਗੀ ਬਾਰਿਸ਼

ਨਵਰਾਤਰੀ ਦੇ ਨੌ ਦਿਨਾਂ ਦੇ ਵਿੱਚ ਮਾਤਾ ਰਾਣੀ ਦੇ 9ਸਰੂਪਾਂ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਮਾਤਾ ਰਾਣੀ ਦੇ 9 ਰੂਪਾਂ ਦੀ ਪੂਜਾ ਅਰਾਧਨਾ ਕਰਨ ਦੇ ਨਾਲ ਜ਼ਿੰਦਗੀ ਦੀ ਸਾਰੀ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਮਿਲਦਾ ਹੈ। ਮਾਤਾ ਰਾਣੀ ਦੀ ਪੂਜਾ ਅਰਾਧਨਾ ਕਰਨ ਦੇ ਨਾਲ ਜਿੰਦਗੀ ਦੇ ਵਿੱਚ ਸਾਰੇ ਦੁੱ-ਖ ਦੂਰ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਨੌਂ ਦਿਨਾਂ ਦੇ ਵਿਚ ਮਾਤਾ ਭਗਵਤੀ ਦੇ 9 ਵਰਤ ਰੱਖਣਾ ਚਾਹੁੰਦੇ ਹੋ ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਹੈ। ਪਰ ਜੇਕਰ ਤੁਹਾਡਾ ਸਰੀਰਕ

ਸ-ਵ-ਸ-ਥ ਸਿਹਤ ਚੰਗੀ ਨਹੀਂ ਹੈ, ਤਾਂ ਤੁਸੀਂ ਸਵੇਰੇ ਸ਼ਾਮ ਮਾਤਾ ਦੁਰਗਾ ਦੀ ਪੂਜਾ ਅ-ਰਾ-ਧ-ਨਾ ਕਰ ਸਕਦੇ ਹੋ। ਇਹਨਾਂ ਦਿਨਾਂ ਦੇ ਵਿਚ ਦਿਨ ਰਾਤ ਮਾਤਾ ਦੇ ਚਰਨਾਂ ਦੇ ਵਿੱਚ ਧਿ-ਆ-ਨ ਲਗਾ ਕੇ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਸੱਚੇ ਮਨ ਦੇ ਨਾਲ ਮਾਤਾ ਦੀ ਪੂਜਾ ਅਰਾਧਨਾ ਕਰਦੇ ਹਾਂ ਤਾਂ ਜੇਕਰ ਅਸੀਂ ਵਰਤ ਨਹੀਂ ਰੱਖਦੇ, ਜੇਕਰ ਅਸੀਂ ਪੂਰੀ ਸ਼ੁੱਧਤਾ ਦਾ ਧਿਆਨ ਰੱਖਦੇ ਹੋਏ ਮਾਤਾ ਰਾਣੀ ਦੀ ਪੂਜਾ ਇਨ੍ਹਾਂ ਨੌਂ ਦਿਨਾਂ ਦੇ ਵਿੱਚ ਕਰਦੇ ਹਾਂ ਤਾਂ ਮਾਤਾ ਰਾਣੀ ਸਾਡੀ ਸਾਰੀ ਮ-ਨੋ-ਕਾ-ਮ-ਨਾ ਦੀ ਪੂਰਤੀ ਕਰ ਦਿੰਦੀ ਹੈ।

WhatsApp Group (Join Now) Join Now

ਨਵਰਾਤਰੀ ਦੇ ਇਨ੍ਹਾਂ 9 ਦਿਨਾਂ ਦੇ ਵਿੱਚ ਕੁਝ ਖਾਸ ਗੱਲਾਂ ਦਾ ਧਿ-ਆ-ਨ ਜ਼ਰੂਰ ਰੱਖਣਾ ਚਾਹੀਦਾ ਹੈ।ਜੇਕਰ ਤੁਸੀ ਵਰਤ ਰੱਖਦੇ ਹੋ ਚਾਹੇ ਨਹੀਂ ਰੱਖਦੇ ਪਰ ਤੁਹਾਨੂੰ ਮਾਤਾ ਦੁਰਗਾ ਨੂੰ ਖੁਸ਼ ਕਰਨ ਦੇ ਲਈ ਕੁਝ ਖਾਸ ਗੱਲਾਂ ਦਾ ਧਿ-ਆ-ਨ ਜ਼ਰੂਰ ਰੱਖਣਾ ਚਾਹੀਦਾ ਹੈ।ਤੁਹਾਨੂੰ ਨਵਰਾਤਰੀ ਦੇ ਦਿਨਾਂ ਦੇ ਵਿੱਚ ਸ਼ੁੱਧਤਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੇ ਵਿਚਕਾਰ ਦੇ ਵਿਚ ਮਾ-ਸਾ-ਹਾ-ਰੀ ਭੋਜਨ ਨਾ ਬਣਾਉਣਾ ਚਾਹੀਦਾ ਹੈ ਨਾ ਹੀ ਸੇ-ਵ-ਨ ਕਰਨਾ ਚਾਹੀਦਾ ਹੈ। ਲਸਣ ਪਿਆਜ਼ ਮਾ-ਸ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ। ਇਹ ਚੀਜ਼ਾਂ ਨਵਰਾਤਰੇ ਦੇ ਦਿਨਾਂ ਦੇ ਵਿੱਚ ਮਨਾ ਹੁੰਦੀਆਂ ਹਨ।

ਨਵਰਾਤਰੀ ਦੇ ਦਿਨਾਂ ਦੇ ਵਿਚਕਾਰ ਘਰ ਵਿੱਚ ਬਿਲਕੁਲ ਵੀ ਲ-ੜਾ-ਈ ਝ-ਗ-ੜਾ ਨਹੀਂ ਕਰਨਾ ਚਾਹੀਦਾ। ਇਸ ਗੱਲ ਦਾ ਖਾਸ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਘਰ ਦੇ ਵਿੱਚ ਲ-ੜਾ-ਈ ਝ-ਗ-ੜੇ ਵਾਲਾ ਮਾਹੌਲ ਨਹੀਂ ਬਣਾਉਣਾ ਚਾਹੀਦਾ। ਕਿਸੀ ਪ੍ਰਕਾਰ ਦਾ ਅ-ਪ-ਸ਼-ਬ-ਦ ਵਾਦ-ਵਿ-ਵਾ-ਦ ਨਹੀਂ ਕਰਨਾ ਚਾਹੀਦਾ।ਇਹਨਾਂ ਦਿਨਾਂ ਦੇ ਵਿਚਕਾਰ ਘਰ ਦੇ ਵਿਚ ਸਾਫ-ਸਫਾਈ ਦਾ ਖਾਸ ਧਿ-ਆ-ਨ ਰੱਖਣਾ ਚਾਹੀਦਾ ਹੈ।ਜੇਕਰ ਤੁਸੀ ਵਰਤ ਰੱਖਦੇ ਹੋ ਚਾਹੇ ਨਹੀਂ ਰੱਖਦੇ ਇਨ੍ਹਾਂ ਦਿਨਾਂ ਦੇ ਵਿਚ

ਜਦੋਂ ਤੁਸੀਂ ਮਾਤਾ ਰਾਣੀ ਦੀ ਪੂਜਾ ਅਰਾਧਨਾ ਕਰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਘਰ ਵਿਚ ਕਿਸੇ ਦੀ ਨਿੰ-ਦਾ ਚੁ-ਗ-ਲੀ ਨਹੀਂ ਹੋਣੀ ਚਾਹੀਦੀ । ਕਿਸੇ ਦੇ ਬਾਰੇ ਅ-ਪ-ਸ਼-ਬ-ਦ ਨਹੀਂ ਬੋਲਣੇ ਚਾਹੀਦੇ। ਜਦੋਂ ਤੁਸੀਂ ਇਹਨਾਂ ਦਿਨਾਂ ਦੇ ਵਿਚਕਾਰ ਕਿਸੇ ਦੀਆਂ ਗੱਲਾਂ ਆਪਣੇ ਘਰ ਵਿੱਚ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਨ-ਕਾ-ਰਾ-ਤ-ਮ-ਕ-ਤਾ ਪੈਦਾ ਹੁੰਦੀ ਹੈ। ਜਿੱਥੇ ਨ-ਕਾ-ਰਾ-ਤ-ਮ-ਕ-ਤਾ ਹੁੰਦੀ ਹੈ ਉਥੇ ਮਾਤਾ ਰਾਣੀ ਦਾ ਵਾਸ ਨਹੀਂ ਹੁੰਦਾ।

ਸਿਰਫ਼ ਕਲਸ਼ ਸਥਾਪਨਾ ਕਰਨ ਦੇ ਨਾਲ ਵਰਤ ਰੱਖਣ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ। ਜਦੋਂ ਅਸੀਂ ਆਪਣੇ ਘਰ ਦੇ ਵਿਚ ਸ-ਕਾ-ਰਾ-ਤ-ਮ-ਕ ਮਾਹੌਲ ਬਣਾ ਕੇ ਰੱਖਦੇ ਹਾਂ,ਤੁਹਾਨੂੰ ਆਪਣੇ ਘਰ ਵਿੱਚ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਕਿਸੇ ਕਿਸਮ ਦਾ ਲ-ੜਾ-ਈ-ਝ-ਗ-ੜਾ ਨਹੀਂ ਹੋਣਾ ਚਾਹੀਦਾ। ਕਿਸੇ ਦੀ ਨਿੰਦਾ ਚੁਗਲੀ ਨਹੀਂ ਹੋਣੀ ਚਾਹੀਦੀ। ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋਏ ਮਾਤਾ ਰਾਣੀ ਦੀ ਪੂਜਾ ਅਰਾਧਨਾ ਕਰਦੇ ਹੋ ਤਾਂ ਮਾਤਾ ਰਾਣੀ ਬਹੁਤ ਖੁਸ਼ ਹੁੰਦੀ ਹੈ। ਮਾਤਾ ਰਾਣੀ ਤੁਹਾਡੇ ਉੱਤੇ ਕਿਰਪਾ ਕਰਦੀ ਹੈ। ਤੁਹਾਡੇ ਸਾਰੇ ਦੁੱ-ਖ ਦ-ਰ-ਦਾਂ ਦਾ ਨਾ-ਸ਼ ਕਰਦੀ ਹੈ। ਜੇਕਰ ਮਾਤਾ ਰਾਣੀ ਖ਼ੁਸ਼ ਹੋ ਜਾਵੇ ਤਾਂ ਉਹ ਆਪਣੇ ਭਗਤਾਂ ਨੂੰ ਸਾਰੇ ਪ੍ਰਕਾਰ ਦੀ ਸੁਖ ਸੁ-ਵਿ-ਧਾ-ਵਾਂ ਪ੍ਰ-ਦਾ-ਨ ਕਰਦੀ ਹੈ। ਜੇਕਰ ਤੁਸੀਂ ਵੀ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸ਼ੁੱਧ ਅਤੇ ਸਾਫ ਮਨ ਦੇ ਨਾਲ ਮਾਤਾ ਦੀ ਪੂਜਾ ਅ-ਰਾ-ਧ-ਨਾ ਕਰਨੀ ਚਾਹੀਦੀ ਹੈ।

ਘਰ ਦੇ ਵਿਚ ਕੱਲਸ਼ ਦੀ ਸ-ਥਾ-ਪ-ਨਾ ਕਰਦੇ ਹੋਏ ਵੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਘਰ ਵਿੱਚ ਜਿਸ ਜਗ੍ਹਾ ਤੇ ਕਲੱਸ਼ ਦੀ ਸਥਾਪਨਾ ਕਰਦੇ ਹੋ ਉਹ ਜਗ੍ਹਾ ਉੱਤਰ ਪੂਰਬ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਕੱਲਸ਼ ਦੀ ਸਥਾਪਨਾ ਕਰਨ ਤੋਂ ਇਕ ਦਿਨ ਪਹਿਲਾਂ ਹੀ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਚਾਹੀਦੀ ਹੈ। ਜਿਸ ਜਗ੍ਹਾ ਤੇ ਕਲੇਸ਼ ਦੀ ਸਥਾਪਨਾ ਕਰਨੀ ਹੈ ਉਸ ਨੂੰ ਸਾਫ ਕਰਕੇ ਉੱਥੇ ਗੰ-ਗਾ-ਜ-ਲ ਦਾ ਛਿ-ੜ-ਕਾ-ਅ ਕਰਨਾ ਚਾਹੀਦਾ ਹੈ। ਫਿਰ ਇੱਕ ਚੌਂਕੀ ਬਿਠਾ ਕੇ ਉਸ ਦੇ ਉੱਪਰ ਲਾਲ ਕੱਪੜਾ ਵਿਚਾਰ ਕੇ ਉਸ ਦੇ ਉੱਪਰ ਮਾਤਾ ਰਾਣੀ ਦੀ ਮੂਰਤੀ ਨੂੰ ਸਥਾਪਿਤ ਕਰਨਾ ਚਾਹੀ…

ਕਲਸ ਨੂੰ ਮਾਤਾ ਰਾਣੀ ਦੇ ਖੱਬੇ ਪਾਸੇ ਸਥਾਪਿਤ ਕੀਤਾ ਜਾਂਦਾ ਹੈ। ਸ਼ੁੱਧਤਾ ਦਾ ਧਿ-ਆ-ਨ ਰੱਖਦੇ ਹੋਏ ਤੁਹਾਨੂੰ ਸਵੇਰ ਦੇ ਸਮੇਂ ਇਸਨ੍ਹਾਂ ਕਰਕੇ ਤੁਹਾਨੂੰ ਕ-ਲੱ-ਸ਼ ਦੀ ਸ-ਥਾ-ਪ-ਨਾ ਕਰਨੀ ਚਾਹੀਦੀ ਹੈ।ਉਸ ਤੋਂ ਬਾਅਦ ਨੌਂ ਦਿਨ ਮਾਤਾ ਰਾਣੀ ਦੀ ਪੂਜਾ ਕਰਨੀ ਚਾਹੀਦੀ ਹੈ। ਨਵਰਾਤਰੀ ਦਾ ਮਹਾ ਮੰਤ੍ਰ ਜੋ ਕਿ ਸਾਰੇ ਸੁਖਾਂ ਨੂੰ ਪ੍ਰਾਪਤ ਕਰਨ ਵਾਲਾ ਹੁੰਦਾ ਹੈ, ਇਹ ਸਾਰੇ ਤਰਾਂ ਦੇ ਦੁ-ਖਾਂ ਦਾ ਵਿ-ਨਾ-ਸ਼ ਕਰਦਾ ਹੈ। ਇਸ ਮਹਾਂ ਮੰਤਰ ਦਾ ਜਾਪ ਨਵਰਾਤਰੇ ਦੇ ਨੌਂ ਦਿਨ ਕਰਨ ਦੇ ਨਾਲ ਤੁਹਾਨੂੰ ਮਾਤਾ ਰਾਣੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

Leave a Reply

Your email address will not be published. Required fields are marked *