ਇਹ 5 ਆਦਤਾਂ ਦਿਨਾਂ ਵਿੱਚ ਅਮੀਰ ਬਣਾ ਦੇਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਪੰ-ਜ ਆ-ਦ-ਤਾਂ ਦਿਨਾਂ ਦੇ ਵਿਚ ਅ-ਮੀ-ਰ ਬਣਾ ਦੇਣਗੀਆਂ।ਕਈ ਵਾਰ ਆਪਣੀ ਜਿੰਦਗੀ ਦੇ ਵਿੱਚ ਕੁੱਝ ਅਜਿਹੇ ਕਾਰਨ ਹੁੰਦੇ ਹਨ ਜਿਸਦੇ ਕਾਰਨ ਆਪਣੇ ਕਈ ਵਾਰ ਕੰਮ ਰੁ-ਕ ਜਾਂਦੇ ਹਨ। ਅਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨਿ-ਰਾ-ਸ਼ ਹੋ ਜਾਂਦੇ ਹਾਂ ਅਤੇ ਪ੍ਰਮਾਤਮਾਂ ਨੂੰ ਦੋ-ਸ਼ ਦੇਣ ਲੱਗ ਜਾਂਦੇ ਹਾਂ। ਅਤੇ ਕਈ ਵਾਰ ਆਪਾਂ ਸੋ-ਚ-ਣ ਲੱਗ ਜਾਂਦੇ ਹਾਂ ਕਿ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਆਪਣਾ ਉਹ ਕੰਮ ਪੂਰਾ ਨਹੀਂ ਹੁੰਦਾ।

ਜਦੋਂ ਵੀ ਆਪਾਂ ਕਿਸੇ ਕੋਲ ਜਾਂਦੇ ਹਾਂ ਜਦੋਂ ਆਪਾਂ ਨੂੰ ਕਿਸੇ ਕੋਲੇ ਕੰਮ ਹੁੰਦਾ ਹੈ ਜਾਂ ਸੀ ਕਿਸੇ ਦੀ ਸੰ-ਗ-ਤ ਕਰਦੇ ਹਾਂ ਜਾਂ ਕਿਸੇ ਵੀ ਸਾਡਾ ਉਠਣਾ ਬੈਠਣਾ ਹੁੰਦਾ ਹੈ ਤਾਂ ਸਾਨੂੰ ਘੱਟ ਬੋ-ਲ-ਣਾ ਚਾਹੀਦਾ ਹੈ ਅਤੇ ਅਗਲੇ ਦੀ ਗੱਲ ਵੱਧ ਮੰ-ਨ-ਣੀ ਚਾਹੀਦੀ ਹੈ। ਕਿਉਂਕਿ 18 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਦੇ ਇਕ ਵਿਅਕਤੀ ਆਪਣੀ ਮ-ਨ-ਮਾ-ਨੀ ਜ਼ਿਆਦਾ ਕਰਨ ਲੱਗ ਜਾਂਦਾ ਹੈ। ਅਤੇ ਦੂਸਰਿਆਂ ਦੀ ਘੱ-ਟ ਸੁਣਦਾ ਹੈ। ਅਤੇ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇਕਰ ਸਾਨੂੰ

ਕਿਸੇ ਤੋਂ ਕੁਝ ਪ੍ਰਾ-ਪ-ਤ ਕਰਨਾ ਹੈ ਤਾਂ ਸਾਨੂੰ ਉਸ ਦੀ ਗੱਲ ਨੂੰ ਮੰ-ਨ-ਣਾ ਪਵੇਗਾ। ਅਤੇ ਜਦੋਂ ਸੀ ਕਿ ਉਹ ਕੰਮ ਸ਼ੁਰੂ ਕਰਨਾ ਹੈ ਤਾਂ ਸਾਨੂੰ ਇਸ ਕੰਮ ਤੋਂ ਡ-ਰ-ਨਾ ਨਹੀਂ ਚਾਹੀਦਾ ਸਾਨੂੰ ਉਸ ਕੰਮ ਦੇ ਵਿੱਚ ਰਿ-ਸ-ਕ ਲੈਣਾ ਚਾਹੀਦਾ ਹੈ ਕਿਉਂਕਿ ਜਿੰਨੇ ਵੀ ਅਮੀਰ ਲੋਕ ਹਨ ਸਭ ਤੋਂ ਪਹਿਲਾਂ ਉਹ ਰਿ-ਸ਼-ਕ ਲੈਂਦੇ ਹਨ ਅਤੇ ਕੰਮ ਸ਼ੁਰੂ ਕਰਦੇ ਹਨ। ਤੇ ਹੌਲੀ ਹੌਲੀ ਉਨ੍ਹਾਂ ਦੀ ਕਾ-ਮ-ਯਾ-ਬੀ ਹੋ ਜਾਂਦੀ ਹੈ। ਜੋ ਕਿ ਕਿਸੇ ਕੰਮ ਦੇ ਵਿੱਚ ਘਾ-ਟਾ ਵੀ ਹੋ ਜਾਂਦਾ ਹੈ ਕਿਸੇ

ਕੰਮ ਦੇ ਵਿੱਚ ਫਾਇਦਾ ਵੀ ਹੁੰਦਾ ਹੈ ਅਤੇ ਸਾਨੂੰ ਇਹ ਕਿਸੇ ਖ਼ਾਸ ਬੰਦੇ ਦੇ ਪਿੱਛੇ ਲੱਗ ਕੇ ਆਪਣਾ ਸਭ ਕੁਝ ਬਰਬਾਦ ਵੀ ਨਹੀਂ ਕਰਨਾ ਚਾਹੀਦਾ।ਅਤੇ ਸਾਨੂੰ ਮਾ-ੜੀ ਸੰ-ਗ-ਤ ਦੇ ਵਿਚ ਵੀ ਨਹੀਂ ਜਾਣਾ ਚਾਹੀਦਾ ਜਿਸ ਦੇ ਕਾਰਨ ਸਾਡੇ ਧੰਨ ਇਹ ਕਮੀ ਆ ਜਾਂਦੀ ਹੈ। ਕਿਉਂਕਿ ਅਸੀਂ ਸਾਰਾ ਪੈਸਾ ਉਹਨਾਂ ਲੋਕਾਂ ਦੇ ਪਿੱਛੇ ਹੀ ਬਰਬਾਦ ਕਰਨ ਦੇ ਵਿੱਚ ਲੱਗ ਜਾਂਦੇ ਹਨ। ਜੇਕਰ ਕਿਸੇ ਨੇ ਕਾ-ਮ-ਯਾ-ਬ ਹੋਣਾ ਹੈ ਤਾਂ ਉਸ ਨੂੰ ਕਾ-ਮ-ਯਾ-ਬ ਲੋਕਾਂ ਨੂੰ ਦੇਖਣਾ ਪਵੇਗਾ ਜੋ ਜੋ ਅੱਜ ਵੱਡੀ ਕਾ-ਮ-ਯਾ-ਬੀ ਤੇ ਬੈਠੇ ਹਨ ਅਤੇ ਵੱਡੇ ਕੰਮ ਕਰ ਰਹੇ ਹਨ।

ਤੁਸੀਂ ਉਹਨਾਂ ਦੀ ਸੰ-ਗ-ਤ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਸਿਰ ਤੇ ਕਾ-ਮ-ਯਾ-ਬੀ ਪ੍ਰਾਪਤ ਕਰਨੀ ਹੈ ਅਤੇ ਮਿਹਨਤ ਕਰਦੇ ਹਨ। ਕਿਉਂਕਿ ਉਨਾਂ ਲੋਕਾਂ ਦਾ ਤੁਹਾਨੂੰ ਨ-ਵੀ-ਆਂ ਗੱਲਾਂ ਸਿੱ-ਖ-ਣ ਨੂੰ ਪ੍ਰਾਪਤ ਹੋਣਗੀਆਂ ਅਤੇ ਤੁਸੀਂ ਵੀ ਉਨ੍ਹਾਂ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ।ਅਤੇ ਸਾਨੂੰ ਆਪਣੇ ਆਪ ਤੇ ਹੰ-ਕਾ-ਰ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਹ-ਮੇ-ਸ਼ਾ ਸਿੱ-ਖ-ਣ ਦੀ ਭਾਵਨਾ ਰੱਖਣੀ ਚਾਹੀਦੀ ਹੈ ਸਾਨੂੰ ਕੁਝ ਨਾ ਕੁਝ ਨ-ਵਾਂ ਸਿੱਖਦੇ ਰਹਿਣਾ ਚਾਹੀਦਾ ਹੈ

ਜ਼ਿੰਦਗੀ ਵਿਚ ਕਿਸੇ ਨਾ ਮੋ-ੜ ਤੇ ਸਾਡੇ ਕੰਮ ਆ ਜਾਵੇ। ਅਤੇ ਸਾਨੂੰ ਆਪਣੇ ਗੁਰੂ ਪਰਮਾਤਮਾ ਦੇ ਉਪਰ ਵੀ ਪੂ-ਰ-ਨ ਵਿ-ਸ਼-ਵਾ-ਸ ਰੱਖਣਾ ਚਾਹੀਦਾ। ਅਤੇ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਚਾਹੀਦਾ ਹੈ ਕਿਸੇ ਪਿਛੇ ਲੱਗ ਕੇ ਆਪਣੇ ਕੰਮ ਨੂੰ ਨਹੀਂ ਛੱ-ਡ-ਣਾ ਚਾਹੀਦਾ । ਅਤੇ ਫਾਲਤੂ ਖ-ਰ-ਚੇ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਆ-ਦ-ਤਾਂ ਨੂੰ ਜੇਕਰ ਤੁਸੀਂ ਅਪਣਾ ਲੈਂਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾ-ਮ-ਯਾ-ਬ ਰਹੋਗੇ।ਇਸ ਪ੍ਰਕਾਰ ਉੱਪਰ ਦੱਸੀ ਇਹ ਸਾਰੀਆਂ ਗੱ-ਲਾਂ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਇਹ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿਚ ਕੰਮ ਆਉਣ ਵਾਲੀਆਂ ਗੱਲਾਂ ਹਨ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.