ਔਰਤਾਂ ਦੇ ਇਹਨਾਂ 7 ਰੋਗਾਂ ਨੂੰ ਹਮੇਸ਼ਾਂ ਲਈ ਜੜ੍ਹੋਂ ਪੱਟ ਦੇਣਗੇ ਘਰੇ ਬਣਾਏ ਇਹ ਕਮਾਲ ਦੇ ਲੱਡੂ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਕੋਲੀ ਮੂੰਗ ਦੀ ਦਾਲ ਲੈ ਲੈਣੀ ਹੈ ਤੇ ਫਿਰ ਇਸ ਨੂੰ ਹਲਕਾ ਜਾ ਕਪੜੇ ਨਾਲ ਪੂੰਝ ਲਵੋ ਤੇ ਫਿਰ ਘੱਟ ਸੇਕ ਤੇ ਇਸ ਨੂੰ ਭੁੰ-ਨ ਲੈਣਾ ਹੈ ਤੇ ਫਿਰ ਚੰਗੀ ਤਰ੍ਹਾਂ ਭੁੰ-ਨ-ਣ ਤੋਂ ਬਾਅਦ ਗੈਂਸ ਬੰ-ਦ ਕਰ ਦੇਣਾ ਆ ਤੇ ਠੰਡਾ ਹੋਣਾ ਲਈ ਰੱਖ ਦੇਣੀ ਹੈ ਤੇ ਠੰਡਾ ਹੋਣ ਤੋਂ ਬਾਅਦ ਇਸ ਦਾ ਬ-ਰੀ-ਕ ਪਾ-ਉ-ਡ-ਰ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਫਿਰ ਇਸ ਨੂੰ ਛਾ-ਣ ਲੈਣਾ ਹੈ ਤੇ ਫਿਰ ਇਸ ਵਿਚ ਅੱਧੀ ਕੋਲੀ ਤਾਜਾ ਮ-ਲਾ-ਈ ਪਾ ਦਵੋ ਤੇ

ਜੇ ਤੁਹਾਨੂੰ ਘੱਟ ਲਗੇ ਮ-ਲਾ-ਈ ਤਾਂ ਤੁਸੀਂ ਹੋਰ ਪਾ ਸਕਦੇ ਹੋ ਤੇ ਫਿਰ ਇਸ ਨੂੰ ਮਿ-ਲਾ-ਉਂ-ਦੇ ਹੋਏ ਘੱਟ ਸੇ-ਕ ਤੇ ਹੋਰ ਭੁੰ-ਨ ਲਵੋ ਤੇ ਫਿਰ ਟੇਸਟ ਦੇਣ ਲਈ ਇਸ ਵਿਚ ਇਕ ਕੋਲੀ ਨਾਰੀਅਲ ਦਾ ਬੂ-ਰਾ ਪਾ ਦਵੋ ਤੇ ਫਿਰ ਇਸ ਵਿਚ ਕੁਝ ਡ-ਰਾ-ਈ-ਫ-ਰੂ-ਟ ਪਾ ਦਵੋ ਤੇ ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਫਿਰ ਇਸ ਵਿਚ ਇਕ ਕੋਲੀ ਬੂ-ਰਾ ਖੰ-ਡ ਛਾਣ ਕੇ ਪਾ ਦਵੋ ਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਇਸ ਨੂੰ ਜਿਆਦਾ ਠੰਡਾ ਨਹੀ

ਕਰਨਾ ਗੁ-ਨ-ਗੁ-ਣਾ ਹੀ ਰੱਖਣਾ ਹੈ,ਕਿਉਂਕਿ ਜਿਆਦਾ ਠੰਡਾ ਹੋਣ ਨਾਲ ਇਸ ਦੇ ਲੱ-ਡੂ ਸਹੀ ਤਰਾਂ ਨਹੀਂ ਬਣਣ ਗੇ,ਤੇ ਫਿਰ ਤੁਸੀ ਇਸ ਵਿਚ ਜੋ ਮ-ਲਾ-ਈ ਤੋਂ ਥੋੜਾ ਜਾ ਦੁੱਧ ਬਚਿਆ ਸੀ ਉਹ ਇਸ ਵਿਚ ਪਾ ਦਵੋ, ਦੁੱਧ ਥੋੜਾ-ਥੋੜਾ ਕਰਕੇ ਪਾਉਣਾ ਹੈ ਤਾਂ ਕੀ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਲੱਡੂ ਆਸਾਨੀ ਨਾਲ ਬਣ ਜਾਣ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਦੇ ਲੱਡੂ ਬਣਾ ਸਕਦੇ ਹੋ ਸਾਇਜ ਤੁਸੀਂ

ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨਾ ਤੁਹਾਨੂੰ ਠੀਕ ਲੱਗਦਾ ਹੈ। ਇਹ ਲੱਡੂ ਅੱਖਾਂ ਲਈ ਬਹੁਤ ਵਧਿਆ ਹੁੰਦੇ ਹਨ,ਯਾ-ਦਾ-ਸ਼-ਤ ਤੇਜ ਕਰਨ ਲਈ ਬਹੁਤ ਵਧਿਆ ਹੈ,ਪੇਟ ਲਈ ਬਹੁਤ ਵਧਿਆ ਹੈ ਇਹ ਪੇਟ ਨੂੰ ਠੰਡਾ ਰੱਖਦਾ ਹੈ,ਕਮਰ ਦੀ ਦਰਦ ਨੂੰ ਸਹੀ ਕਰਦਾ ਹੈ,ਇਸ ਤੋਂ ਇਲਾਵਾ ਇਹ ਲੱਡੂ ਆਪਣੀ ਪੂਰੀ ਸਿ-ਹ-ਤ ਲਈ ਬਹੁਤ ਵਧਿਆ ਹੁੰਦੇ ਹਨ,ਇਸ ਲਈ ਤੁਸੀਂ ਇਸ ਦਾ ਸੇ-ਵ-ਨ ਜਰੂਰ ਕਰਕੇ ਦੇਖੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.