ਇਹ ਉਮਰ ਵਧਾਉਣ ਵਾਲਾ ਪਾਣੀ ਘਰ ਵਿਚ ਮੁਫ਼ਤ ਵਾਂਗੂੰ ਤਿਆਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਵਿੱਚ ਬੈਠ ਕੇ ਇਸ ਨੁਸਖੇ ਦਾ ਇਸਤੇਮਾਲ ਕਰੋ ਇਸ ਨੁਸਖ਼ੇ ਨਾਲ ਉਮਰ ਵਧ ਜਾਵੇਗੀ ਇਕ ਗਲਾਸ ਪਾਣੀ ਪੀਣ ਨਾਲ ਸ਼ੂਗਰ ਬੀਪੀ ਅਤੇ ਕਬਜ਼ ਵਰਗੀਆਂ ਹੋਰ ਬਿ-ਮਾ-ਰੀ-ਆਂ ਤੋਂ ਤੁਸੀਂ ਛੁ-ਟ-ਕਾ-ਰਾ ਪਾ ਸਕਦੇ ਹੋ,ਅਲਕਾ ਲਾਈਨ ਪਾਣੀ ਜਦੋਂ ਆਪਣਾ ਸਰੀਰ ਦਾ ਮੈਦਾ ਤੇ-ਜ਼ਾ-ਬੀ ਹੁੰਦਾ ਹੈ,ਜੇਕਰ ਉਹ ਪਾਣੀ ਸੱਤ ਪੁਆਇੰਟ ਤੋਂ ਥੱਲੇ ਹੈ ਤਾਂ ਇਹ ਪਾਣੀ ਵੀ ਤੇ-ਜ਼ਾ-ਬੀ ਹੈ ਅਤੇ ਇਸ ਨਾਲ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਲੱਗ ਸਕਦੀਆਂ ਹਨ

ਜਿਵੇਂ ਕਿ ਹਾਰਟ ਪ੍ਰੋ-ਬ-ਲ-ਮ ਬਲੱਡ ਪ੍ਰੈ-ਸ਼-ਰ ਦੀ ਦੀ ਸ-ਮੱ-ਸਿ-ਆ ਹੋ ਸਕਦੀ ਹੈ ਕਿਡਨੀ ਲਿਵਰ ਇਹ ਸਾਰੀਆਂ ਚੀਜ਼ਾਂ ਤੇ ਬੁ-ਰਾ ਅਸਰ ਪੈ ਸਕਦਾ ਹੈ ਕਿਉਂਕਿ ਇਹ ਸਾਰਾ ਸਰੀਰ ਜ਼-ਹਿ-ਰੀ-ਲਾ ਹੋਣ ਲੱਗ ਜਾਂਦਾ ਹੈ,ਆਪਣੇ ਸਰੀਰ ਵਿਚ ਪਚੱਤਰ ਪਰਸੈਂਟ ਤੱਕ ਪਾਣੀ ਹੁੰਦਾ ਹੈ ਜੇਕਰ ਆਪਾਂ ਆਪਣੇ ਸਰੀਰ ਦੇ ਪਾਣੀ ਨੂੰ ਠੀਕ ਕਰ ਲੈਂਦੇ ਹਾਂ ਤਾਂ ਆਪਣੀਆਂ ਸਾਰੀਆਂ ਬਿ-ਮਾ-ਰੀ-ਆਂ ਹੀ ਠੀਕ ਹੋ ਜਾਣਗੀਆਂ ਆਪਣਾ ਸਰੀਰ ਬਿਲਕੁਲ ਤੰਦਰੁਸਤ ਰਹੇਗਾ,ਜੇ ਤੁਸੀਂ ਇਨ੍ਹਾਂ ਬਿ-ਮਾ-ਰੀ-ਆਂ ਤੋਂ ਠੀਕ ਹੋਣਾ ਚਾਹੁੰਦੇ ਹੋ

WhatsApp Group (Join Now) Join Now

ਤਾਂ ਤੁਸੀਂ ਇਸ ਤਰ੍ਹਾਂ ਕੰਮ ਆਪਣੇ ਸਰੀਰ ਦਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਮਿੱਟੀ ਦਾ ਘੜਾ ਲੈਣਾ ਹੈ ਉਸ ਘੜੇ ਨੂੰ ਪਾਣੀ ਨਾਲ ਭਰ ਲੈਣਾ ਹੈ ਅਤੇ ਉਸ ਘੜੇ ਵਿੱਚ ਤੁਸੀਂ ਕੋਈ ਵੀ ਤਾਂਬੇ ਦੀ ਚੀਜ਼ ਸੱਟ ਦੋ ਕੌਲੀ ਗਲਾਸ ਕੁਸ਼ ਵੀ ਆਪਣੇ ਘਰ ਵਿਚ ਵਰਤਣ ਲਈ ਇਸ ਪਾਣੀ ਨੂੰ ਸਾਰੀ ਰਾਤ ਤੱਕ ਘੜੇ ਵਿੱਚ ਹੀ ਰਹਿਣ ਦਿਓ ਸਵੇਰੇ ਉੱਠ ਕੇ ਤੁਸੀਂ ਇਸ ਪਾਣੀ ਨੂੰ ਕਿਸੇ ਹੋਰ ਬਰਤਨ ਵਿੱਚ ਦੋ ਲਿਟਰ ਤਕ ਕੱਢ ਲੈਣਾ ਹੈ ਜਿਸ ਬਰਤਨ ਵਿੱਚ ਤੁਸੀਂ ਪਾਣੀ ਕੱਢਿਆ ਹੈ

ਉਸ ਵਿੱਚ ਦੱਸ ਪੱਤੇ ਪੁਦੀਨੇ ਦੇ ਪਾ ਦੇਣੇ ਹਨ ਅਤੇ ਇਸ ਤੋਂ ਬਾਅਦ ਨਾਲ ਹੀ ਤੁਸੀਂ ਦਸ ਬਾਰਾਂ ਪੱਤੇ ਤੁਲਸੀ ਦੇ ਇਸ ਪਾਣੀ ਵਿੱਚ ਪਾ ਲੈਣੇ ਹਨ ਅਤੇ ਇਨ੍ਹਾਂ ਦੋਨਾਂ ਚ ਜਦੋਂ ਬਾਅਦ ਤੁਸੀਂ ਇੱਕ ਨਿੰਬੂ ਲੈ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਨਿੱਕਾ ਨਿੱਕਾ ਕੱਟ ਕੇ ਉਸ ਪਾਣੀ ਵਿੱਚ ਸੁੱਟ ਦੇਣਾ ਹੈ ਅਤੇ ਫਿਰ ਤੁਸੀਂ ਇੱਕ ਖੀਰਾ ਲੈਣਾ ਹੈ ਉਸ ਨੂੰ ਛਿੱਲ ਕੇ ਇਸ ਵਿੱਚ ਪੰਜ ਛੇ ਟੁੱਕੜੇ ਖੀਰੇ ਦੇ ਪਾ ਲੈਣੇ ਹਨ ਇਸ ਪਾਣੀ ਨੂੰ ਸਾਰੀ ਰਾਤ ਤੱਕ ਪਿਆ ਰਹਿਣ ਦਿਓ ਸਵੇਰੇ ਉੱਠ ਕੇ ਤੁਸੀਂ ਇਸ ਪਾਣੀ ਨੂੰ ਪੀ ਸਕਦੇ ਹੋ

ਇਹ ਪਾਣੀ ਬਿਲਕੁਲ ਅਲਕਾ ਲਾਈਨ ਪਾਣੀ ਬਣ ਜਾਵੇਗਾ ਇਸ ਪਾਣੀ ਨਾਲ ਆਪਣਾ ਮੈਦਾ ਅਤੇ ਹੋਰ ਅਨੇਕਾਂ ਬਿ-ਮਾ-ਰੀ-ਆਂ ਵੀ ਠੀਕ ਹੋ ਜਾਣਗੀਆਂ ਇਸ ਨਾਲ ਆਪਣਾ ਬੀ ਪੀ ਸ਼ੂਗਰ ਕਬਜ਼ ਅਤੇ ਹੋਰ ਬਿ-ਮਾ-ਰੀ-ਆਂ ਵੀ ਠੀਕ ਹੋ ਜਾਣਗੀਆਂ ਇਸ ਪਾਣੀ ਨੂੰ ਤੁਸੀਂ ਇੱਕੋ ਵਾਰ ਨਹੀਂ ਪੀਣਾ ਇਸ ਪਾਣੀ ਨੂੰ ਤੁਸੀਂ ਲਗਪਗ ਦੱਸ ਮਿੰਟ ਤਕ ਹੌਲੀ ਹੌਲੀ ਪਾਣੀ ਨੂੰ ਸਵਾਦ ਲੈ ਕੇ ਹੀ ਪੀਣਾ ਹੈ

ਇਸ ਪਾਣੀ ਨਾਲ ਆਪਣਾ ਸਰੀਰ ਤੰਦਰੁਸਤ ਰਹੇਗਾ ਅਤੇ ਆਪਾਂ ਬੀ-ਮਾ-ਰੀ-ਆਂ ਤੋਂ ਵੀ ਬਚੇ ਰਹਿ ਸਕਦੇ ਹਾਂ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਹਰ ਰੋਜ਼ ਇਸ ਤਰ੍ਹਾਂ ਪਾਣੀ ਬਣਾ ਕੇ ਸਵੇਰੇ ਉੱਠ ਕੇ ਇਸ ਦਾ ਰੋਜ਼ ਸੇਵਨ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *