ਫਰਿਜ਼ ਦਾ ਪਾਣੀ ਪੀਣ ਵਾਲਿਯੋ ਇਕ ਬਾਰ ਇਹ ਦੇਖ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਵਿੱਚ ਪਿਆਸ ਬਹੁਤ ਲੱਗਦੀ ਹੈ ਅਤੇ ਅਸੀਂ ਆਪਣੀ ਪਿਆਸ ਬੁਝਾਉਣ ਲਈ ਫਰਿਜ ਵਾਲਾ ਠੰਡਾ ਪਾਣੀ ਪੀਂਦੇ ਹਨ। ਠੰਡਾ ਪਾਣੀ ਸਾਡੇ ਸਰੀਰ ਲਈ ਜ਼ਹਿਰ ਦੇ ਸਮਾਣ ਹੈ। ਇਸ ਨਾਲ ਅਸੀਂ ਜਾਣੇ-ਅਨਜਾਣੇ ਚ ਆਪਣੇ ਸਰੀਰ ਨੂੰ ਅਜਿਹੀਆਂ ਬਿਮਾਰੀਆਂ ਲਗਵਾ ਦਿੰਦੇ ਹਾਂ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ। ਜੇ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾ ਸਾਡੇ ਪੇਟ ਦੀ ਜੋ ਵੱਡੀ ਆਂਤ ਹੁੰਦੀ ਹੈ ਉਹ ਸੁਕੜ ਜਾਂਦੀ ਹੈ ਤੇ

ਵੱਡੀ ਆਂਤ ਦੇ ਸੁਕੜਨ ਨਾਲ ਸਾਡੇ ਪੇਟ ਦੇ ਅੰਦਰ ਖਾਣਾ ਚੰਗੀ ਤਰਾਂ ਨਹੀਂ ਪਚਦਾ ਤੇ ਜਦੋਂ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਤਾਂ ਇਹ ਸਾਡੇ ਪੇਟ ਦੇ ਅੰਦਰ ਰਹਿ ਕੇ ਸੜਨ ਲੱਗ ਜਾਂਦਾ ਹੈ ਤੇ ਖਾਣਾ ਸੜਨ ਤੋਂ ਬਾਅਦ ਸਾਡੇ ਪੇਟ ਦੇ ਅੰਦਰ ਗੈਸ ਬਣਨ ਲੱਗ ਜਾਂਦੀ ਹੈ ਤੇ ਜਿਸ ਨਾਲ ਸਾਡੇ ਸਰੀਰ ਦੇ ਅੰਦਰ ਦਰਦ ਰਹਿਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਸਾਨੂੰ ਬਵਾਸੀਰ ਵਰਗੀ ਪ੍ਰੋਬਲੰਮ ਵੀ ਹੋਣ ਲੱਗ ਜਾਂਦੀ ਹੈ,ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਦੀਆਂ ਕੋਸ਼ਕਾਵਾਂ ਸੁਕੜਨ ਲੱਗਦੀਆਂ ਹਨ ਤੇ ਉਨ੍ਹਾਂ ਦੇ ਸੁਕੜਨ ਨਾਲ ਸਾਡੇ ਦਿਲ ਦੀ ਹਾਰਟਬੀਟ ਘੱਟ ਹੋਣ ਲੱਗਦੀ ਹੈ। ਠੰਡਾ ਪਾਣੀ ਪੀਣ ਨਾਲ ਭਲਾ

WhatsApp Group (Join Now) Join Now

ਸਾਡੇ ਸਰੀਰ ਨੂੰ ਅਰਾਮ ਆਵੇ ਪਰ ਇਸ ਨਾਲ ਸਾਡੇ ਦਿਲ ਨੂੰ ਬਹੁਤ ਨੁਕਸਾਨ ਹੁੰਦਾ ਹੈ। ਜਦੋਂ ਅਸੀਂ ਸਰੀਰਕ ਕਸਰਤ ਜਾਂ ਐਕਸਰਸਾਇਸ ਕਰਦੇ ਹਾਂ ਤਾਂ ਉਸ ਨਾਲ ਸਾਡੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਫਿਰ ਜਦੋਂ ਅਸੀਂ ਉੱਪਰ ਦੀ ਅਸੀਂ ਠੰਡਾ ਪਾਣੀ ਪੀ ਲੈਂਦੇ ਹਾਂ ਤਾਂ ਸਾਡੀ ਦਿਲ ਦੀ ਧੜਕਨ ਤੇਜ਼ ਹੋਣ ਦੀ ਬਜਾਏ ਘੱਟ ਹੋ ਜਾਂਦੀ ਹੈ। ਠੰਢਾਪਾਣੀ ਪੀਣ ਨਾਲ ਸਾਨੂੰ ਲੀਵਰ ਦੀਆਂ ਵੀ ਕਈ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਹਨ। ਕਈ ਵਾਰ ਸਾਡੇ ਲੀਵਰ ਵਿਚ ਥੋੜ੍ਹਾ-ਥੋੜ੍ਹਾ ਦਰਦ ਹੋਣ ਲੱਗ ਜਾਂਦਾ ਹੈ

ਅਤੇ ਕਈ ਲੋਕਾਂ ਦੇ ਲੀਵਰ ਦਾ ਸਾਇਜ ਵੱਧ ਜਾਂਦੇ ਹਨ ਇਹ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਠੰਡੇ ਪਾਣੀ ਦਾ ਸੇਵਨ ਕਰਦੇ ਹਾਂ,ਇਸ ਨਾਲ ਲੀਵਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਖਾਣੇ ਨੂੰ ਪਚਾਉਣ ਲਈ ਤਾਂ ਜੇ ਤੁਸੀਂ ਠੰਡਾ ਪਾਣੀ ਪੀਓਗੇ ਤਾਂ ਤੁਹਾਡੇ ਲੀਵਰ ਦੀ ਸਮੱਸਿਆ ਵਧ ਜਾਵੇਗੀ। ਇਸ ਤੋਂ ਇਲਾਵਾ ਠੰਡਾ ਪਾਣੀ ਪੀਣ ਨਾਲ ਗਲਾ ਵੀ ਖਰਾਬ ਹੋ ਸਕਦਾ ਹੈ ਤੇ ਤੁਹਾਨੂੰ ਸਰਦੀ ਜ਼ੁਕਾਮ ਵੀ ਲੱਗ ਸਕਦਾ ਹੈ।

ਇੰਨ੍ਹਾਂ ਹੀ ਨਹੀਂ ਜੇ ਤੁਸੀਂ ਹੈਲਥੀ ਡਾਇਟ ਲੈਂਦੇ ਹੋ ਅਤੇ ਉਸ ਹੈਲਥੀ ਡਾਈਟ ਨੂੰ ਲੈਣ ਤੋਂ ਬਾਅਦ ਤੁਸੀਂ ਠੰਡੇ ਪਾਣੀ ਦੇ ਸੇਵਨ ਕਰ ਲੈਂਦੇ ਹੋ ਤਾਂ ਤੁਹਾਨੂੰ ਹੈਲਦੀ ਡਾਈਟ ਦਾ ਕੁਝ ਵੀ ਫਾਇਦਾ ਨਹੀਂ। ਇਸ ਲਈ ਠੰਢੇ ਪਾਣੀ ਦਾ ਸੇਵਨ ਨਾ ਕਰੋ ਇਹ ਆਪਣੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *