1 ਗਿਲਾਸ ਰੋਜ਼ਾਨਾਂ ਪੀਲੋ-ਮੋਟਾਪਾ-ਕਮਜ਼ੋਰੀ-ਥਕਾਨ ਹਮੇਸ਼ਾਂ ਲਈ ਖਤਮ ਹੋ ਜਾਊ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਨੂੰ ਠੰਡਾ ਰੱਖਣ ਲਈ ਅਤੇ ਮੋਟਾਪੇ ਤੋਂ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਸਾਡੇ ਸਰੀਰ ਨੂੰ ਤਾਕਤ ਦੇਣ ਲਈ ਤੂਸੀ ਇਸ ਨੁਕਤੇ ਨੂੰ ਸੇਵਨ ਕਰਨਾ ਹੈ ਅਤੇ ਇਸ ਨੁਕਤੇ ਤੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਸਰੀਰ ਦਾ ਕਿਸੇ ਵੀ ਪ੍ਰਕਾਰ ਦਾ ਦਰਦ ਹੋਵੇ ਵੱਧ ਰਿਹਾ ਮੋਟਾਪਾ ਹੋਵੇ ਤੇ ਬੁਖਾਰ ਰਹਿੰਦਾ ਹੋਵੇ ਸਰੀਰ ਦੀ ਹਰ

ਪ੍ਰਕਾਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਤੱਕ ਸਰੀਰ ਨੂੰ ਠੰਡਾ ਵੀ ਰੱਖਦਾ ਹੈ ਜਾਂ ਅਲਸ ਥਕਾਵਟ ਕਮਜ਼ੋਰੀ ਰਹਿੰਦੀ ਹੈ ਇਹ ਸਭ ਸਮਸਿਆਵਾਂ ਨੂੰ ਦੂਰ ਕਰਦਾ ਹੈ ਇਹ ਨੁਕਤਾ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਵੇਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਛੋਲਿਆਂ ਦਾ ਸਤੂ ਪਾਊਡਰ ਚਾਰ ਚਮਚੇ ਲੈਣਾ ਹੈ ਅੱਧਾ ਨਿੰਬੂ ਦਾ ਰਸ ਥੋੜਾ ਜਿਹਾ

WhatsApp Group (Join Now) Join Now

ਕੱਟਿਆ ਹੋਇਆ ਧਨੀਆ ਸਵਾਦ ਅਨੁਸਾਰ ਕਾਲਾ ਨਮਕ ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਬਰਤਨ ਵਿੱਚ ਪਾ ਉਪਰ ਤੋਂ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਅਤੇ ਉਸ ਤੋਂ ਬਾਅਦ ਜਦੋਂ ਇਹ ਸ਼ਰਬਤ ਬਣ ਜਾਵੇਧਿਆਨ ਰਹੇ ਕਿ ਜ਼ਿਆਦਾ ਪਤਲਾ ਨਹੀਂ ਕਰਨਾ ਇਹ ਸਾਰੇ ਦੀਆਂ ਚੰਗੀ ਤਰ੍ਹਾਂ ਪਾਣੀ ਵਿਚ ਘੋਲ ਜਾਣੀਆਂ ਚਾਹੀਦੀਆਂ

ਅਤੇ ਉਪਰ ਤੋਂ ਅੱਧਾ ਨਿੰਬੂ ਨਿਚੋੜ ਦੇਣਾ ਹੈ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਸਾਡੇ ਚਿਹਰੇ ਤੇ ਨਵਾਂ ਨਿਖਾਰ ਵੀ ਆਉਂਦਾ ਹੈ ਅਤੇ ਚਮੜੀ ਨੂੰ ਵੀ ਸੁਰੱਖਿਆ ਮਿਲਦੀ ਹੈ ਅਤੇ ਗਰਮੀ ਵਿਚ ਗਰਮ ਲੂ ਤੋਂ ਬਚਣ ਲਈ ਤੁਸੀਂ ਇਸ ਸ਼ਬਦ ਨੂੰ ਪੀ ਕੇ ਕਿਤੇ ਵੀ ਬਾਹਰ ਜਾ ਸਕਦੇ ਹੋ ਤੁਹਾਡੇ ਸਰੀਰ ਨੂੰ ਜ਼ਿਆਦਾ ਗਰਮੀ ਨਹੀਂ ਲੱਗੇਗੀ

ਜਿਨ੍ਹਾਂ ਲੋਕਾਂ ਦਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ਇਸ ਦੇ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਅਤੇ ਪੇਟ ਵੀ ਸਾਫ ਹੁੰਦਾ ਰਹੇਗਾ ਖੂਨ ਪਾਚਨ ਤੰਤਰ ਵੀ ਮਜ਼ਬੂਤ ਹੋ ਜਾਵੇਗਾ ਨਵਾਂ ਖੂਨ ਵੀ ਬਣੇਗਾ ਅਤੇ ਖੂਨ ਦੀ ਸਫਾਈ ਵੀ ਹੁੰਦੀ ਰਹੇਗੀ ਇਸ ਸ਼ਰਬਤ ਵਿੱਚ ਫਾਇਬਰ ਦੀ ਮਾਤਰਾ ਭਰਪੂਰ ਹੁੰਦੀ ਜਿਸ ਕਰਕੇ ਸਾਨੂੰ ਭੁੱਖ ਸਹੀ ਮਾਤਰਾ ਵਿਚ ਲੱਗਦੀ ਹੈ ਤੇ ਸਾਡੇ ਸਰੀਰ ਤੇ ਮੁਟਾਪਾ ਵੀ ਨਹੀਂ ਆਉਂਦਾ ਹੱਥ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਲਈ ਤਾਂ ਇਹ ਇਹ ਇਕ ਵਰਦਾਨ ਹੈ ਸ਼ੂਗਰ ਦੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ

ਇਹ ਨੁਕਤਾ ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ ਉਹਨਾਂ ਨੇ ਇਸ ਸਰਬੱਤ ਦਾ ਸੇਵਨ ਨਹੀਂ ਕਰਨਾ ਅਤੇ ਜਿਨ੍ਹਾਂ ਨੂੰ ਸਰਦੀ ਖਾਂਸੀ ਜੁਕਾਮ ਜਲਦੀ ਲਗਦਾ ਰਹਿੰਦਾ ਉਨ੍ਹਾਂ ਨੇ ਵੀ ਇਸ ਦਾ ਸੇਵਨ ਨਹੀਂ ਕਰਨਾ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਸੇਵਨ ਕਰਨਾ ਹੈ ਅਤੇ ਇਹ ਤੁਹਾਡੇ ਪੂਰੇ ਸਰੀਰ ਲਈ ਫਾਇਦੇਮੰਦ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *