ਦੁਪਹਿਰੇ 2 ਤੋਂ 3 ਵਜੇ ਇਹ ਪਾਠ ਕਰਨ ਦਾ ਫਲ ਸੁਣਕੇ ਹੈਰਾਨ ਹੋ ਜਾਵੋਗੇ

ਵੀਡੀਓ ਥੱਲੇ ਜਾ ਕੇ ਦੇਖੋ,ਦੁਪਹਿਰ ਵੇਲੇ ਦੋ ਤੋਂ ਤਿੰਨ ਵਜੇ ਇਹ ਪਾਠ ਕਰੋ ਫਿਰ ਦੇਖਣਾ ਚ-ਮ-ਤ-ਕਾ-ਰ ਤੁਹਾਡੇ ਰੁਕੇ ਹੋਏ ਸਾਰੇ ਕੰਮ ਬਣ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣਗੀਆਂ ਤੁਹਾਡੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਣਗੀਆਂ ਤੁਹਾਡੇ ਤੇ ਗੁਰੂ ਪ੍ਰਮਾਤਮਾ ਦੀ ਮਿਹਰ ਹੋ ਜਾਵੇਗੀ। ਹੁਣ ਗੱਲ ਕਰਦੇ ਹਾਂ ਕਿ ਦੁਪਹਿਰ ਦੇ ਸਮੇਂ ਇਹ ਕਿਹੜਾ ਪਾਠ ਜੋ ਸਾਨੂੰ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸਾਰੇ ਕੰਮ ਪੂਰੇ ਹੋ ਜਾਣ ਅਤੇ ਸਾਡੀਆਂ ਸਾਰੀਆਂ

ਮ-ਨੋ-ਕਾ-ਮ-ਨਾ-ਵਾਂ ਪੂਰੀਆਂ ਹੋ ਜਾਣ।ਸਾਨੂੰ ਵੈਸੇ ਤਾਂ ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਜੇਕਰ ਸਾਡੇ ਕੋਲ ਸਮਾਂ ਨਹੀਂ ਹੈ ਤਾਂ ਸਾਡੇ ਕੋਲ ਦਿਨ ਵਿਚ ਜਦੋਂ ਵੀ ਸਮਾਂ ਲਗਦਾ ਹੈ ਉਦੋਂ ਵੀ ਅਸੀਂ ਗੁਰਬਾਣੀ ਦਾ ਜਾਪ ਕਰ ਸਕਦੇ ਹਾਂ ਜੇਕਰ ਅਸੀਂ ਗੁਰਬਾਣੀ ਪੜ੍ਹ ਨਹੀਂ ਸਕਦੇ ਜਾਂ ਗੁਰਬਾਣੀ ਸੁਣ ਸਕਦੇ ਹੋ। ਅਤੇ ਜੇਕਰ ਅਸੀਂ ਬਾਣੀ ਪੜ੍ਹਨੀ ਜਾਣਦੇ ਹਾਂ ਬਾਣੀ ਨਹੀਂ ਪੜ੍ਹਦੇ ਤਾਂ ਇਹ ਸਾਡੇ ਲਈ ਮਾ-ੜੀ ਗੱਲ ਹੈ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ ਕਿਉਂ ਕੇ ਗੁਰਬਾਣੀਂ ਵਿੱਚ ਸਾਨੂੰ ਸਹੀ

ਰਸਤੇ ਤੇ ਚੱਲਣ ਬਾਰੇ ਦੱਸਿਆ ਗਿਆ ਹੈ ਅਤੇ ਸਾਨੂੰ ਗੁਰਬਾਣੀ ਤੋਂ ਪ੍ਰੇ-ਰ-ਨਾ ਮਿਲਦੀ ਹੈ। ਸਵੇਰੇ ਉੱਠ ਕੇ ਵੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਪਰ ਜੇਕਰ ਕਿਸੇ ਕਾਰਨ ਸਵੇਰ ਸਮੇਂ ਗੁਰਬਾਣੀ ਦਾ ਜਾਪ ਨਾ ਹੋ ਸਕੇ ਤਾਂ ਤੁਸੀ ਦੁਪਹਿਰ ਦੇ ਸਮੇਂ ਗੁਰਬਾਣੀ ਦਾ ਜਾਪ ਕਰ ਸਕਦੇ ਹੋ। ਤੁਸੀ ਦੁਪਹਿਰ ਦੇ ਸਮੇਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਤੁਸੀਂ ਦੁਪਹਿਰ ਦੇ ਸਮੇਂ ਮੂਲ ਮੰਤਰ ਦਾ ਪਾਠ ਕਰ ਸਕਦੇ ਉਹ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰ ਸਕਦੇ ਹੋ। ਜੇਕਰ ਤੁਸੀਂ ਸ੍ਰੀ ਸੁਖਮਣੀ ਸਾਹਿਬ ਸਾਰਾ ਪਾਠ

ਨਹੀਂ ਕਰ ਸਕਦੇ ਤਾਂ ਕੁਝ ਅਸ਼ਟਪਦੀਆਂ ਦਾ ਪਾਠ ਕਰ ਸਕਦੇ ਹੋ। ਇਸ ਲਈ ਤੁਸੀਂ ਪੂਰੇ ਦੇਣ ਦੇ ਵਿੱਚ ਜਦੋਂ ਵੀ ਗੁਰਬਾਣੀ ਦਾ ਜਾਪ ਜਰੂਰ ਕਰੋ ਕਿਉਂਕਿ ਅਸੀਂ ਗੁਰਬਾਣੀ ਕਿਸੇ ਦੇ ਲਈ ਨਹੀਂ ਪੜ੍ਹਦੇ ਅਸੀਂ ਗੁਰਬਾਣੀ ਦੇ ਭਲੇ ਦੇਨਹੀਂ ਪੜ੍ਹਨੀ ਹੈ ਅਤੇ ਗੁਰਬਾਣੀ ਦੀ ਉਪਰ ਵਿਚਾਰ ਕਰਨਾ ਹੈ। ਇਸ ਲਈ ਜੇਕਰ ਗੁਰੂ ਸਾਹਿਬ ਤੋਂ ਦਾਤਾ ਲੈਣੀਆਂ ਹਨ ਗੁਰੂ ਸਾਹਿਬ ਦੀ ਮਿਹਰ ਚਾਹੁੰਦੇ ਹੋ ਤਾਂ ਤੁਸੀਂ ਚੰਗੇ ਕੰਮ ਕਰਿਆ ਕਰੋ ਅਤੇ ਗੁਰਬਾਣੀ ਦਾ ਜਾਪ ਕਰਿਆ ਕਰੋ। ਸਭ ਤੋ ਮਾ-ੜੇ ਆ

ਤਾ ਜਰੂਰ ਭਲਾ ਕਰਿਆ ਕਰੋ ਕਿਸੇ ਦਾ ਬੁ-ਰਾ ਨਹੀਂ ਕਰਨਾ ਚਾਹੀਦਾ। ਅਤੇ ਆਪ ਤੋਂ ਨੀਵੇਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜੋ ਸਭ ਦਾ ਭਲਾ ਹੋ ਸਕੇ। ਜੋ ਕਿ ਲੋੜਵੰਦ ਦੀ ਮਦਦ ਕਰਨਾ ਸਾਡਾ ਫਰਜ਼ ਹੁੰਦਾ ਹੈ। ਅਤੇ ਗੁਰਬਾਣੀ ਦਾ ਸਹਾਰਾ ਲੈਣਾ ਸਾਡੀ ਜ਼ਿੰਦਗੀ ਦੇਵੇ ਕਿ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਸਾਨੂੰ ਸਭ ਨੂੰ ਨਾਲ ਪਿਆਰ ਕਰਨ ਬਾਰੇ ਦੱਸਦਾ ਹੈ ਤੇ ਸਾਨੂੰ ਜਿੰਦਗੀ ਜਿਉਣ ਬਾਰੇ ਦਸਦੇ ਹਨ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.