ਵੈਦ ਕਰਦੈ ਸ਼ੂਗਰ-ਬੀਪੀ-ਸਰਵਾਇਕਲ ਤੇ ਜੋੜਾਂ ਦੇ ਦਰਦ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾ ਇੱਕ ਨਿੰਬੂ ਲੈ ਲੈਣਾ ਤੇ ਉਸ ਨੂੰ ਉਬਾਲ ਲਓ ਤੇ ਉਸ ਵਿਚ ਇਕ ਚਮਚ ਹਲਦੀ ਦਾ ਪਾ ਦਵੋ ਤੇ ਉਸ ਤੋਂ ਬਾਅਦ ਆਪਣੀ ਲੋੜ ਅਨੁਸਾਰ ਨਿ-ਚੋ-ੜ ਕੇ 40 ਦਿਨ ਲਗਾਤਾਰ ਇਸ ਦਾ ਸੇਵਨ ਕਰੋ ਤੁਹਾਡਾ ਮੋਟਾਪਾ ਘੱਟ ਜਾਵੇਗਾ। ਜੀਰਾ,ਅਜਵਾਇਣ ਤੇ ਮੇਥੀ ਰਾਤ ਨੂੰ ਭਿਉਂ ਦਿਉ ਅਤੇ ਸਵੇਰੇ ਉਠਕੇ ਨਿਚੋੜ ਕੇ ਇਸ ਦਾ ਸੇਵਨ ਕਰ ਲਵੋ ਜਾਂ ਇਸ ਦੀ ਚਟਣੀ ਬਣਾ ਕੇ ਇਸ ਦਾ ਸੇਵਨ ਕਰ ਲਵੋ ਤੁਹਾਡੀ ਸ਼ੁਗਰ ਬਿਲਕੁਲ ਠੀਕ ਹੋ ਜਾਵੇਗੀ।

ਇਕ ਨਿੰਬੂ ਨਚੋੜ ਕੇ ਸ਼ੀਸ਼ੀ ਵਿੱਚ ਪਾ ਲਵੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਨਾ-ਸਾਂ ਵਿਚ ਇਕ-ਇਕ ਬੂੰਦ ਪਾ ਲਵੋ ਅਤੇ ਫਿਰ ਸਵੇਰੇ ਉੱਠ ਕੇ ਵੀ ਪਾ ਲਵੋ ਇਸ ਨਾਲ ਬੀਪੀ ਕੋ-ਲੈ-ਸ-ਟ-ਰੋ-ਲ ਤੇ ਯੂ-ਰੀ-ਕ ਐ-ਸਿ-ਡ ਬਿਲਕੁਲ ਨਹੀ ਰਹਿਣਗੇ। ਸਭ ਤੋਂ ਪਹਿਲਾਂ ਕਣਕ ਦਾ ਦਲੀਆ ਲੈ ਲਵੋ ਤੇ 30 ਗਰਾਮ ਦਲੀਏ ਵਿਚ ਦੋ ਕਿੱਲੋ ਦੁੱਧ ਪਾ ਲਵੋ ਅਤੇ ਉਸ ਨੂੰ ਰਿ-ਝ-ਣ ਲਈ ਰੱਖ ਦਿਓ ਜਦੋਂ ਉਹ ਪਾਈਆ ਕ ਰਹਿ ਜਾਵੇ ਤਾਂ ਉਸ ਨੂੰ ਫਰਿੱਜ ਵਿਚ ਰੱਖ ਦ ਵੋ ਤੇ ਫਿਰ ਰਾਤ ਦਾ ਬਣਾਇਆ ਹੋਇਆ ਦਲੀਆ ਸਵੇਰੇ ਖਾ ਲਵੋ ਤੇ ਸਵੇਰ ਦਾ ਬਣਾਇਆ ਰਾਤ ਨੂੰ ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਚ ਹਰ ਤਰ੍ਹਾਂ ਦਾ ਰੋ-ਗ ਦੂ-ਰ ਹੋ ਜਾਵੇਗਾ

WhatsApp Group (Join Now) Join Now

ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *