ਘਰ ਵਿਚੋ ਕਲੇਸ਼-ਮੁਸੀਬਤਾਂ ਨਹੀਂ ਜਾਣੀਆਂ ਜਦੋਂ ਤੱਕ ਇਹ 2 ਚੀਜ਼ਾਂ ਨਹੀਂ ਚੜਾਉਂਦੇ

ਵੀਡੀਓ ਥੱਲੇ ਜਾ ਕੇ ਦੇਖੋ,ਕਈ ਵਾਰ ਜਦੋਂ ਗੁਰਬਾਣੀ ਪ-ੜ੍ਹ-ਨੀ ਸ਼ੁਰੂ ਕੀਤੀ ਜਾਂਦੀ ਹੈ ਜਾਂ ਸੰਗਤ ਵਿੱਚ ਬੈਠੇ ਹੁੰਦੇ ਹਾਂ ਤਾਂ ਉਸ ਸਮੇਂ ਉ-ਬਾ-ਸੀ-ਆ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਜਦੋਂ ਕੁੱਝ ਦੁਨਿਆਦੀ ਸੰਗੀਤ ਚੱਲਦਾ ਹੋਵੇ ਜਾਂ ਕੋਈ ਹੋਰ ਕੰ-ਮ ਹੁੰਦਾ ਹੋਵੇ ਤਾਂ ਅਜਿਹਾ ਨਹੀਂ ਹੁੰਦਾ।ਜਿਸ ਕਾਰਨ ਇਨਸਾਨ ਪ-ਰ-ਮਾ-ਤ-ਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਦੁੱ-ਖਾਂ ਦਾ ਸ਼ਿ-ਕਾ-ਰ ਹੋ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਵਿੱਚ ਸੁ-ਧਾ-ਰ ਕਰਨਾ ਚਾਹੀਦਾ ਹੈ

ਅਤੇ ਪ-ਰ-ਮਾ-ਤ-ਮਾ ਦਾ ਨਾਮ ਜਪਣਾ ਚਾਹੀਦਾ ਹੈ।ਇਸੇ ਤਰ੍ਹਾਂ ਇੱਕ ਉਦਾਹਰਣ ਹੈ ਕਿ ਜਿਵੇਂ ਅਸੀਂ ਕਿਸੇ ਵੀ ਸਮਾਗਮ ਵਿੱਚ ਪਹੁੰਚਣ ਲਈ ਹਰ ਵਾਰ ਨਵੇਂ ਨਵੇਂ ਕੱ-ਪ-ੜੇ ਖ੍ਰੀ-ਦ ਦੇ ਹਾਂ ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ‌ ਵਾਹਿਗੁਰੂ ਲਈ ਰੁਮਾਲਾ ਸਾਹਿਬ ਖ-ਰੀ-ਦ-ਦੇ ਹੋਣਗੇ ਅਤੇ ਉਸ ਤੋਂ ਬਾਅਦ ਕੁਝ ਹੋਰ ਖ-ਰੀ-ਦੇ ਹਨ।ਪਰ ਅਜਿਹਾ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਵਾਹਿਗੁਰੂ ਨਾਮ ਰੁਮਾਲਾ ਸਾਹਿਬ ਜਾਂ ਕੁਝ ਹੋਰ ਖਰੀਦਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਣੇ ਲਈ ਖਰੀਦਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਾਹਿਗੁਰੂ ਦੇ ਬਹੁਤ ਸਾਰੀਆਂ

ਦੁੱ-ਖ, ਤ-ਕ-ਲੀ-ਫ਼ਾਂ ਤੋਂ ਰਾ-ਹ-ਤ ਮਿਲਦੀ ਹੈ।ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜੱਪਦੇ ਤਾਂ ਘਰ ਵਿਚ ਕ-ਲੇ-ਸ਼, ਮੁ-ਸੀ-ਬ-ਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਖ਼ਾਸ ਤਰ੍ਹਾਂ ਦੀਆਂ ਮੁ-ਸੀ-ਬ-ਤਾਂ ਦੂਰ ਕਰਨ ਲਈ ਅਤੇ ਘਰ ਵਿਚ ਸ਼ਾਂ-ਤੀ ਬਣਾਈ ਰੱਖਣ ਲਈ ਪ-ਰ-ਮਾ-ਤ-ਮਾ ਦੇ ਨਾਮ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ।ਕਿਉਂਕਿ ਵਾਹਿਗੁਰੂ ਦਾ ਨਾਮ ਹੀ ਇਕ ਅਜਿਹਾ ਹੈ ਜਿਸ ਨਾਲ ਅਸੀਂ ਸੁ-ਖੀ ਹੋ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ

ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੌਰਾਨ ਹੀ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।ਇਸ ਤੋਂ ਇਲਾਵਾ ਕਮਰ ਦਰਦ ਜੋੜਾ ਦੇ ਦਰਦ ਨੂੰ ਦੂਰ ਕਰਨ ਲਈ ਵੀ ਅਲੱਗ-ਅਲੱਗ ਤਰੀਕੇ ਨਾਲ ਬਣਾਏ ਨੁਸਖੇ ਨੂੰ ਵੀ ਬਣਾਉਣ ਬਾਰੇ ਦਸਾਂਗੇ। ਅਸੀਂ ਆਪਣੇ ਘਰ ਦੀ ਰਸੋਈ ਵਿਚ ਸਿਰਫ ਆਪਣੀ ਰੋਜਾਨਾ ਸੇਵਨ ਕਰਨ ਵਾਲਾ ਖਾਣਾ ਹੀ ਨਹੀ ਬਣਾ ਸਕਦੇ ਬਲਕਿ ਹੋਰ ਵੀ ਬਹੁਤ ਚੀਜਾਂ ਤਿਆਰ ਕਰ ਸਕਦੇ ਹੋ

ਜੋ ਸਾਡੇ ਸਰੀਰ ਲਈ ਖਾਣਾ ਦੇ ਨਾਲ-ਨਾਲ ਸਾਡੀ ਸਿਹਤ ਲਈ ਵੀ ਜਰੂਰੀ ਹੁੰਦੀਆਂ ਹਨ।ਅਸੀਂ ਤੁਹਾਨੂੰ ਇਸ ਪੇਜ ਤੇ ਖਾਣਾ ਪਕਾਉਣ ਦੇ ਨਾਲ-ਨਾਲ ਸਾਡੇ ਸਿਹਤ ਨਾਲ ਜੁੜੇ ਨੁਸਖਾ ਬਾਰੇ ਵੀ ਦਸਾਂ ਗੇ। ਇਸ ਲਈ ਤੁਸੀਂ ਸਾਡੇ ਇਸ ਪੇਜ ਤੇ ਦਸੇ ਗਏ ਹਰ ਇਕ ਰੈਸੀਪੀ ਜਾ ਕੋਈ ਵੀ ਆਪਣੇ ਸਿਹਤ ਨੂੰ ਠੀਕ ਕਰਨ ਦਾ ਨੁਸਖਾ ਹੋਵੇ ਇਸਤੇਮਾਲ ਜਰੂਰ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਫਰਕ ਨਜਰ ਆ ਜਾਵੇਗਾ।

Leave a Reply

Your email address will not be published.