Breaking News
Home / Entertainment / ਜਿਨ੍ਹਾਂ ਦੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੈ, ਉਹ ਇਹ ਜਰੂਰ ਕਰਨ-ਵਾਰੇ ਨਿਆਰੇ ਹੋ ਜਾਣਗੇ

ਜਿਨ੍ਹਾਂ ਦੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੈ, ਉਹ ਇਹ ਜਰੂਰ ਕਰਨ-ਵਾਰੇ ਨਿਆਰੇ ਹੋ ਜਾਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਉਣ ਸਬੰਧੀ ਮੁਕਾਬਲਾ ਰੱਖਿਆ ਗਿਆ ਸੀ। ਤਾਂ ਉਸ ਮੁਕਾਬਲੇ ਦੇ ਵਿਚ ਸਾਰਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਬਣਾਈਆਂ ਗਈਆਂ ਪਰ ਇਕ ਨੌਜਵਾਨ ਦੇ ਵੱਲੋਂ ਗੁਰੂ ਸਾਹਿਬ ਦੇ ਸਿਰਫ਼ ਪੈਰਾਂ ਦੀ ਤਸਵੀਰ ਬਣਾਈ ਗਈ।ਇਸ ਤੋਂ ਬਾਅਦ ਉਸ ਨੌਜਵਾਨ ਨੂੰ ਸਾਰੇ ਪੁੱਛਣ ਲੱਗੇ ਕਿ ਤੂੰ ਪੈਰਾਂ ਦੀ ਤਸਵੀਰ ਕਿਉਂ ਬਣਾਈ ਹੈ ਤਾਂ ਉਸ ਨੌਜਵਾਨ ਨੇ ਦੱਸਿਆ ਕਿ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ

ਅੰਗਰੇਜ਼ ਸਰਕਾਰ ਦੀ ਰੋਪੜ੍ਹ ਦੀ ਸੰ-ਧੀ ਸੀ।ਕਈ ਉਚ ਕੋਟੀ ਦੀਆਂ ਹ-ਸ-ਤੀ-ਆਂ ਉਸ ਸੰ-ਧੀ ਵਿੱਚ ਪਹੁੰਚੀਆਂ ਕਈ ਦਿਨ ਲਗਾਤਾਰ ਇਹ ਮੀ-ਟਿੰ-ਗ ਚਲਦੀ ਰਹੀ।ਤਾਂ ਇਕ ਦਿਨ ਹੈ ਅੰਗਰੇਜ਼ੀ ਸ-ਰ-ਕਾ-ਰ ਦੇ ਨੁ-ਮਾ-ਇੰ-ਦੇ ਨਹੀਂ ਕਿਹਾ ਕਿ ਤੁਹਾਡਾ ਰਾਜਾ ਇੱਕ ਅੱਖ ਤੋਂ ਕਾ-ਣਾ ਹੈ ਉਸ ਨੂੰ ਇੱਕ ਅੱਖ ਤੋਂ ਦਿਖਦਾ ਨਹੀਂ। ਤਾਂ ਉਸ ਦਾ ਜਵਾਬ ਦਿੰਦਿਆਂ ਫਕੀਰ ਨ-ਵਾ-ਜ਼ੂ-ਦੀ-ਨ ਨੇ ਕਿਹਾ ਮੈਂ ਕਦੇ ਆਪਣੇ ਰਾਜੇ ਦੇ ਮੁੱਖ ਵਲ ਦੇਖਿਆ ਨਹੀਂ ਮੈਂ ਹਮੇਸ਼ਾ ਉਸਦੇ ਹੁ-ਕ-ਮ ਦੀ ਤਾਮੀਲ ਕਰਦਾ ਹਾਂ

ਮੈਂ ਆਪਣੇ ਨਿਗਾ ਉਸ ਦੇ ਚਰਨਾਂ ਵਿਚ ਰੱਖਦਾ ਹਾਂ।ਕਿਉਂਕਿ ਉਨ੍ਹਾਂ ਦਾ ਜੀਵਨ ਬਹੁਤ ਸੁੱ-ਚਾ ਹੈ ਅਤੇ ਉਨ੍ਹਾਂ ਦਾ ਰਾਜ ਬਹੁਤ ਵਧੀਆ ਹੈ ਇਸ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਨ੍ਹਾਂ ਦੀ ਸੂਰਤ ਕਿਹੋ ਜਿਹੀ ਹੈ ਉਨ੍ਹਾਂ ਦੀ ਸਿਰਤ ਬਹੁਤ ਖੂਬਸੂਰਤ ਹੈ। ਤੇ ਉਹ ਨੌਜਵਾਨ ਕਹਿਣ ਲੱਗਾ ਕਿ ਇਸ ਘ-ਟ-ਨਾ ਤੋਂ ਪ੍ਰ-ਭਾ-ਵਿ-ਤ ਹੋ ਕੇ ਇਹ ਤਸਵੀਰ ਬਣਾਈ ਹੈ।‌ਇਸ ਤੋਂ ਬਾਅਦ ਇਕ ਜੱ-ਜ ਨੇ ਪੁੱਛਿਆ ਕਿ ਉਹ ਤਸਵੀਰ ਦੇ ਵਿੱਚ ਪੈ-ਰਾਂ ਵਿਚੋਂ ਖੂ-ਨ ਨਿਕਲਦਾ ਦਿਖਾਈਆਂ ਹੈ ਅਜਿਹਾ ਕਿਉਂ ਕੀਤਾ। ਇਸ ਬਾਰੇ ਉਹ ਨੌਜਵਾਨ ਕਹਿਣਾ ਹੈ

ਕਿ ਗੁਰੂ ਸਾਹਿਬ ਨੇ ਖੇਤੀ ਕੀਤੀ ਅਤੇ ਚਾਰ ਉਦਾਸੀਆਂ ਕੀਤੀਆਂ ਇਸ ਤੋਂ ਇਲਾਵਾ ਉਹ ਲਗਾਤਾਰ ਸਫਰ ਕਰਦੇ ਰਹੇ।ਉਸ ਨੇ ਕਿਹਾ ਕਿ ਮੈਂ ਗੁਰੂ ਸਾਹਬ ਦੀ ਕ-ਲ-ਪ-ਨਾ ਨਹੀਂ ਕਰ ਸਕਦਾ ਇਸ ਲਈ ਮੈਂ ਇਹ ਤ-ਸ-ਵੀ-ਰ ਬਣਾਈ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *

%d bloggers like this: