ਖੁਰਾਕ ਬਦਲ ਕੇ ਭਜਾਓ ਬਿਮਾਰੀਆਂ ਦੂਰ-ਖੰਡ ਤੇ ਲੂਣ ਨੂੰ ਸਹੀ ਵਰਤਣ ਤਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਸਾਨੂੰ ਆਪਣੀ ਰੋਜ਼ਾਨਾਂ ਡਾਇਟ ਚ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਆਪਣੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੁੰਦੇ ਹਨ ਤੇ ਅਪਣੇ ਸਰੀਰ ਚ ਕਈ ਬਿਮਾਰੀਆਂ ਨੂੰ ਦੂਰ ਕਰਦੇ ਹਨ। ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਹਰ ਰੋਜ਼ ਇੱਕ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਖਾਸ ਕਰਕੇ ਜੋ ਡਾਇਬਟਿਕ ਆ ਜਾਂ ਜਿੰਨਾ ਨੂੰ ਕਬਜ ਰਹਿੰਦੀ ਹੈ,ਸ਼ੂਗਰ ਦੇ ਮਰੀਜ਼ਾਂ ਨੂੰ ਤੇ ਬਲੱਡ ਪ੍ਰੈਸ਼ਰ ਦੇ ਮਰੀਜਾਂ ਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ

ਕਿਉਂਕਿ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਆਪਣੇ ਬਲੱਡ ਪ੍ਰੈਸ਼ਰ ਦੇ ਲੈਵਲ ਲੋਅ ਕਰਦਾ ਹੈ ਇਸ ਲਈ ਕੇਲਾ ਬਹੁਤ ਜਰੂਰੀ ਹੁੰਦਾ ਹੈ ਤੇ ਸਾਨੂੰ ਕਦੇ ਵੀ ਖੰ-ਡ ਤੇ ਲੂਣ ਦਾ ਜਿਆਦਾ ਸੇ-ਵ-ਨ ਨਹੀ ਕਰਨਾ ਚਾਹੀਦਾ ਇਸ ਨੂੰ ਹਮੇਸ਼ਾਂ ਲੋੜ ਅਨੁਸਾਰ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਕਦੇ ਵੀ ਲੇਟ ਰੋ-ਟੀ ਨਹੀਂ ਖਾਣੀ ਚਾਹੀਦੀ ਤੇ ਸਵੇਰੇ ਉੱਠਦਿਆ ਨਾਲ ਹੀ ਚਾਹ ਨਹੀ ਪੀਣੀ ਚਾਹੀਦੀ ਇਸ ਨਾਲ ਆਪਣੇ ਪੇ-ਟ ਵਿਚ ਤੇ-ਜਾ-ਬ ਬਣਦਾ ਹੈ ਜੋ ਆਪਣੇ ਸਰੀਰ ਲਈ

WhatsApp Group (Join Now) Join Now

ਬਿ-ਲ-ਕੁ-ਲ ਠੀਕ ਨਹੀ ਹੁੰਦਾ ਤੇ ਇਸ ਨਾਲ ਕੈਂ-ਸ-ਰ ਦੀ ਸ-ਮੱ-ਸਿ-ਆ ਵੀ ਪੈਦਾ ਹੋ ਸਕਦੀ ਹੈ। ਇਸ ਲਈ ਸਾਨੂੰ ਚਾਹ ਦੀ ਬ-ਜਾ-ਏ ਸਵੇਰੇ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਕੀ ਆਪਣਾ ਪੇਟ ਸਾਫ ਹੋ ਜਾਂਦਾ ਹੈ ਤੇ ਫਿਰ ਜਰੂਰ ਕੁਝ ਖਾ ਲਵੋ ਤੇ ਫਿਰ 10 ਵਜੇ ਤੋਂ ਬਾਅਦ ਚਾਹ ਪੀਓ ਤੇ ਫਿਰ 1-2 ਵਜੇ ਦੁਪਹਿਰ ਦੀ ਰੋਟੀ ਖਾਓ ਤੇ ਰਾਤ ਦੀ ਰੋਟੀ 6-7 ਵਜੇ ਤਕ ਖਾ ਲਵੋ ਤਾਂ

ਕੀ ਤੁਹਾਡੇ ਕੋਲ ਦੋ ਤਿੰਨ ਘੰਟੇ ਰੋਟੀ ਪ-ਚਾ-ਉ-ਣ ਲਈ ਹੋਣ ਤੇ ਤੁਹਾਨੂੰ ਨੀਂ-ਦ ਵੀ ਬਹੁਤ ਵਧਿਆ ਆਵੇ ਤੇ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਦੁੱਧ ਜਾਂ ਕੁੱਝ ਹੋਰ ਖਾਣਾ-ਪੀਣਾ ਚਾਹੁੰਦੇ ਹੋ ਤਾਂ ਤੁਸੀਂ ਦੁੱਧ ਪੀਣ ਤੋਂ ਬਾਅਦ ਡੇਢ ਘੰਟੇ ਤਕ ਲੰ-ਮੇ ਨਾ ਪਵੋ ਇਹ ਆਪਣੇ ਸਰੀਰ ਲਈ ਠੀਕ ਨਹੀਂ ਹੁੰਦਾ ਇਹ ਗੱ-ਲਾਂ ਆਪਾਂ ਨੂੰ ਹੁਣ ਪਤਾ ਨਹੀ ਲੱਗਣ ਗੀਆਂ ਜਦ ਬੁ-ਢਾ-ਪਾ ਹੋ ਜਾਵੇ ਉਦੋਂ ਕਈ ਬਿਮਾਰੀਆਂ ਦਾ ਆਪਾਂ ਸ਼ਿਕਾਰ ਹੋ ਸਕਦੇ ਹਾਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *