ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼-ਗੰਜਾਪਨ ਵੀ ਹੋਏਗਾ ਦੂਰ

ਵੀਡੀਓ ਥੱਲੇ ਜਾ ਕੇ ਦੇਖੋ,ਵਾਲ ਝੜਨ ਦਾ ਕੀ ਕਾਰਨ ਹੈ ਜਿਹੜੇ ਬਦਲ ਬਦਲ ਕੇ ਆਪਣੇ ਵਾਲਾਂ ਤੇ ਸੈਂਪੂ ਜਾਂ ਤੇਲ ਲਗਾਉਂਦੇ ਨੇ ਉਸ ਨਾਲ ਵਾਲਾ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਵਾਲ ਉਮਰ ਤੋਂ ਪਹਿਲਾਂ ਹੀ ਝੜਣੇ ਤੇ ਚਿੱਟੇ ਹੋਣ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਕਿਸੇ ਨੂੰ ਸ਼ੁਗਰ ਹੁੰਦਾ ਹੈ ਕੋਈ ਚਮੜੀ ਦੀ ਬਿਮਾਰੀ ਹੁੰਦਾ ਹੈ ਇਸ ਤੋਂ ਇਲਾਵਾ 112 ਕਾਰਨ ਨੇ ਵਾਲਾਂ ਝੜਨ ਤੇ ਚਿੱਟੇ ਹੋਣ ਦੇ ਜੋ ਲੋਕ ਵਾਲਾਂ ਤੇ ਕਲਰ ਲਗਾਉਂਦੇ ਨੇ ਵਾਲਾਂ ਨੂੰ ਰੰਗਣ ਨਾਲ ਇੱਕ ਤਾਂ ਉਸ ਦੀਆਂ ਅੱਖਾਂ ਦੀ

ਰੌਸ਼ਨੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਦਾ ਮਾਨਸਿਕ ਸੰਤੁਲਨ ਬਹੁਤ ਘੱਟਦਾ ਹੈ ਤੇ ਉਸ ਦੇ ਵਾਲ ਸਾਰੀ ਉਮਰ ਲਈ ਚਿੱਟੇ ਹੋਣ ਸ਼ੁਰੂ ਹੋ ਜਾਂਦੇ ਨੇ।ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇੱਕ ਤਾਂ ਖੰਡ ਬੰਦ ਕਰ ਦੇਵੋ, ਚਾਹ ਬੰਦ ਕਰ ਦੋ,ਅੰਡਾ ਮੀਟ ਮੱਛੀ ਤੇ ਨਸ਼ੇ ਇਹ ਸਭ ਕੁਝ ਬੰਦ ਕਰ ਦੇਵੇਗੇ ਤਾਂ ਤੁਹਾਡੇ ਵਾਲ ਅਪਣੇ ਆਪ ਝੜਨੇ ਬੰਦ ਹੋ ਜਾਣ ਗੇ ਜਾਂ ਫਿਰ ਕੋਈ ਵੀ ਮਿੱਟੀ ਤਿੰਨ ਚਾਰ ਫੁੱਟ ਡੂੰਘੀ ਲੈ ਲਵੋ ਉਸ ਨੂੰ ਸੁਕਾ ਕੇ ਰਾਤ ਨੂੰ ਪਾਣੀ ਨਾਲ ਚੰਗੀ ਤਰ੍ਹਾਂ

WhatsApp Group (Join Now) Join Now

ਗੁੰਨ੍ਹ ਕੇ ਸਵੇਰੇ ਉਸ ਲੇਪ ਨੂੰ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਲਗਾ ਕੇ ਧੋ ਲਵੋ ਹਫਤੇ ਵਿੱਚ ਦੋ ਵਾਰ ਲੇਪ ਕਰਨ ਨਾਲ ਵਾਲ ਝੜਨ ਦੀ ਰਫ਼ਤਾਰ ਘੱਟ ਹੋ ਜਾਵੇਗੀ ਤੇ ਵੱਧਣੇ ਸ਼ੁਰੂ ਹੋ ਜਾਣਗੇਕੁਝ ਲੋਕਾਂ ਦੇ ਵਿਟਾਮਿਨ ਡੀ ਦੀ ਘਾਟ ਕਾਰਨ ਵਾਲ ਝੜਦੇ ਨੇ ਇਸ ਲਈ ਆਪਣੇ ਵਾਲਾਂ ਨੂੰ ਹਰ ਰੋਜ਼ 40 ਮਿੰਟ ਧੁੱਪ ਲਗਾਵੋ ਜਿਸ ਨਾਲ ਉਸ ਦੇ ਵਿਟਾਮਿਨ ਪੂਰੇ ਹੋ ਜਾਣ ਗੇ ਦੂਸਰਾ ਉਹ ਹਰ ਰੋਜ਼ ਫਰੂਟ ਖਾਵੇ,ਨਿੰਬੂ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਰਗੜੋ ਤੇ 15 ਮਿੰਟ ਲਗੇ ਰਹਿਣ ਤੋਂ ਬਾਅਦ ਨਾਰੀਅਲ ਜਾਂ ਜੇਤੂਨ ਦੇ

ਤੇਲ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ ਤੇ ਸਵੇਰੇ ਵਾਲਾਂ ਨੂੰ ਪਾਣੀ ਨਾਲ ਧੋ ਲਵੋ,ਦਹੀਂ ਨਾਲ ਧੋ ਲਵੋ , ਨਿੰਬੂ ਪਾਣੀ ਨਾਲ ਧੋ ਲਓ, ਦਹੀਂ ਵਿਚ ਹਲਦੀ ਮਿਲਾ ਕੇ ਉਸ ਨਾਲ ਧੋ ਲਓ,ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਇਸਤੇਮਾਲ ਕਰਨਾ ਹੈ ਜੇਕਰ ਸਾਰੀਆਂ ਦਾ ਇਸਤੇਮਾਲ ਕੀਤਾ ਤਾਂ ਵਾਲਾਂ ਚਿੱਟੇ ਹੀ ਰਹਿਣ ਗੇ ਵਾਲਾਂ ਨੂੰ ਕਾਲਾ ਕਰਨ ਲਈ ਬਹੇੜਾ ਹਰੜ ਆਂਵਲਾ ਤਿੰਨ ਨੂੰ

ਇੱਕੋ ਮਾਤਰਾ ਵਿੱਚ ਲੈ ਕੇ ਪੀਸ ਕੇ ਪਾਊਡਰ ਬਣਾ ਲਓ ਤੇ ਇਸ ਦਾ ਲੇਪ ਬਣਾ ਕੇ ਵਾਲਾਂ ਵਿੱਚ ਲਗਵੋ ਇਸ ਨਾਲ ਵਾਲਾਂ ਬਹੁਤ ਜਲਦੀ ਕਾਲੇ ਹੋਣ ਗੇ ਤੇ ਵਾਲਾਂ ਵਿੱਚ ਚਮਕ ਵੀ ਆਵਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *