ਰੋਟੀ ਖਾਣ ਤੋਂ ਬਾਅਦ ਕਦੇ ਵੀ ਨਾ ਕਰੋ ਇਹ 4 ਗਲਤੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਖਾਣਾ ਖਾਣ ਤੋਂ ਪਹਿਲਾ ਪਹਿਲਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਖਾਣਾ ਖਾਨ ਦੇ ਨਾਲ ਪਾਣੀ ਨਹੀਂ ਪੀਣਾ ਇਹ ਸਭ ਤੋਂ ਵਡੀ ਗ-ਲ-ਤੀ ਹੈ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾ ਜਾ ਅੱਧਾ ਘੰਟਾ ਬਾਅਦ ਪਾਣੀ ਪਿਓ ਪਰ ਖਾਣਾ ਖਾਣ ਸਮੇ ਪਾਣੀ ਨਹੀਂ ਪੀਨਾ ਚਾਹੀਦਾ ਪਾਣੀ ਨਾਲ ਪੀਣ ਨਾਲ ਹਾਜਮਾ ਖ-ਰਾ-ਬ ਹੁੰਦਾ ਹੈ ਤੇ ਪਛਾਣ ਕਿਰਿਆ ਹੋਲੀ ਜਾਂਦੀ ਹੈ ਤੇ ਜਿਸ ਨਾਲ ਸਾਡੇ ਸਰੀਰ ਨੂੰ ਲੋੜੀਦੀ ਸ਼ਕਤੀ ਨਹੀਂ ਮਿਲਦੀ ਤੇ ਊਰਜਾ ਦੇ ਖਪਤ ਵ ਜ਼ਿਆਦਾ ਹੁੰਦੀ ਹੈ

ਖਾਣਾ ਖਾਨ ਤੋਂ ਬਾਅਦ ਉਸੇ ਸਮੇ ਸੋ ਜਾਣਾ ਜਾ ਲੰਮੇ ਪੈ ਜਾਣਾ ਅਸੀਂ ਖਾਣਾ ਖਾਨ ਤੋਂ ਬਾਅਦ ਜੇਕਰ ਤੁਰਦੇ ਫਿਰਦੇ ਨਹੀਂ ਖਾਣਾ ਖਾਣ ਤੋਂ ਬਾਅਦ ਜਰੂਰੁ ਸਨੁ ਕੁਜ ਸਮਾਂ ਤੁਰਨਾ ਚਿਹਿਦਾ ਹੈ ਤਾਂ ਜੋ ਭੋਜਨ ਜਲਦੀ ਹਜਮ ਹੋ ਜਾਵੇ ਜੇ ਜੇ ਅਸੀਂ ਤੋਰਾ ਫੇਰ ਨਹੀਂ ਕਰਦੇ ਤਾਂ ਖਾਣਾ ਪਚਦਾ ਨਹੀਂ ਤੇ ਇਕ ਗਲਤੀ ਹੋਰ ਜੋ ਲੋਕ ਕਰਦੇ ਹਨ ਖਾਣਾ ਖਾਣ ਤੋਂ ਬਾਅਦ ਨਹਾ ਲੈਣਾ ਜਿਸ ਨਾਲ ਸਾਡਾ ਸਰੀਰ ਠੰਡਾ ਹੋ ਜਾਂਦਾ ਹੈ ਤੇ ਪਾਚਨ ਕਿਰਿਆ ਹੋਲੀ ਹੋ ਜਦੀ ਹੈ ਜੇਕਰ ਸਾਡੇ ਸਰੀਰ ਚ ਅੰਦਰ ਗਰਮੀ ਹੋਵਗੀ ਤਾਂ ਹੀ ਖਣਾ ਚੰਗੀ ਤਰਾਂ ਪਚ ਸਕੇਗਾ

WhatsApp Group (Join Now) Join Now

ਇਹ ਇਸ ਕਰਕੇ ਕੇ ਜਦੋ ਅਸੀਂ ਖਾਣਾ ਖਾਂਦੇ ਹਾਂ ਤਾਂ ਖੂਨ ਦਾ ਵਹਾ ਸਾਡੇ ਪੇਟ ਦੇ ਆਲੇ ਦੁਆਲੇ ਜ਼ਿਆਦਾ ਹੁੰਦਾ ਹੈ ਤੇ ਜੇਕਰ ਅਸੀਂ ਜਲਦੀ ਨਹਾ ਲੈਂਦੇ ਹਾਂ ਤਾਂ ਖੂਨ ਦਾ ਵਹਾ ਸਾਰੇ ਸਰੀਰ ਚ ਵੰਡਿਆ ਜਾਂਦਾ ਹੈ ਤੇ ਪਾਚਨ ਕਿਰਿਆ ਹੋਲੀ ਹੋ ਜਨਦੀ ਤੇ ਭੋਜਨ ਸਹੀ ਤਰੀਕੇ ਨਾਲ ਨਹੀਂ ਪਚ ਪਾਉਂਦਾ ਤੇ ਜਿਸ ਨਾਲ ਬਿਮਾਰੀਆਂ ਲੱਗਣ ਦਾ ਕਰਨ ਬਣ ਜਾਂਦਾ ਹੈ ਇਸ ਤਰਾਂ ਸਾਡਾ ਹਾਜਮਾ ਖਰਾਬ ਹੋ ਜਾਂਦਾ ਹੈ ਤੇ ਜੇ ਕਰ ਸਾਡਾ ਹਾਜਮਾ ਹੈ ਖਰਾਬ ਹੋ ਗਯਾ

ਤਾਂ ਰੋਗ ਤਾਂ ਸਾਡੇ ਸਰੀਰ ਨੂੰ ਲੱਗ ਹੀ ਜਣਗੇ ਇਕ ਹੋਰ ਗਲਤੀ ਜੋ ਕੇ ਸਾਰੇ ਲੋਕ ਤਾਂ ਨਹੀਂ ਕਰਦੇ ਪਰ ਕੁਜ ਲੋਕ ਇਹ ਗੱਲ ਕਹਿ ਦਿੰਦੇ ਹਨ ਕੇ ਖਾਣਾ ਸਵਾਦ ਨਹੀਂ ਬਣਿਆ ਇਸ ਤਰਾਂ ਨਹੀਂ ਬੋਲਣਾ ਚਿਹਿਦਾ ਖਾਣਾ ਬਣਨ ਚ ਕੋਈ ਗਲਤੀ ਹੋ ਸਕਦੀ ਪਰ ਖਾਣੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਜਦੋ ਵੀ ਭੋਜਨ ਖਾਣਾ ਹੈ ਤਾਂ ਸ਼ੁਰਕ ਕਰ ਕੇ ਖਾਣਾ ਚਾਹੀਦਾ ਹੈ ਇਸ ਲਈ ਇਹ ਸਭ ਗਲੀਆਂ ਤੋਂ ਬਚਨਾ ਹੈ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *