ਜਵਾਨੀ ਵਿਚ ਕਮਰ ਦਰਦ ਦਾ ਅਸਲੀ ਕਾਰਨ ਤੇ ਪੱਕਾ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਵਿੱਚ ਦਰਦ ਹੋਣਾ ਇਸ ਸਮੱਸਿਆ ਨੂੰ ਦੂਰ ਕਰਨੇ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਆਪਣੇ ਕਮਰ ਦਰਦ ਦੂਰ ਕਰ ਸਕਦੇ ਹੋ ਜਿਵੇਂ ਕੇ ਗੱਲ ਕਰਦੇ ਹਾਂ ਅੱਜ ਕੱਲ ਦੇ ਨੌਜਵਾਨੀ ਵੇਚ ਕੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਿਵੇਂ ਕਿ ਅੱਜ ਕੱਲ ਇਹ ਕੰਮ ਆਨਲਾਈਨ ਹੋ ਗਏ ਹਨ ਲਗਾਤਾਰ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਵੀ ਸਾਨੂੰ ਕਮਰ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਅਤੇ ਹੁਣ ਗੱਲ ਕਰਦੇ ਹਾਂ ਕਿ ਨੌਜਵਾਨਾਂ ਵਿੱਚ ਕਮਰ ਦਰਦ ਦੀ ਸਮੱਸਿਆ ਵਧ ਰਹੀਆਂ ਹਨ,ਕਮਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ ਜਾਂ ਤਾਂ ਉਹ ਅਤੇ ਕੁਝ ਸੱਟ ਲੱਗੀ ਹੈ ਜਾਂ ਕੋਈ ਇਨਫੈਕਸ਼ਨ ਹੋਇਆ ਹੈ ਜਾ ਫਿਰ ਮਾਸਪੇਸ਼ੀਆਂ ਵਿਚ ਖਿਚਾਅ ਹੋ ਜਾਂਦਾ ਹੈ ਮਾਸਪੇਸ਼ੀਆਂ ਵਿਚ ਕਮਜ਼ੋਰੀ ਆ ਜਾਂਦੀ ਹੈ ਪੇਸ਼ ਕਰਕੇ ਹੁੰਦਾ ਹੈ ਕਿਉਂਕਿ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਦੇ ਹਾਂ ਅਤੇ ਸਰੀਰਕ ਕਸਰਤ ਨਹੀਂ ਕਰਦੇ ਜਿਸ ਕਾਰਨ ਸਾਡਾ ਸ਼ਰੀਰ

WhatsApp Group (Join Now) Join Now

ਇਕ ਜਗ੍ਹਾ ਤੇ ਬੰਨਿਆ ਰਹਿੰਦਾ ਹੈ ਸਰੀਰ ਦੀ ਹਲਚਲ ਨਹੀਂ ਕਰਦੇ ਅਤੇ ਜ਼ਰੂਰਤ ਤੋਂ ਜ਼ਿਆਦਾ ਭਾਰ ਛਕਣਾ ਜਿਸ ਕਾਰਨ ਸਾਡੀ ਕਮਰ ਤੇ ਜੋਰ ਪੈ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਦਰਦ ਨੂੰ ਕਿਵੇ ਰੋਕਿਆ ਜਾ ਸਕਦਾ ਜਾਂ ਲੰਮੇ ਸਮੇਂ ਤੱਕ ਬੈਠੇ ਕੰਮ ਨਹੀਂ ਕੰਮਾਂ ਅਤੇ 30 ਤੋਂ 40 ਮਿੰਟ ਬਾਅਦ ਉੱਠ ਕੇ ਤੁਰਨਾ ਫਿਰਨਾ ਹੈ ਬਹੁਤ ਜ਼ਿਆਦਾ ਭਾਰ ਨਹੀਂ ਚੱਕਣਾ ਅਤੇ ਕਮਰ ਦੀ ਐਕਸਰਸਾਈਜ਼ ਅਤੇ ਪੂਰੇ ਸਰੀਰ ਦੀ ਸਫਾਈ ਕਰਨੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਕਿ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਅਲੱਗ ਅਲੱਗ ਦਰਦ ਨੂੰ

ਵੱਖ ਵੱਖ ਤਰੀਕਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਜੇਕਰ ਨੌਰਮਲ ਦਰਦ ਹੈ ਤਾਂ ਜਿਸ ਵਿਚ ਦਵਾਈ ਦਿੱਤੀ ਜਾਂਦੀ ਹੈ ਅਤੇ ਕੁਝ ਨਾ ਬਾਅਦ ਐਕਸਰਸਾਇਜ ਦੱਸੀ ਜਾਂਦੀ ਹੈ ਜੇਕਰ ਇਹ ਦਰਦ ਲਗਾਤਾਰ ਰਹਿੰਦਾ ਹੈ ਤਾਂ 6 ਤੋਂ 8 ਹਫ਼ਤੇ ਬਾਅਦ ਅਪਰੇਸ਼ਨ ਦੀ ਲੋੜ ਪੈਂਦੀ ਹੈ ਜੇਕਰ ਕੰਮ ਦੀ ਦਰਦ ਘੱਟ ਜਾਂ ਇਨਫੈਕਸ਼ਨ ਨਾਲ ਹੈ ਤਾਂ ਇਸ ਵਿੱਚ ਤੁਸੀਂ ਦਵਾਈ ਲੈਣੀ ਹੈ ਅਤੇ ਆਰਾਮ ਕਰਨਾ ਹੈ ਕੁੱਝ ਕੇਸਾਂ ਵਿਚ ਆਪ੍ਰੇਸ਼ਨ ਦੀ ਲੋੜ ਪੈਂਦੀ ਹੈ

ਇਸ ਪ੍ਰਕਾਰ ਇਸ ਦਾ ਨਤੀਜਾ ਇਹ ਕੱਢਿਆ ਜਾ ਸਕਦਾ ਹੈ ਕਿ ਜਦੋਂ ਲੰਮੇ ਸਮੇਂ ਤੱਕ ਬੈਠੇ ਕੰਮ ਨਹੀਂ ਕਰਨਾ ਬਹੁਤ ਜ਼ਿਆਦਾ ਭਾਰ ਨਹੀਂ ਛਕਣਾ ਅਤੇ ਕਸਰਤ ਕਰਦੇ ਰਹਿਣਾ ਹੈ ਅਤੇ ਚੰਗੀ ਖ਼ੁਰਾਕ ਖਾਣੀ ਹੈ ਤਾਂ ਕਿ ਅਸੀਂ ਕਮਰ ਦਰਦ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹੀਏ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *