ਘੋੜੇ ਵਰਗੀ ਤਾਕਤ ਦੇ ਚੱਕਰ ਵਿੱਚ ਕਦੇ ਨਾ ਖਾਓ ਇਹ ਜੜ੍ਹੀਆਂ ਬੂਟੀਆਂ-ਕਰੋਗੇ ਸਿਹਤ ਖਰਾਬ

ਵੀਡੀਓ ਥੱਲੇ ਜਾ ਕੇ ਦੇਖੋ,ਘੋੜੇ ਵਰਗੀ ਤਾ-ਕ-ਤ ਦੇ ਚੱਕਰ ਵਿਚ ਕਦੀ ਨਾ ਖਾਓ ਇਹ ਜੜੀ ਬੂਟੀਆਂ ਇਹ ਤਾਂ ਤੁਹਾਡੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਣਗੀਆਂ। ਇਹ ਕਿਹੜੀ ਚੀਜ਼ ਹੈ ਜਿਸ ਨੂੰ ਨਹੀਂ ਖਾਣਾ ਚਾਹੀਦਾ ਜਿਸ ਨਾਲ ਸਾਡੇ ਸਰੀਰ ਵਿੱਚ ਕ-ਮ-ਜ਼ੋ-ਰੀ ਆ ਜਾਵੇਗੀ। ਅਤੇ ਸਾਡੇ ਸਰੀਰ ਵਿੱਚ ਹੋਰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਣਗੀਆਂ। ਅੱਜ ਕੱਲ੍ਹ ਲੋਕ ਆਪਣੀ ਤਾ-ਕ-ਤ ਨੂੰ ਵਧਾਉਣ ਦੇ ਲਈ ਤਰ੍ਹਾਂ ਤਰ੍ਹਾਂ

ਦੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਕਰਦੇ ਹਨ। ਅਤੇ ਮ-ਰ-ਦਾ-ਨਾ ਤਾ-ਕ-ਤ ਨੂੰ ਵਧਾਉਣ ਲਈ ਕਈ ਪ੍ਰ-ਕਾ-ਰ ਦੀਆਂ ਚੀਜਾਂ ਦਾ ਇ-ਸ-ਤੇ-ਮਾ-ਲ ਲੋਕ ਕਰਦੇ ਹਨ,ਜਿਸ ਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ ਦੇ ਨਾਲ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ, ਅੱਜ ਕੱਲ੍ਹ ਲੋਕ ਯੂ-ਟਿਊਬ ਤੋਂ ਵੀਡੀਓ ਦੇਖ ਲੈਂਦੇ ਹਨ ਅਤੇ ਉਹ ਜੜੀ ਬੂਟੀ ਲਿਆ ਕੇ ਘਰੇ ਦ-ਵਾ-ਈ ਤਿਆਰ ਕਰ ਲੈਂਦੇ ਹਨ ਕਿਸੇ ਡਾਕਟਰ ਦੀ ਸਲਾਹ ਨਹੀਂ ਲੈਂਦੇ ਕਿਸੇ ਵੈਦ ਦੀ ਸਲਾਹ ਨਹੀਂ ਲੈਂਦੇ

ਜਿਸ ਕਰਕੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਫਾ-ਇ-ਦਾ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਨੁ-ਕ-ਸਾ-ਨ ਹੋ ਜਾਂਦਾ ਹੈ, * ਜੜੀ ਬੂਟੀਆਂ ਦੀ ਮਾਤਰਾ ਹੁੰਦੀ ਹੈ ਅਤੇ ਇਨ੍ਹਾਂ ਨੂੰ ਸ਼ੁਧ ਕਰਕੇ ਉਨ੍ਹਾਂ ਦਾ ਇ-ਸ-ਤੇ-ਮਾ-ਲ ਕੀਤਾ ਜਾਂਦਾ ਹੈ ਜੋ ਕੇ ਵੈਦ ਕਰ ਸਕਦਾ ਹੈ ਆਪਣੇ ਤੋਂ ਘਰੇ ਨਹੀਂ ਬਣ ਸਕਦਾ, ਕੌਚ ਦੇ ਬੀਜ ਅਤੇ ਅਕਰਕਰਾ ਦਾ ਇ-ਸ-ਤੇ-ਮਾ-ਲ ਕਰਦੇ ਹਨ ਇਸ ਦਾ ਇ-ਸ-ਤੇ-ਮਾ-ਲ ਕਰਨਾ ਕਿਸੇ ਨੂੰ ਆਉਂਦਾ ਨਹੀਂ।ਇਸ ਕਰਕੇ ਉਹ ਉਸ ਦਾ ਇ-ਸ-ਤੇ-ਮਾ-ਲ ਕਰ ਲੈਂਦੇ ਹਨ ਅਤੇ ਉਨ੍ਹਾਂ ਦਾ

ਸਰੀਰ ਵੀ ਸ-ਮੱ-ਸਿ-ਆ ਪੈਦਾ ਹੁੰਦੀਆਂ ਹਨ ਅਤੇ ਇਹ ਦ-ਵਾ-ਈ ਖਾਣ ਦੇ ਸਰੀਰ ਦੇ ਪ੍ਰ-ਭਾ-ਵ ਨੂੰ ਦੇਖ ਕੇ ਬਣਾਈ ਜਾਂਦੀ ਹੈ ਕਿ ਉਸ ਦਾ ਸਰੀਰ ਕਿਸ ਪ੍ਰਕਿਰਤੀ ਦਾ ਹੈ ਤੇ ਉਸ ਨੂੰ ਕਿਸ ਪ੍ਰਕਾਰ ਦੀ ਦ-ਵਾ-ਈ ਅਸਰ ਕਰੇਗੀ ਇਸ ਲਈ ਤੁਸੀਂ ਆਪਣੀ ਮਰਜ਼ੀ ਦੇ ਕਿਸੇ ਵੀ ਦ-ਵਾ-ਈ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਕਿਸੇ ਵੈਦ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਅਜਿਹੀ ਬੂਟੀਆਂ ਦੀ ਇ-ਸ-ਤੇ-ਮਾ-ਲ ਕਰ ਸਕਦੇ ਹੋ, ਇਸ ਨਾਲ ਤੁਹਾਡੇ ਸਰੀਰ ਵਿੱਚ ਤੁਹਾਨੂੰ ਫਾ-ਇ-ਦਾ ਹੋਵੇਗਾ ਤੁਹਾਡੀ ਸਾਰੀਆਂ ਕ-ਮ-ਜ਼ੋ-ਰੀ-ਆਂ

ਦੂ-ਰ ਹੋ ਜਾਣਗੀਆਂ। ਇਸ ਲਈ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਕੋਈ ਵੀ ਚੀਜ਼ ਨਹੀਂ ਲੈਣੀ, ਜੇਕਰ ਲੈਣੀ ਹੈ ਤਾਂ ਇੱਕ ਵਾਰ ਵੈਦ ਦੀ ਸਲਾਹ ਲੈਣੀ ਹੈ,ਜੇਕਰ ਤੁਸੀ ਅੰਗਰੇਜ਼ੀ ਦ-ਵਾ-ਈ-ਆਂ ਲੈ ਰਹੇ ਹੋ ਤਾਂ ਤੁਸੀਂ ਡਾਕਟਰ ਦੀ ਸ-ਲਾ-ਹ ਲੈਣੀ,ਅਤੇ ਜੇਕਰ ਸਾਡੇ ਸਰੀਰ ਵਿਚ ਕੋਈ ਸ-ਮੱ-ਸਿ-ਆ ਹੈ ਅਤੇ ਤੁਸੀਂ ਦ-ਵਾ-ਈ ਮੰਗਵਾਉਣਾ ਚਾਹੁੰਦੇ ਹੋ ਅਤੇ ਹੋਰ ਜਾ-ਣ-ਕਾ-ਰੀ ਲੈਣਾ ਚਾਹੁੰਦੇ ਹੋਣ ਤਾਂ ਤੁਸੀ ਸੰਪਰਕ ਨੰਬਰ ਤੇ ਗੱਲ ਕਰਨੀ ਹੈ 9914451445 ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਤਾਂ ਜੋ ਤੁਹਾਡੇ ਸਰੀਰ ਵਿੱਚ ਕੋਈ ਸ-ਮੱ-ਸਿ-ਆ ਪੈਦਾ ਨਾ ਹੋਵੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.