ਅਜਵਾਇਣ ਬਣਾਉਣ ਦਾ ਤਰੀਕਾ ਦੇਖਲੋ-ਪਾਣੀ ਪੇਟ ਰੋਗਾਂ ਤੋਂ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਅਜਵਾਇਣ ਦਾ ਪਾਣੀ ਬਸ ਇਸ ਨੂੰ ਬਣਾ ਕੇ ਪੀਣ ਦਾ ਤਰੀਕਾ ਸਿਖ ਲਓ ਗਠੀਆ ਜੋੜ ਦਰਦ ਮੂੰਹ ਦੀ ਬਦਬੂ ਅਤੇ ਪੇਟ ਦੇ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਚਮਤਕਾਰੀ ਫਾਇਦੇ ਹੋ ਜਾਣਗੇ,ਤੁਹਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਰੋਗ ਤੁਹਾਡੇ ਨੇੜੇ ਵੀ ਨਹੀਂ ਆਉਣਗੇ,ਇਸ ਨਾਲ ਤੁਹਾਡੇ ਸਾਰੇ ਸਰੀਰ ਨੂੰ ਫਾਇਦਾ ਹੁੰਦਾ ਹੈ,ਇਸ ਨੂੰ ਆਯੁਰਵੈਦਿਕ ਦਵਾਈਆਂ ਵੇਚ ਵੀ ਵਰਤਿਆ ਜਾਂਦਾ ਹੈ,

ਇਹ ਤੁਹਾਨੂੰ ਸਰਦੀ-ਖਾਂਸੀ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਸਿਆਲ ਦੇ ਵਿਚ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਪੇਟ ਦਰਦ ਹੋ ਰਿਹਾ ਹੈ ਤਾਂ ਤੁਸੀਂ ਅੱਧਾ ਚੱਮਚ ਅਜਵਾਇਣ ਦਾ ਲੈਣਾ ਹੈ ਅਤੇ ਇਸ ਨੂੰ ਹਲਕੇ ਗਰਮ ਕੋਸੇ ਪਾਣੀ ਦੇ ਵਿੱਚ ਪਾ ਕੇ ਇਸ ਦਾ ਸੇਵਨ ਕਰ ਲੈਣਾਂ ਹੈ,ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਾਹ ਦੀ ਸਮੱਸਿਆ ਵੀ ਠੀਕ ਹੋ ਜਾਏਗੀ ਅਸਥਮਾ ਦੀ ਸਮੱਸਿਆ ਠੀਕ ਹੋਵੇਗੀ,ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੋ ਰਿਹਾ ਹੈ

WhatsApp Group (Join Now) Join Now

ਤਾਂ ਤੁਸੀਂ ਇਸ ਦੇ ਤੇਲ ਦਾ ਇਸਤੇਮਾਲ ਆਪਣੇ ਜੋੜਾਂ ਤੇ ਲਗਾਉਣਾ ਕਰਨਾ ਹੈ ਕੈਂਸਰ ਤੋਂ ਨੂੰ ਜੋੜਾਂ ਦੇ ਦਰਦ ਵੀ ਨਹੀਂ ਹੋਣਗੇ,ਜੇਕਰ ਤੁਹਾਨੂੰ ਮੂੰਹ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਦੇ ਪਾਣੀ ਦੀ ਕੁਰਲੀ ਕਰਨੀ ਹੈ ਜਾਂ ਫਿਰ ਤੁਸੀਂ ਇਸ ਦੇ ਤੇਲ ਦੇ ਵਿੱਚ ਲੌਂਗ ਦਾ ਤੇਲ ਮਿਲਾ ਕੇ ਲਗਾਉਣਾ ਹੈ ਇਸ ਨਾਲ ਤੁਹਾਡੇ ਮੂੰਹ ਦੀ ਦਰਦ ਵੀ ਠੀਕ ਹੋ ਜਾਵੇਗੀ, ਜੇਕਰ ਤੁਹਾਡੇ ਚਿਹਰੇ ਦੇ ਉਪ ਦਾਨੇ ਹੋ ਗਏ ਹਨ ਅਤੇ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਲਿਆਉਣਾ ਚਾਹੁੰਦੇ ਇਸ ਨੂੰ ਤੁਸੀਂ ਦਹੀ ਤੇ ਮਿਲਾ ਕੇ

ਆਪਣੇ ਚਿਹਰੇ ਤੇ ਲਗਾਉਣ ਨਾਲ ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਆਵੇਗਾ ਤੁਹਾਡੇ ਚਿਹਰੇ ਦੇ ਦਾਣੇ ਖਤਮ ਹੋ ਜਾਣਗੇ ਤੁਸੀਂ ਇੱਕ ਦੇਣ ਦੇ ਵਿੱਚ 10 ਤੋਂ 15 ਗ੍ਰਾਮ ਅਜਵਾਇਣ ਲੈ ਸਕਦੇ ਹੋ,ਜੇਕਰ ਤੁਹਾਨੂੰ ਮੂੰਹ ਦੇ ਛਾਲੇ ਹਨ ਜੇ ਤੁਹਾਡੇ ਅੰਦਰ ਖ਼ੂਨ ਪੈਣ ਦੀ ਸਮੱਸਿਆ ਜਾਂ ਫਿਰ ਮੂੰਹ ਦੇ ਵਿੱਚ ਅਲਸਰ ਹੋਵੇ ਤਾਂ ਤੁਸੀਂ ਅਜਵਾਇਣ ਦਾ ਇਸਤੇਮਾਲ ਨਹੀਂ ਕਰਨਾ ਬਾਕੀ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਇਸ ਦਾ ਇਸਤੇਮਾਲ ਕਰ ਸਕਦੇ ਹੋ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਸੀਂ ਤੰਦਰੁਸਤ ਰਹੋਗੇ ਸਰਦੀ ਖਾਂਸੀ ਜ਼ੁਕਾਮ ਤੋਂ ਬਚੇ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *