7 ਦਿਨ ਪੀ ਲਓ ਹੱਡੀਆਂ ਦਾ ਦਰਦ-ਥਕਾਨ ਕਮਰ ਦਰਦ 90 ਸਾਲ ਤਕ ਨਹੀਂ ਹੋਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਸੱਤ ਦਿਨ ਤੁਸੀਂ ਇਸ ਚੀਜ਼ ਨੂੰ ਪੀ ਲਵੋ,ਹੱਡੀਆਂ ਦਾ ਦਰਦ ਥਕਾਨ ਕਮਜ਼ੋਰੀ ਕਮਰ ਦਰਦ ਅਤੇ ਹੋਰ ਸਰੀਰ ਨਾਲ ਜੁੜੀਆਂ ਹੋਈਆਂ ਸਮੱਸਿਆ ਨੱਬੇ ਸਾਲ ਤਕ ਨਹੀਂ ਹੋਣਗੀਆਂ,ਇਸ ਦੁੱਧ ਦਾ ਸੇਵਨ ਕਰਕੇ ਤੁਸੀਂ ਅੱਖਾਂ ਦੀ ਕਮਜ਼ੋਰੀ ਕੈਲਸ਼ੀਅਮ ਦੀ ਕਮਜ਼ੋਰੀ ਜੋੜਾਂ ਦਾ ਦਰਦ ਅਤੇ ਹੋਰ ਸਮੱਸਿਆ ਦਾ ਹੱਲ ਕਰ ਬੈਠ ਕੇ ਹੀ ਕਰ ਸਕਦੇ,ਸਿਰਫ਼ ਇਸ ਦੇਸੀ ਨੁਸਖੇ ਦੇ ਨਾਲ ਆਓ ਤੁਹਾਨੂੰ ਅੱਜ ਇਹਦੇ ਬਾਰੇ ਇਸ ਡਰਿੰਕ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੇ ਹਾਂਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲੋਂ ਆਪਾਂ ਨੂੰ ਮਖਾਣਿਆਂ ਦੀ ਲੋੜ ਪਵੇਗੀ

ਮਖਾਣਿਆਂ ਵਿਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਕੋਪਰ ਜ਼ਿੰਕ ਮੈਗਨੀਸ਼ੀਅਮ ਇਹ ਤੁਹਾਨੂੰ ਬਾਜ਼ਾਰ ਵਿੱਚੋਂ ਆਸਾਨੀ ਨਾਲ ਪ੍ਰਾਪਤ ਹੋ ਜਾਵੇਗਾ ਇਸ ਦਾ ਸੇਵਨ ਕਰਨ ਨਾਲ ਬੁਢਾਪਾ ਜਲਦੀ ਨਹੀਂ ਆਉਂਦਾ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ,ਫੇਰ ਦੂਸਰੀ ਚੀਜ਼ ਦੀ ਆਪਾਂ ਨੂੰ ਲੋਡ਼ ਪਵੇਗੀ ਉਹ ਹੈ ਖਸਖਸ ਦੋ ਚਮਚ ਖਸ ਖਸ ਦੇ ਲੈਣੇ ਹਨ ਅਤੇ ਦੁੱਧ ਨੂੰ ਮਿੱਠਾ ਬਣਾਉਣ ਦੇ ਲਈ ਤੁਸੀਂ ਮਿੱਠੇ ਦੇ ਅਨੁਸਾਰ ਮਿਸ਼ਰੀ ਧਾਗੇ ਵਾਲੀ ਵਰਤ ਸਕਦੇ ਹੋ,ਇਹ ਤਿੰਨ ਚੀਜ਼ਾਂ ਆਪਾਂ ਫਿਰ ਦੁੱਧ ਵਿਚ ਮਿਲਾਉਂਦੀਆਂ ਹਨ ਫਿਰ ਤੁਸੀਂ ਮਿਸ਼ਰੀ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ

WhatsApp Group (Join Now) Join Now

ਅਤੇ ਫਿਰ ਇੱਕ ਗਿਲਾਸ ਦੁੱਧ ਦਾ ਲੈ ਲੈਣਾ ਹੈ ਫਿਰ ਆਪਾਂ ਨੂੰ ਇੱਕ ਵੱਡਾ ਬਰਤਨ ਗੈਸ ਚੁੱਲ੍ਹੇ ਉੱਪਰ ਰੱਖ ਕੇ ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ ਜਦੋਂ ਇਹ ਘਿਓ ਗਰਮ ਹੋ ਜਾਵੇ ਤਾਂ ਫਿਰ ਇਸ ਵਿਚ ਦੋ ਚਮੱਚ ਖਸਖਸ ਦੇ ਮਿਲਾ ਦੇਣੇ ਹਨ,ਜਿਨ੍ਹਾਂ ਨੇ ਆਪਣਾ ਵਜ਼ਨ ਨੂੰ ਘਟਾਉਣਾ ਹੈ ਤਾਂ ਉਹ ਸਿਰਫ਼ ਗਾਂ ਦਾ ਦੇਸੀ ਘਿਓ ਹੀ ਵਰਤਣ ਜਦੋਂ ਫਿਰ ਇਹ ਖਸਖਸ ਚੰਗੀ ਤਰ੍ਹਾਂ ਲਾਲ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ ਫਿਰ ਇਸ ਦੁੱਧ ਨੂੰ ਪੰਜ ਮਿੰਟ ਤਕ ਲਈ ਗਰਮ ਸੇ-ਕ ਉੱਪਰ ਰੱਖ ਕੇ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ

ਪੰਜ ਮਿੰਟ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਮਖਾਣੇ ਮਿਲਾ ਦੇਣੇ ਹਨ ਫਿਰ ਇਸ ਨੂੰ ਦੱਸ ਤੋਂ ਪੰਦਰਾਂ ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਹੈ ਫਿਰ ਤੁਸੀਂ ਇਸ ਨੁਸਖੇ ਦਾ ਸੇਵਨ ਰਾਤ ਨੂੰ ਸੌਣ ਵੇਲੇ ਹੀ ਕਰਨਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਵੀ ਬਿਮਾਰੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ ਅਤੇ ਫਿਰ ਤੁਸੀਂ ਸਵੇਰੇ ਉੱਠ ਕੇ ਦੇਖੋਗੇ ਕਿ ਸਰੀਰ ਬਿਲਕੁਲ ਅਲੈਕਸ ਅਤੇ ਅਨਰਜੀ ਨਾਲ ਕੰਮ ਕਰਨ ਦੀ ਸਮਰੱਥਾ ਰੱਖੇਗਾ ਅਤੇ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੋ ਜਾਵੇਗੀ

ਫਿਰ ਤੁਸੀਂ ਰਾਤ ਨੂੰ ਇੱਕ ਗਿਲਾਸ ਦੁੱਧ ਇਸ ਦਾ ਸੇਵਨ ਕਰਨਾ ਹੈ ਫਿਰ ਤੁਸੀਂ ਦੇਖੋਗੇ ਕਿ ਸਰੀਰ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਜਾਵੇਗਾ ਹੱਡੀਆਂ ਦਾ ਦਰਦ ਥਕਾਨ ਕਮਜ਼ੋਰੀ ਕਮਰ ਦਾ ਦਰਦ ਅੱਖਾਂ ਦੀ ਰੋਸ਼ਨੀ ਦਾ ਘਟ ਜਾਣਾ ਇਹ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਅਤੇ ਤਾਕਤਵਰ ਬਣ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆਸਾਨੀ ਨਾਲ ਤਿਆਰ ਕਰਕੇ ਇਸ ਦਾ ਸੇਵਨ ਕਰਕੇ ਆਪਣੀ ਸਾਰੀਆਂ ਸਮੱਸਿਆ ਦਾ ਹੱਲ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *