ਬਵਾਸੀਰ ਦੇ ਮੌਕੇ ਹੋਣਗੇ ਜੜ੍ਹੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਕਿਸੇ ਨੂੰ ਖੂਨੀ ਬਵਾਸੀਰ ਹੋ ਜਾਂ ਬਾਦੀ ਬਵਾਸੀਰ ਹੋ ਲੇਕਿਨ ਦੋਨਾਂ ਦੇ ਕੇਸ ਚ ਮਸੇ ਲੈਟਰਇੰਗ ਦੇ ਰਸਤੇ ਤੋਂ ਬਾਹਰ ਨਿਕਲ ਆਉਂਦੇ ਹਨ ਖਾਸ ਤੋਰ ਤੇ ਲੈਟਰਇੰਗ ਕਰਨ ਤੋਂ ਬਾਅਦ ਤੇ ਉਸ ਕੇਸ ਚ ਉਸ ਨੂੰ ਬਹੁਤ ਜਿਆਦਾ ਦਰਦ ਤੇ ਜਲਣ ਦੀ ਤਕਲੀਫ ਜਦੋਂ ਹੁੰਦੀ ਹੋਵੇ ਤਾਂ ਰਤਣਹੀਆ ਉਸ ਲਈ ਸਭ ਤੋਂ ਵਧਿਆ ਦਵਾਈ ਹੁੰਦੀ ਹੈ।ਇਸ ਦੇ ਨਾਲ-ਨਾਲ ਰਤੀਆ ਦਾ ਜੋ ਮਰੀਜ਼ ਹੁੰਦਾ ਹੈ ਉਸ ਨੂੰ ਕਬਜ

ਦੀ ਬਹੁਤ ਜਿਆਦਾ ਸ਼ਿਕਾਇਤ ਹੁੰਦੀ ਹੈ ਤੇ ਇਹੀ ਹਾਇਡ ਸਕੂਲ ਉਸ ਦੀ ਸਾਰੀ ਪਰੇਸ਼ਾਨੀਆਂ ਦੀ ਜੜ ਹੁੰਦਾ ਹੈ।ਇਹ ਕਾਰਨ ਹੁੰਦਾ ਹੈ ਕਿ ਉਸ ਨੂੰ ਬਹੁਤ ਸਾਰੇ ਮਸਲੇ ਹੋ ਜਾਂਦੇ ਹਨ ਬਵਾਸੀਰ ਬਹੁਤ ਗੰਭੀਰ ਹੋ ਜਾਂਦੀ ਹੈ ਤਾਂ ਇਸ ਨਾਲ ਜਦ ਉਹ ਲੈਟਰਇੰਗ ਕਰਦਾ ਹੈ ਤਾਂ ਸਮੋ ਹੁੰਦੇ ਆ ਜੋ ਉਹ ਬਾਹਰ ਆ ਜਾਂਦੇ ਹਨ। ਕਈ ਇਦਾ ਦੇ ਵੀ ਮਰੀਜ਼ ਹੁੰਦੇ ਆ ਜੋ ਰਤਣੀਆ ਦੇ ਕੇਸ ਚ ਵੀ ਇਸ ਤਰ੍ਹਾਂ ਦਾ ਸੀਮਟਮਸ ਦੇਖਿਆ ਜਾਂਦਾ ਹੈ ਅੰਗੂਰ ਦੇ ਗੂਛੇ ਵਰਗੇ ਮੱਸੇ ਬਾਹਰ ਆਉਦੇ ਹਨ

WhatsApp Group (Join Now) Join Now

ਜੋ ਬਹੁਤ ਜਿਆਦਾ ਦਰਦ ਤੇ ਤਕਲੀਫ ਦਿੰਦੇ ਹਨ। ਇਸ ਦਾ ਜੋ ਮਰੀਜ਼ ਹੁੰਦਾ ਹੈ ਲੈਟਰਇੰਗ ਕਰਨ ਤੋਂ ਬਾਅਦ ਬਹੁਤ ਜਿਆਦਾ ਜਲਣ ਹੁੰਦੀ ਹੈ ਦੋ ਤਿੰਨ ਘੰਟੇ ਤਕ ਉਸ ਨੂੰ ਜਲਣ ਰਹੇ ਗੀ ਤੇ ਇਹ ਜਲਣ ਇਦਾ ਦੀ ਹੁੰਦੀ ਹੈ ਜਿਵੇਂ ਕਿਸੇ ਨੇ ਅੱਗ ਲੱਗਾ ਦਿੱਤੀ ਹੋਵੇ ਤੇ ਦਰਦ ਇਦਾ ਹੁੰਦਾ ਹੈ ਜਿਵੇਂ ਕਿਸੇ ਨੇ ਕੱਚ ਭਰ ਦਿੱਤਾ ਹੋਵੇ।ਇਸ ਤੋਂ ਇਲਾਵਾ ਜੇ ਕਿਸੇ ਨੂੰ ਹਿਚਕੀ ਆਉਣ ਦੀ ਸ਼ਿਕਾਇਤ ਹੁੰਦੀ ਹੈ ਉਹਨਾਂ ਲਈ ਵੀ ਰਤਣੀਆ ਬਹੁਤ ਵਧਿਆ ਦਵਾਈ ਮੰਨੀ ਜਾਂਦੀ ਹੈ,

ਇਹ ਇਕ ਹੋਮਿਓਪੈਥਿਕ ਦਵਾਈ ਹੈ ਕਫ ਦੇ ਲਈ। ਇਸ ਦੇ ਨਾਲ ਅਸੀ ਜੇ ਇਸ ਦੇ ਮੈਂਟਲ ਸੀਮਟਮਸ ਦੀ ਗਲ ਕਰਦੇ ਹਾ ਤਾਂ ਮਾਨਸਿਕ ਰੂਪ ਤੋਂ ਇਹ ਮਰੀਜ਼ ਬੜਾ ਅਸਥਿਰ ਹੋ ਜਾਂਦਾ ਹੈ ਤੇ ਉਸ ਦੀ ਅਸਥਿਰਤਾ ਦਾ ਕਾਰਨ ਹੈ ਕਿ ਇਸ ਨੂੰ ਜੋ ਤਕਲੀਫ ਹੈ ਉਸ ਦੇ ਕਾਰਨ ਉਸ ਦਾ ਮਾਨਸਿਕ ਬੈਂਲਸ ਪੂਰੀ ਤਰ੍ਹਾਂ ਨਾਲ ਗੜਬੜ ਹੋ ਜਾਂਦਾ ਹੈ,ਮੋ-ਤ ਦਾ ਡਰ ਲਗਣ ਲਗ ਜਾਂਦਾ ਹੈ ਅੰਦਰ ਹੀ ਅੰਦਰ ਡਰ ਮਹਿਸੂਸ ਕਰਦਾ ਹੈ ਖਾਸ ਤੋਰ ਤੇ ਉਦੋਂ

ਜਦ ਉਸ ਨੂੰ ਲੈਟਰਇੰਗ ਜਾਣਾ ਹੋਵੇ ਲੈਟਰੀਨ ਕਰਨ ਜਾਣ ਤੋਂ ਪਹਿਲਾਂ ਉਸ ਨੂੰ ਮਨ ਚ ਡਰ ਲਗਣ ਲਗ ਜਾਂਦਾ ਹੈ ਤੇ ਇਹ ਡਰ ਇਸ ਕਾਰਨ ਹੀ ਹੈ ਕਿ ਉਸ ਨੂੰ ਪਤਾ ਹੈ ਲੈਟਰਇੰਗ ਕਰਕੇ ਆਉਣ ਤੋ ਦੋ ਤਿੰਨ ਘੰਟੇ ਤਕ ਉਸ ਨੂੰ ਬਹੁਤ ਜਿਆਦਾ ਦਰਦ ਤੇ ਤਕਲੀਫ ਹੋਣ ਵਾਲੀ ਹੈ ਇਸ ਲਈ ਕਈ ਵਾਰ ਉਹ ਲੈਟਰਇੰਗ ਨੂੰ ਰੋਕ ਕੇ ਰਖਣ ਦੀ ਕੋਸ਼ਿਸ਼ ਵੀ ਕਰਦਾ ਹੈ ਜਿਸ ਕਾਰਨ ਉਸ ਦਾ ਮਲ ਬਹੁਤ ਕੜਕ ਹੋ ਜਾਂਦਾ ਹੈ ਇਹ ਸਾਰੇ ਸੀਮਟਮਸ ਰਤਣੀਆ

ਦੇ ਪਰਟੀਕੁਰਲ ਸੀਮਟਮਸ ਹੁੰਦੇ ਆ।ਤੇ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਤਾਂ ਉਹ ਸਭ ਤੋਂ ਪਹਿਲਾਂ ਤਾਂ ਆਪਣੀ ਡਾਈਟ ਤੇ ਲਾਈਫ ਸਟਾਇਲ ਬਦਲੋ ਤੇ ਜੋ ਲੋਕ ਸ਼ਾਮ ਨੂੰ ਸੱਤ ਵਜੇ ਤੋਂ ਬਾਅਦ ਲਗਾਤਾਰ ਖਾਣਾ ਖਾ ਰਹੇ ਆ ਉਹਨਾਂ ਦੀ ਬਵਾਸੀਰ ਠੀਕ ਹੋਣ ਲਈ ਦੋ ਤਿੰਨ ਸਾਲ ਲਗ ਜਾਂਦੇ ਆ ਤੇ ਜੇ ਤੁਸੀਂ ਇਸ ਦਵਾਈ ਦੇ ਨਾਲ ਸ਼ਾਮ ਦਾ ਖਾਣਾ 7 ਵਜੇ ਤੋ ਪਹਿਲਾਂ ਖਾਣਾ ਸ਼ੁਰੂ ਕਰਦੋ ਤੇ ਦਿਨ ਚ ਚਾਰ ਪੰਜ ਕਿਲੋਮੀਟਰ ਪੈਦਲ ਚਲਣਾ ਸ਼ੁਰੂ ਕਰਦੋ ਤਾ

ਦੋ ਤਿੰਨ ਮਹੀਨੇ ਵਿਚ ਹੀ ਤੁਹਾਡੀ ਕਾਫੀ ਪੁਰਾਣੀ ਸਮਸਿਆ ਠੀਕ ਹੋ ਜਾਵੇਗੀ।ਜੇ ਆਪਾ ਇਸ ਦਵਾਈ ਦੇ ਠੋਸ ਦੀ ਗਲ ਕਰਦੇ ਹਾਂ ਤਾਂ ਥਰਡੀਬੋਡੈਂਸੀ ਸਭ ਤੋਂ ਜਿਆਦਾ ਯੂਸਫੁਲ ਮੰਨੀ ਜਾਂਦੀ ਹੈ ਇਸ ਦੀਆਂ ਦੋ ਬੂੰਦਾਂ ਦਿਨ ਚ ਤਿੰਨ ਵਾਰ ਪੀਣੀਆ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਅਗਲੇ ਇਕ ਮਹੀਨੇ ਦੋ ਬੂੰਦ ਸਵੇਰੇ ਦੋ ਸ਼ਾਮ ਨੂੰ ਕਰਦੋ ਤੇ ਅਗਲੇ ਮਹੀਨਾ ਦੋ ਬੂਟੇ ਦਿਨ ਚ ਇਕ ਵਾਰ

ਪੀਣੀਆ ਸ਼ੁਰੂ ਕਰਦੋ ਜਿਆਦਾ ਪੁਰਾਣੀ ਸਮਸਿਆ ਹੈ ਤਾਂ ਦੋ ਤਿੰਨ ਮਹੀਨੇ ਇਸਤੇਮਾਲ ਕਰਨਾ ਹੈ ਤੇ ਜੇ ਹੁਣ-ਹੁਣ ਸ਼ੁਰੂ ਹੋਈ ਹੈ ਤਾਂ 15ਦਿਨ 1 ਮਹੀਨੇ ਚ ਹੀ ਇਹ ਸਮਸਿਆ ਦੂਰ ਹੋ ਜਾਵੇ ਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *