ਛੋਟੀ ਪਿੱਪਲ਼ੀ ਦੇ ਫਾਇਦੇ ਅਤੇ ਇਸਨੂੰ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾਂ ਲੈਣਾ

ਛੋਟੀ ਪਿੱਪਲੀ ਦੇ ਫਾਇਦੇ ਜਾਣ ਕੇ ਤੁਸੀਂ ਵੀ ਹੈ-ਰਾ-ਨ ਹੋ ਜਾਓਗੇ ਛੋਟੀ ਪਿਪਲੀ ਜੋ ਕਿ ਸਾਡੇ ਸਾਹ ਦੀਅਾਂ ਸ-ਮੱ-ਸਿ-ਆ-ਵਾਂ ਖੰਘ ਜ਼ੁਕਾਮ ਬੁਖਾਰ ਨੂੰ ਦੂ-ਰ ਕਰਨ ਦੇ ਵਿੱਚ ਬਹੁਤ ਸਾਰੀ ਮਦਦ ਕਰਦੀ ਹੈ ਇਸ ਦੀ ਸਾਰੀ ਜਾ-ਣ-ਕਾ-ਰੀ ਥੱਲੇ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਅਤੇ ਇਹ ਜਾਣਕਾਰੀ ਵੀ ਪੜ੍ਹ ਸਕਦੇ ਹੋ,ਬਿਨਾਂ ਦ-ਵਾ-ਈ ਤੁਰੰਤ ਠੀਕ ਸਰਦੀ ਖਾਂਸੀ ਜ਼ੁਕਾਮ ਬੁ-ਖਾ-ਰ ਗਲੇ ਦੀ ਖ-ਰਾ-ਸ਼ ਅਤੇ ਗਲੇ ਵਿੱਚ ਸੋ-ਜ਼ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ, ਤੁਹਾਡੇ ਛਾਤੀ ਦੇ ਵਿੱਚ ਜੰਮੀ ਹੋਈ ਬਲਗਮ ਵੀ ਬਾਹਰ ਨਿਕਲ ਜਾਵੇਗੀ,

ਇਸ ਨਾਲ ਤੁਹਾਡੇ ਫੇ-ਫ-ੜੇ ਦੀ ਸਫ਼ਾਈ ਹੁੰਦੀ ਰਹੇਗੀ,ਤੁਹਾਡੀ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਵੇਗੀ,ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਸ ਦਾ ਨਾਮ ਛੋਟੀ ਪਿਪਲੀ ਜੋ ਕਿ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਦੇ ਨਾਲ ਮਿਲ ਜਾਵੇਗੀ, ਇਸ ਨੁਕਤੇ ਤੇ ਦੇ ਨਾਲ ਹੋਰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਵੀ ਦੂ-ਰ ਹੋ ਜਾਣਗੀਆਂ ਜੋ ਕਿ ਆਪਾਂ ਅਖੀਰ ਦੇ ਵਿੱਚ ਗੱਲ ਕਰਾਂਗੇ ਤੁਸੀਂ ਇਸ

WhatsApp Group (Join Now) Join Now

ਛੋਟੀ ਪਿਪਲੀ ਨੂੰ ਘਰ ਦੇ ਵਿੱਚ ਲਿਆ ਕੇ ਤੁਸੀਂ ਇਸ ਦਾ ਪਾ-ਊ-ਡ-ਰ ਬਣਾ ਲੈਣਾ ਹੈ,ਅਸੀਂ ਜਦੋਂ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਅੱਧਾ ਚਮਚ ਤੋਂ ਵੀ ਘੱਟ ਇਸ ਪਾ-ਊ-ਡ-ਰ ਨੂੰ ਲੈ ਕੇ ਅਤੇ ਇਸ ਦੇ ਵਿਚ ਤੁਸੀ ਇਕ ਚੱਮਚ ਸ਼ਹਿਦ ਮਿਲਾ ਲੈਣਾ ਹੈ ਅਤੇ ਤੁਸੀਂ ਇਸ ਨੂੰ ਸੇ-ਵ-ਨ ਕਰ ਲੈਣਾ ਹੈ, ਇਸ ਤੋਂ ਬਾਅਦ ਕੁੱਝ ਵੀ ਤੁਸੀਂ ਖਾਣਾ-ਪੀਣਾ ਨਹੀਂ, ਇੱਕ ਘੰਟੇ ਤੋਂ ਬਾਅਦ ਤੁਸੀਂ ਕੁਝ ਖਾ ਸਕਦੇ ਹੋ, ਇਸ ਨਾਲ ਤੁਹਾਡੀ ਖਾਂਸੀ ਵੀ ਠੀਕ ਹੋਵੇਗੀ ਜ਼ੁਕਾਮ ਵੀ ਠੀਕ ਹੋਵੇਗਾ ਅਤੇ ਤੁਹਾਨੂੰ ਛਾਤੀ ਵਿਚ ਬਲਗਮ ਦੀ ਸ-ਮੱ-ਸਿ-ਆ ਵੀ ਨਹੀਂ ਬਣੇਗੀ,

ਤੁਸੀਂ ਇਸ ਨੂੰ ਦਿਨ ਦੇ ਵਿੱਚ ਕਦੋਂ ਵੀ ਇ-ਸ-ਤੇ-ਮਾ-ਲ ਕਰ ਸਕਦੇ ਹੋ,ਇਸ ਦੇ ਨਾਲ ਖਾਂਸੀ ਜ਼ੁਕਾਮ ਬੁਖਾਰ ਤੋਂ ਰਾ-ਹ-ਤ ਮਿਲੇਗੀ ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁਕਤ ਰਹੇ ਜਦੋਂ ਵਧਿਆ ਹੋਇਆ ਹੈ ਉਸ ਨੂੰ ਵੀ ਇਹ ਘੱਟ ਕਰ ਦੇਵੇਗੀ ਮੋਟਾਪਾ ਘੱਟ ਕਰਨ ਲਈ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇਕ ਚੁਥਾਈ ਚਮਚ ਪਿੱਪਲੀ ਦਾ ਪਾ-ਊ-ਡ-ਰ ਗਰਮ ਪਾਣੀ ਵਿੱਚ ਮਿਲਾ ਕੇ ਲਓ ਕੁਟਾਪਾ ਬਹੁਤ ਜਲਦ ਘੱਟ ਹੋਵੇਗਾ ਜੇ ਤੁਹਾਨੂੰ ਦਮੇ ਦੀ ਸ-ਮੱ-ਸਿ-ਆ ਹੈ ਤਾਂ ਉਸਦੇ ਲਈ ਪਿੱਪਲੀ ਦਾ

ਪਾ-ਊ-ਡ-ਰ ਸੁੰਢ ਦਾ ਪਾ-ਊ-ਡ-ਰ ਅਤੇ ਮੁਲੱਠੀ ਦਾ ਪਾ-ਊ-ਡ-ਰ ਬਰਾਬਰ ਮਾਤਰਾ ਵਿੱਚ ਮਿਲਾ ਲਓ ਅਤੇ ਰੋਜ਼ਾਨਾ ਇਕ ਚਮਚ ਪਾ-ਊ-ਡ-ਰ ਇਕ ਗਿਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉ-ਬਾ-ਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਉਸ ਨੂੰ ਛਾ-ਣ ਕੇ ਇਕ ਚਮਚ ਸ਼ਹਿਦ ਮਿਲਾ ਕੇ ਚਾਹ ਦੀ ਤਰ੍ਹਾਂ ਪੀਓ ਇਸ ਨਾਲ ਦਮਾ ਅਤੇ ਅ-ਸ-ਥ-ਮਾ ਦੀ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਵੇਂਗੀ,ਮੇਰੀ ਸ-ਮੱ-ਸਿ-ਆ ਜ਼ਿਆਦਾ ਰਹਿੰਦੀ ਹੈ ਜਾਂ ਫਿਰ ਮਾ-ਈ-ਗ੍ਰੇ-ਨ ਅਤੇ ਅੱਧੇ ਸਿਰਦਰਦ ਦੀ ਸ-ਮੱ-ਸਿ-ਆ ਹੈ ਤਾਂ

ਇਸਦੇ ਲਈ ਪਿੱਪਲੀ ਦੇ ਪਾ-ਊ-ਡ-ਰ ਦੀ ਪੇਸਟ ਬਣਾ ਕੇ ਮੱਥੇ ਤੇ ਲਗਾਓ ਅਤੇ ਇਸ ਦੇ ਨਾਲ ਨਾਲ ਪਿੱਪਲੀ ਦਾ ਪਾ-ਊ-ਡ-ਰ ਘਿਓ ਵਿੱਚ ਮਿਲਾ ਕੇ ਨੱਕ ਵਿੱਚ ਪਾਓ ਇਸ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਜੋ ਕਿ ਤੁਸੀਂ ਤਾਂ ਲਿਜਾ ਕੇ ਵੀਡੀਓ ਚ ਦੇਖ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖੋ ਅਤੇ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *