5 ਮਿੰਟ ਚ’ ਗੋਡਿਆਂ ਦਾ ਦਰਦ ਖਤਮ ਕਰ ਦੇਣ ਵਾਲਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਕਮਰ ਦਾ ਦਰਦ ਅਤੇ ਇਸ ਪ੍ਰਕਾਰ ਦੇ ਦਰਦ ਨੂੰ ਠੀਕ ਕਰਨ ਤੁਸੀਂ ਸਾਡੇ ਸਮੁੱਚੇ ਨੂੰ ਇ-ਸ-ਤੇ-ਮਾ-ਲ ਕਰੋ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਇਹਨਾਂ ਸਾਰਿਆਂ ਦਰਦਾਂ ਤੋਂ ਰਾ-ਹ-ਤ ਮਿਲ ਜਾਵੇਗੀ ਤੇ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਤਰਾਂ ਤਿਆਰ ਕੀਤਾ ਜਾਵੇ ਇਸ ਤੇਲ ਨੂੰ ਤਿਆਰ ਕਰ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਛੋਟੇ ਬਰਤਨ ਨੂੰ ਅੱਗ ਤੇ ਰੱਖ ਕੇ

ਉਸ ਵਿਚ 60 ਐਮਐਲ ਦੇ ਬਰਾਬਰ ਸਰੋਂ ਦਾ ਤੇਲ ਪਾ ਲੈਣਾਂ ਹੈ ਅਤੇ ਉਸ ਨੂੰ ਗਰਮ ਕਰਨਾ ਹੈ ਜਦੋਂ ਤੇਲ ਥੋੜ੍ਹਾ ਜਿਹਾ ਗਰਮ ਹੋਣ ਲੱਗ ਜਾਏ ਤਾਂ ਉਸ ਵਿੱਚ ਇੱਕ ਚੱਮਚ ਜਵੈਣ ਪਾ ਦੇਣੀ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਵਿੱਚ ਲਸਣ 4 ਤੋਂ 5 ਕੱਟ ਕੇ ਕਰਕੇ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿੱਚ ਪਾਇਆ ਲਸਣ ਮ-ਚ ਜਾਵੇ ਫਿਰ ਤੁਸੀਂ ਗੈਸ ਬੰ-ਦ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਛਾਣ ਲੈਣਾ ਹੈ

WhatsApp Group (Join Now) Join Now

ਆਪੇ ਉਸ ਤੋ ਬਾਅਦ ਜਦੋ ਇਹ ਤੇਲ ਸਰੀਰ ਤੇ ਲਾਉਣ ਜਿਹਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਦਰਦ ਵਾਲੀ ਜਗ੍ਹਾ ਤੇ ਲਗਾਉਣਾ ਅਤੇ ਇਸ ਤੇਲ ਦੀ ਮਾ-ਲ-ਸ਼ ਕਰਨੀ ਹੈ ਅਤੇ ਇਸ ਤੇਲ ਦੀ ਮਾ-ਲ-ਸ਼ ਕਰਨ ਤੋਂ ਬਾਅਦ ਤੁਸੀਂ ਉਸ ਜੋੜਨ ਵਾਲੀ ਦਰਦ ਜਗਾ ਨੂੰ ਕਿਸੇ ਕੱਪੜੇ ਨਾਲ ਢਕ ਦੇਣਾ ਹੈ ਤਾਂ ਕਿ ਇਸ ਤੇਲ ਦੀ ਉਸ ਜੋੜ ਨੂੰ ਗ-ਰ-ਮੈ-ਸ਼ ਮਿਲ ਸਕੇ

ਅਤੇ ਇਸ ਤਰ੍ਹਾਂ ਕਰਨਾ ਨਾਲ ਇਸ ਤੇਲ ਦਾ ਅਸਰ ਦੁੱਗਣਾਂ ਹੋ ਜਾਂਦਾ ਹੈ ਅਤੇ ਤੁਸੀਂ ਇਸ ਤੇਲ ਨੂੰ ਦਿਨ ਤੇ ਦੋ ਵਾਰੀ ਵੀ ਵਰਤ ਸਕਦੇ ਹੋ ਸਵੇਰੇ ਸ਼ਾਮ ਇਸ ਤੇਲ ਦੀ ਆਪਣੀ ਜੋੜਾਂ ਦੇ ਗੋਡਿਆਂ ਤੇ ਹੱਥਾਂ ਪੈਰਾਂ ਤੇ ਜਿਥੇ ਦਰਦ ਹੋ ਰਿਹਾ ਹੈ ਉਸ ਜਗ੍ਹਾ ਤੇ ਇਸ ਤੇਲ ਲਗਾ ਕੇ ਮਾ-ਲ-ਸ਼ ਕਰਨੀ ਹੈ ਇਸ ਤੇਲ ਦੀ ਮਾ-ਲ-ਸ਼ ਕਰਨ ਤੋਂ ਤੁਸੀਂ ਦੇਖੋਗੇ ਕੇ ਕੁਝ ਹੀ ਦਿਨਾਂ ਦੇ ਵਿਚ ਸਾਨੂੰ ਆਪਣੇ ਦਰਦ ਵਿਚ ਰਾਹਤ ਮਹਿਸੂਸ ਹੋਵੇਗੀ ਅਤੇ ਹੌਲੀ-ਹੌਲੀ ਤੁਹਾਡੇ ਜੋੜਾਂ ਦਾ ਦਰਦ ਖ-ਤ-ਮ ਹੋ ਜਾਵੇਗਾ ਦੋ ਤੋਂ

ਤਿੰਨ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਹਰ ਪ੍ਰਕਾਰ ਦਾ ਦਰਦ ਖ-ਤ-ਮ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁ-ਕ-ਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਕੀ ਦਿਨਾਂ ਦੇ ਵਿਚ ਹੀ ਠੀਕ ਹੋ ਜਾਓਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *