2 ਦਾਣੇ ਖਾ ਲਵੋ-ਪੇਟ ਸਾਫ਼ ਅਤੇ ਕਬਜ਼ ਹੋਵੇਗੀ ਜੜ੍ਹ ਤੋਂ ਖ-ਤ-ਮ

ਵੀਡੀਓ ਥੱਲੇ ਜਾ ਕੇ ਦੇਖੋ,ਕਬਜ ਲਈ ਅੰਜੀਰ ਬਹੁਤ ਫਾ ਇਦੇ ਮੰਦ ਹੈ ਇਹ ਇਕ ਔ ਸ਼ ਧੀ ਹੈ ਜੋ ਗੁਣਾ ਨਾਲ ਭਰਭੂਰ ਹੁੰਦੀ ਹੈ ਇਸ ਨੂੰ ਖਾਣ ਨਾਲ ਤੁਹਾਨੂੰ ਕਬਜ ਦੀ ਪ-ਰੋ-ਬ-ਲੰ-ਮ ਤੋਂ ਤੁਰੰਤ ਆਰਾਮ ਮਿਲ ਜਾਂਦਾ ਹੈ,ਕਿਉਂਕਿ ਸੁੱਕੇ ਅੰਜੀਰ ਵਿਚ ਫਾ-ਈ-ਬ-ਰ ਦੀ ਭਰਭੂਰ ਮਾਤਰਾ ਹੁੰਦੀ ਹੈ ਇਹ ਬਹੁਤ ਹੀ ਆਸਾਨੀ ਨਾਲ ਪੇਟ ਚੋਂ ਮ-ਲ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿਚ ਬਹੁਤ ਵਧਿਆ ਮਾ ਤ ਰਾ ਚ ਵਿਟਾਮਿਨ B-6 ਹੁੰਦਾ ਹੈ ਜੋ ਤੁਹਾਡੇ ਡਾ-ਈ-ਜੈ-ਸ਼-ਨ ਨੂੰ ਆਸਾਨ ਬਣਾਉਂਦੇ ਆ। ਕਬਜ ਨੂੰ ਦੂ-ਰ ਕਰਨ ਲਈ ਦੋ ਸੁੱਕੇ ਅੰਜੀਰ ਨੂੰ ਰਾਤ ਨੂੰ ਥੋੜੇ ਜੇ ਪਾਣੀ ਚ ਪੀ ਘੋ ਕੇ ਰੱਖ ਦੇਣਾ ਹੈ

ਤੇ ਸਵੇਰੇ ਨਾ-ਸ਼-ਤਾ ਕਰਨ ਦੇ ਅੱਧਾ ਘੰਟਾ ਪਹਿਲਾਂ ਜਾਂ ਫਿਰ ਸਵੇਰੇ-ਸਵੇਰੇ ਖਾਲੀ ਪੇਟ ਅੰ ਜੀਰ ਨੂੰ ਚਬਾ-ਚਬਾ ਕੇ ਚੰਗੀ ਤਰਾਂ ਖਾ ਲਓ ਤੇ ਬਚਿਆ ਹੋਇਆ ਪਾਣੀ ਪੀ ਲਵੋ। ਇਸ ਨੂੰ ਤੁਸੀਂ ਉਬਾਲ ਕੇ ਵੀ ਪੀ ਸਕਦੇ ਹੋ,ਇਕ ਗਲਾਸ ਪਾਣੀ ਚ ਦੋ ਅੰਜੀਰ ਪਾ ਦਵੋ ਤੇ ਇਸ ਨੂੰ ਉਬਾਲ ਲਵੋ ਲਗਪਗ ਚਾਰ ਤੋਂ ਪੰਜ ਮਿੰਟ ਤਕ ਉਬਾਲ ਦੇ ਰਹੋ ਫਿਰ ਗੈਂਸ ਬੰ-ਦ ਕਰਕੇ ਅੰਜੀਰ ਨੂੰ ਚਬਾ-ਚਬਾ ਕੇ ਖਾ ਲਵੋ ਤੇ ਪਾਣੀ ਨੂੰ ਪੀ ਲਵੋ ਇਸ ਦਾ ਸੇ ਵਨ ਤੁਸੀਂ ਸਵੇਰੇ ਕਦੋਂ ਵੀ ਕਰ ਸਕਦੇ ਹੋ। ਇਸ ਤਰ੍ਹਾਂ ਜੇ ਤੁਸੀਂ ਰੋਜ ਕਰਦੇ ਹੋ ਤਾਂ ਤੁਹਾਡਾ ਪਾਚਣ ਤੇ ਹਾਜਮੇ ਦ-ਰੂ-ਸ-ਤ ਰਹੇਗਾ ਤੇ ਤੁਹਾਨੂੰ ਕਬਜ ਤੋਂ ਵੀ ਰਾਹਤ ਮਿਲ ਜਾਏ ਗੀ। ਇਸ ਤੋਂ ਇਲਾਵਾ ਇਕ ਹੋਰ ਤਰੀਕਾ ਹੈ ਅੰਜੀਰ ਨੂੰ ਸੇਵਨ ਕਰਨ ਦਾ ਉਹਨਾਂ ਲਈ ਜਿਨਾ ਨੂੰ ਖਾਣਾ ਨਾ ਨੱਚਦਾ ਹੋਵੇ,ਸਰੀਰ ਚ ਕੰ-ਮ-ਜੋ-ਰੀ ਆ ਗਈ ਹੋਵੇ,ਤਾਕਤ ਵ ਧਾ ਉ ਣਾ ਚਾਹੁੰਦਾ ਹੋ ਤਾਂ ਉਹਨਾਂ ਨੂੰ ਅੰਜੀਰ ਦਾ ਸੇਵਨ ਦੁੱਧ ਨਾਲ ਕਰਨਾ ਚਾਹੀਦਾ ਹੈ,ਦੋ ਅੰਜੀਰ ਲੈਣੇ ਆ ਤੇ ਇਕ ਵੱਡਾ ਗਲਾਸ ਉਬਲਿਆ ਹੋਇਆ ਦੁੱਧ ਲੈਣਾ ਹੈ ਦੁੱਧ ਨੂੰ ਉ ਬਾ ਲ ਕੇ ਉਸ ਵਿਚ ਦੋ ਅੰਜੀਰ ਪਾ ਦਵੋ ਤੇ ਰਾਤ ਭਰ ਉਸ ਨੂੰ ਢੱਕ ਕੇ ਛਡ ਦਵੋ ਤੇ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਅੰਜੀਰ ਨੂੰ ਚਬਾ-ਚਬਾ ਕੇ ਖਾ ਲਵੋ ਤੇ ਦੁੱਧ ਨੂੰ ਪੀ ਲਵੋ ਇ ਸ ਨਾਲ ਤੁਹਾਨੂੰ ਕ-ਬ-ਜ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ ਪਾਚਣ ਤੰਤਰ ਸਹੀ ਹੋ ਜਾਵੇ ਗਾ।

ਹੁਣ ਜਾਣਦੇ ਹਾਂ ਦੂਸਰੇ ਉਪਾਅ ਦੇ ਬਾਰੇ ਉਸ ਲਈ ਤੁਹਾਨੂੰ ਸੁੱਖਾ ਜੀਰਾ,ਕਾ ਲਾ ਨਮਕ,ਨਿੰਬੂ ਤੇ ਦਾਲ ਚੀਨੀ ਇਹਨਾ ਚੀਜ਼ਾਂ ਦੀ ਲੋੜ ਪਵੇਗੀ। ਇਸ ਨੂੰ ਤਿਆਰ ਕਰਨ ਲਈ ਇਕ ਗਲਾਸ ਚ ਪਾਣੀ ਲੈ ਲਵੋ ਤੇ ਇਕ ਚਮਚ ਜੀਰਾ ਲੈਣਾ ਹੈ ਤੇ ਪਾਣੀ ਨੂੰ ਚੰ ਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇ ਫਿਰ ਇਸ ਵਿਚ ਇਕ ਚਮਚ ਜੀਰਾ ਪਾ ਦੇਣਾ ਹੈ ਤੇ ਨਾਲ ਹੀ ਛੋਟਾ ਜਿਹਾ ਟੁਕੜਾ ਦਾਲ ਚੀਨੀ ਦਾ ਪਾ ਦੇਣਾ ਹੈ ਤੇ ਇਸ ਨੂੰ ਉਦੋਂ ਤਕ ਗ ਰ ਮ ਕਰਨਾ ਹੈ ਜਦੋ ਇਹ ਡੇਢ ਗਲਾਸ ਦਾ ਪਾਣੀ ਇਕ ਗਲਾਸ ਨਾ ਰਹਿ ਜਾਵੇ ਫਿਰ ਇਸ ਪਾਣੀ ਨੂੰ ਛਾਣ ਲਵੋ ਤੇ ਠੰਡਾ ਹੋਣ ਲਈ ਰਖ ਦਵੋ ਫਿਰ ਇਸ ਵਿਚ ਅੱਧਾ ਨਿੰਬੂ ਦਾ ਰ ਸ ਮਿਲਾ ਦਵੋ ਤੇ ਸਵਾਦ ਅਨੁਸਾਰ ਕਾਲਾ ਨਮਕ ਪਾ ਦਵੋ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਫਿਰ ਲੈਣਾ ਹੈ ਸਰੋਂ ਦਾ ਤੇਲ ਤੇ ਉਸ ਨੂੰ ਆਪਣੀ ਧੂੰਨੀ ਤੇ ਦੋ ਤੋਂ ਤਿੰ ਨ ਬੂੰਦ ਲਗਾਣਾ ਹੈ ਇਸ ਨੂੰ ਦਿਨ ਚ ਦੋ ਤੋਂ ਤਿੰਨ ਵਾਰ ਕਰੋ, ਤੇ ਜਿੰਨਾ ਹੋ ਸਕੇ ਉਹਨਾਂ ਪਾਣੀ ਪੀਓ ਪਾਣੀ ਦੀ ਕਮੀ ਬਿਲਕੁਲ ਨਹੀ ਹੋਣ ਦੇਣੀ ਚਾਹੀਦੀ। ਇਸ ਕਾੜੇ ਦਾ ਇਸਤੇਮਾਲ ਤੁਹਾਨੂੰ ਰਾਤ ਨੂੰ ਜਾਂ ਸਵੇਰੇ ਕਰਨਾ ਹੈ

ਰਾਤ ਨੂੰ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਕਰ ਸਕਦੇ ਹੋ ਤੇ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਇਸ ਦਾ ਅਸਰ ਤੁਹਾਨੂੰ ਦੋ ਜਾਂ ਤਿੰਨ ਖੁਰਾਕ ਚ ਹੀ ਦੇਖਣ ਨੂੰ ਮਿਲੇ ਜਾਵੇ ਗਾ ਤੇ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *