ਗੰਨੇ ਦੇ ਜੂਸ ਦਾ ਸੇਵਨ ਇਹਨਾ 5 ਸਮੱਸਿਆਵਾਂ ਨਾਲ ਪੀੜਿਤ ਲੋਕਾ ਨੂੰ ਭੂਲ ਕੇ ਵੀ ਨਹੀ ਕਰਨਾ ਚਾਹੀਦਾ

WhatsApp Group (Join Now) Join Now

ਗਰਮੀ ਦੇ ਵਿਚ ਸਰੀਰ ਨੂੰ ਠੰਡਾ , ਤਰੋਤਾਜਾ ਅਤੇ ਊਰਜਾਵਾਨ ਬਣਾਈ ਰੱਖਣ ਲਈ ਗੰਨੇ ਦਾ ਜੂਸ ਪੀਣਾ ਬਹੂਤ ਫਾਇਦੇਮੰਦ ਹੂੰਦਾ ਹੈ । ਗੰਨੇ ਦੇ ਜੂਸ ਵਿਚ ਊਰਜਾ , ਕਾਰਬੋਹਾਈਡ੍ਰੇਨ , ਮਿਨਰਲ , ਕੈਲਸ਼ਿਅਮ , ਆਇਰਨ , ਮੈਗਨੀਸਿਅਮ ਅਤੇ ਪੋਟੇਸਿਅਮ ਭਰਪੂਰ ਮਾਤਰਾ ਵਿਚ ਪਾਇਆ ਜਾਦਾ ਹੈ । ਗਰਮੀ ਦੇ ਮੋਸਮ ਵਿਚ ਸਿਹਤਮੰਦ ਰਹਿਣ ਲਈ ਗੰਨੇ ਦਾ ਜੂਸ ਪੀਣ ਸਲਾਹ ਦਿੱਤੀ ਜਾਦੀ ਹੈ । ਪਰ ਗੰਨੇ ਦਾ ਜੂਸ ਹਰ ਕਿਸੇ ਲਈ ਫਾਇਦੇਮੰਦ ਨਹੀ ਹੂੰਦਾ । ਕੂਝ ਲੋਕਾ ਨੂੰ ਗੰਨੇ ਦਾ ਜੂਸ ਪੀਣ ਨਾਲ ਨੂਕਸਾਨ ਪਹੂਚ ਸਕਦਾ ਹੈ । ਜਿਵੇਂ ਫੂਡ ਪੋਇਜਿੰਗ , ਮੋਟਾਪਾ ਅਤੇ ਸਰਦੀ ਜ਼ੁਕਾਮ ਦੀ ਸਥਿਤੀ ਵਿਚ ਗੰਨੇ ਦਾ ਜੂਸ ਬਿਲਕੂਲ ਨਹੀ ਪੀਣਾ ਚਾਹੀਦਾ ਹੈ । ਕਿਊਕਿ ਗੰਨੇ ਦਾ ਜੂਸ ਇਹਨਾ ਸਮੱਸਿਆਵਾਂ ਨੂੰ ਵਧਾ ਸਕਦਾ ਹੈ ।

ਅੱਜ ਅਸੀ ਤੂਹਾਨੂੰ ਦੱਸਾਂਗੇ ਕਿ ਗੰਨੇ ਦੇ ਜੂਸ ਕਿੰਨਾ ਲੋਕਾ ਨੂੰ ਨਹੀ ਪੀਣਾ ਚਾਹੀਦਾ

 

ਖੰਘ ਜੂਕਾਮ ਹੋਣ ਤੇ

ਖੰਘ ਅਤੇ ਜੂਕਾਮ ਹੋਣ ਤੇ ਤੂਹਾਨੂੰ ਗੰਨੇ ਦਾ ਜੂਸ ਨਹੀ ਪੀਣਾ ਚਾਹੀਦਾ । ਕਿਊਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ । ਇਸ ਨਾਲ ਖੰਘ ਜੂਕਾਮ ਦੀ ਸਮਸਿਆ ਹੋਰ ਵੱਧ ਸਕਦੀ ਹੈ । ਗੰਨੇ ਦਾ ਜੂਸ ਪੀਣ ਨਾਲ ਗਲੇ ਵਿਚ ਖੂਜਲੀ , ਬਲਗ਼ਮ ਆਊਣ ਵਰਗੀ ਸਮਸਿਆ ਹੋ ਸਕਦੀ ਹੈ ।ਜੇਕਰ ਤੂਹਾਨੂੰ ਠੰਡ ਮਹਿਸੂਸ ਹੁੰਦੀ ਹੈ , ਤਾ ਤੂਸੀ ਗੰਨੇ ਦਾ ਜੂਸ ਪੀਣ ਤੋ ਬਚੋ ।

 

ਮੋਟਾਪਾ ਹੋਣ ਤੇ

ਜੇਕਰ ਤੂਹਾਡਾ ਵਜਨ ਬਹੂਤ ਜਿਆਦਾ ਹੈ , ਤਾ ਤੂਸੀ ਇਸ ਸਥਿਤੀ ਵਿਚ ਜਿਆਦਾ ਗੰਨੇ ਦਾ ਜੂਸ ਪੀਣ ਤੋ ਬਚੋ । ਗੰਨੇ ਦਾ ਜੂਸ ਪੀਣ ਨਾਲ ਸਰੀਰ ਵਿਚ ਕੈਲੋਰੀ ਦੀ ਮਾਤਰਾ ਵੱਧ ਜਾਦੀ ਹੈ । ਇਸ ਨਾਲ ਤੂਹਾਡਾ ਵਜਨ ਵੱਧ ਸਕਦਾ ਹੈ । ਕਿਊਕਿ ਗੰਨੇ ਵਿਚ ਨੈਚੂਰਲ ਸ਼ੂਗਰ ਪਾਇਆ ਜਾਦਾ ਹੈ । ਇਸ ਨਾਲ ਵਜਨ ਬਹੁਤ ਤੇਜ਼ੀ ਨਾਲ ਵਧਦਾ ਹੈ ।

ਫੂਡ ਪੋਵੋਇਜਿੰਗ ਹੋਣ ਤੇ

ਜੇਕਰ ਤੂਹਾਨੂੰ ਫੂਡ ਪੋਵੋਇਜਿੰਗ ਹੋ ਜਾਦੀ ਹੈ , ਤਾਂ ਤੂਸੀ ਗੰਨੇ ਦਾ ਜੂਸ ਬਿਲਕੂਲ ਵੀ ਨਾ ਪਾਊ । ਕਿਊਕਿ ਇਹ ਸਮਸਿਆ ਨੂੰ ਵਧਾ ਸਕਦਾ ਹੈ ।ਕਿਊਕਿ ਗੰਨੇ ਦਾ ਜੂਸ ਠੇਲੇ ਤੇ ਬਣਾਇਆਂ ਜਾਦਾ ਹੈ ਅਤੇ ਸਾਫ ਸਫਾਈ ਦੀ ਧਿਆਨ ਨਹੀ ਰਖਿਆ ਜਾਦਾ । ਕਈ ਵਾਰ ਗੰਨੇ ਦੇ ਜੂਸ ਤੇ ਮਖਿਆ ਬਹੂਤ ਜਿਆਦਾ ਬੈਠਦੀਆਂ ਹਨ । ਜਿਸ ਨਾਲ ਜੂਸ ਅਨਹੈਲਦੀ ਹੋ ਜਾਦਾ ਹੈ । ਇਹਦੀਆਂ ਸਾਡੇ ਸਰੀਰ ਨੂੰ ਨੂਕਸਾਨ ਪਹੁੰਚਾ ਸਕਦਾ ਹੈ । ਇਸ ਸਥਿਤੀ ਵਿਚ ਪੇਟ ਦਰਦ , ਏਠਨ ਮਹਿਸੂਸ ਹੋ ਸਕਦੀ ਹੈ ।

ਸਿਰ ਦਰਦ ਹੋਣਾ

ਗੰਨੇ ਦਾ ਜੂਸ ਸਿਰਦਰਦ ਨੂੰ ਵੀ ਟ੍ਰਿਗਰ ਕਰ ਸਕਦਾ ਹੈ । ਜੇਕਰ ਤੂਹਾਨੂ ਅਕਸਰ ਪੇਟ ਵਿਚ ਦਰਦ ਰਹਿੰਦਾ ਹੈ , ਤਾਂ ਤੂਸੀ ਗੰਨੇ ਦਾ ਜੂਸ ਪੀਣ ਤੋ ਪਰਹੇਜ਼ ਕਰੋ । ਸਿਰਦਰਦੀ ਸਮਸਿਆ ਹੋਣ ਤੇ ਬਹੂਤ ਜਿਆਦਾ ਮਾਤਰਾ ਵਿੱਤ ਗੰਨੇ ਦੇ ਜੂਸ ਦਾ ਸੇਵਨ ਨਾ ਕਰੋ । ਤੂਸੀ ਸੀਮਿਤ ਮਾਤਰਾ ਵਿਚ ਹੀ ਗੰਨੇ ਦਾ ਜੂਸ ਪੀ ਸਕਦੇ ਹੋ । ਗੰਨੇ ਦਾ ਜੂਸ ਪੀਣ ਨਾਲ ਸਿਰ ਘੁੰਮਣ , ਸਿਰਦਰਦ ਵਰਗੀਆ ਸਮੱਸਿਆਵਾਂ ਹੋ ਸਕਦੀਆ ਹਨ ।

9877878

ਬਲੱਡ ਸ਼ੂਗਰ ਵਧਣ ਤੇ

ਦੇਕਰ ਤੂਸੀ ਡਾਇਬਟੀਜ ਦੇ ਰੋਗੀ ਹੋ , ਤਾ ਤੂਹਾਨੂ ਗੰਨੇ ਦਾ ਜੂਸ ਡਾਕਟਰ ਦੀ ਸਲਾਹ ਤੇ ਹੀ ਪੀਣਾ ਚਾਹੀਦਾ ਹੈ । ਗੰਨੇ ਦੇ ਵਿਚ ਸ਼ੂਗਰ ਦੀ ਮਾਤਰਾ ਬਹੂਤ ਜਿਆਦਾ ਪਾਈ ਜਾਦੀ ਹੈ । ਇਸ ਲਈ ਜੇਕਰ ਤੂਸੀ ਗੰਨੇ ਦੇ ਜੂਸ ਦਾ ਸੇਵਨ ਕਰਦੇ ਹੋ , ਤਾ ਇਸ ਨਾਲ ਸਰੀਰ ਵਿਚ ਗਲਾਇਸੇਮਿਕ ਲੋੜ ਵੱਧ ਜਾਦਾ ਹੈ । ਇਸ ਵਜ੍ਹਾ ਨਾਲ ਸਰੀਰ-ਵਿਗਿਆਨ ਬਲੱਡ ਸ਼ੂਗਰ ਲੇਵਲ ਵੱਧ ਜਾਦਾ ਹੈ । ਅਤੇ ਕਈ ਗੰਭੀਰ ਰੋਗ ਹੋ ਸਕਦੇ ਹਨ । ਇਸ ਲਈ ਡਾਇਬਟੀਜ ਦੇ ਰੋਗੀਆਂ ਨੂੰ ਗੰਨੇ ਦਾ ਜੂਸ ਪੀਣ ਤੋ ਪਰਹੇਜ਼ ਕਰਨਾ ਚਾਹੀਦਾ ਹੈ

09909090

ਗੰਨੇ ਦਾ ਜੂਸ ਪੀਣਾ ਸਿਹਤ ਲਈ ਫਾਇਦੇਮੰਦ ਹੂੰਦਾ ਹੈ । ਪਰ ਗੰਨੇ ਦਾ ਜੂਸ ਹਮੇਸ਼ਾ ਸਵਸਥ ਜਗ੍ਹਾ ਅਤੇ ਸਹੀ ਤਰੀਕੇ ਨਾਲ ਪੀਣਾ ਚਾਹੀਦਾ ਹੈ । ਫਰ੍ਰਿਜ ਵਿਚ ਰਖਿਆ ਹੋਇਆ ਗੰਨੇ ਦਾ ਜੂਸ ਕਦੇ ਵੀ ਨਹੀ ਪੀਣਾ ਚਾਹੀਦਾ । ਇਸ ਤੋ ਇਲਾਵਾ ਜਿਆਦਾ ਸਮੇ ਤੋ ਰਖਿਆ ਹੋਇਆ ਗੰਨੇ ਦਾ ਜੂਸ ਨਹੀ ਪੀਣਾ ਚਾਹੀਦਾ । ਕਿਊਕਿ ਗੰਨੇ ਦਾ ਜੂਸ ਬਹੁਤ ਛੇਤੀ ਖ਼ਰਾਬ ਹੋ ਜਾਦਾ ਹੈ । ਇਸ ਲਈ ਜਗੋ ਗੰਨੇ ਦਾ ਜੂਸ ਬਣਾਇਆਂ ਜਾਦਾ ਹੈ । ਊਸ ਸਮੇ ਹੀ ਪੀ ਲੈਣਾ ਚਾਹੀਦਾ ਹੈ । ਜੇਕਰ ਤੂਸੀ ਵੀ ਇਸ ਕੈਟੇਗਰੀ ਵਿਚ ਆਉਂਦੇ ਹੋ , ਤਾਂ ਗੰਨੇ ਦਾ ਜੂਸ ਪੀਣ ਤੋ ਬਚਣਾ ਚਾਹੀਦਾ ਹੈ । ਇਸ ਤੋ ਇਲਾਵਾ ਜੇਕਰ ਤੂਸੀ ਗੰਭੀਰ ਸਮਸਿਆ ਨਾਲ ਪੀੜਿਤ ਹੋ , ਤਾਂ ਤੂਸੀ ਡਾਕਟਰ ਦੀ ਸਲਾਹ ਤੇ ਗੰਨੇ ਦੇ ਜੂਸ ਦਾ ਸੇਵਨ ਕਰੋ ।

Leave a Comment