3 ਦਿਨ ਵਰਤ ਲਵੋ ਤੇ ਫਾਇਦੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲੀ ਚੀਜ਼ ਲੈਣੀ ਹੈ ਖਸਖਸ,ਖਸਖਸ ਆਪਣੇ ਸਰੀਰ ਦੇ ਹਰ ਤਰ੍ਹਾਂ ਦੇ ਰੋ-ਗ ਨੂੰ ਦੂ-ਰ ਕਰ ਸਕਦੀ ਹੈ ਜੇ ਤੁਹਾਨੂੰ ਕਿਡਨੀ ਵਿੱਚ ਪੱ-ਥ-ਰੀ ਦੀ ਸ-ਮੱ-ਸਿ-ਆ ਹੈ ਤਾਂ ਤੁਹਾਨੂੰ ਖਸਖਸ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਹ ਤੁਹਾਡੀ ਸਕਿਨ ਨੂੰ ਲੈ ਕੇ ਕਈ ਤਰਾਂ ਦੀਆਂ ਪ-ਰੋ-ਬ-ਲ-ਮ ਦੂ-ਰ ਕਰ ਦੇਵੇਗੀ ਜੇ ਤੁਹਾਡੀ ਸ-ਕਿ-ਨ ਡਰਾਈ ਹੋ ਚੁੱਕੀ ਹੈ ਤਾਂ ਤੁਸੀਂ ਖਸਖਸ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਹੈ,

ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਘੱਟ ਤੋਂ ਘੱਟ ਦੋ ਚਮਚ ਖਸਖਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਦੂਜੀ ਚੀਜ਼ ਲੈਣੀ ਹੈ ਮਖਾਣੇ,ਮਖਾਣਾ ਆਪਣੀ ਸਿ-ਹ-ਤ ਲਈ ਬਹੁਤ ਵਧਿਆ ਹੁੰਦਾ ਹੈ ਮਖਾਣਿਆਂ ਵਿੱਚ ਬਹੁਤ ਵਧਿਆ ਮਾਤਰਾ ਵਿਚ ਕੈ-ਲ-ਸ਼ੀ-ਅ-ਮ ਪਾਇਆ ਜਾਂਦਾ ਹੈ ਜੋ ਆਪਣੀਆਂ ਹੱ-ਡੀ-ਆਂ ਨੂੰ ਮ-ਜ਼-ਬੂ-ਤ ਕਰ ਦਿੰਦਾ ਹੈ ਤੇ ਆਪਣੇ ਸਰੀਰ ਚੋਂ ਹਰ ਤਰਾਂ ਦੇ ਦਰਦ ਨੂੰ ਦੂ-ਰ ਕਰ ਦਿੰਦਾ ਹੈ ਤੇ ਇਸ ਵਿਚ ਬਹੁਤ ਵਧਿਆ ਮਾਤਰਾ ਵਿਚ ਫਾ-ਈ-ਬ-ਰ ਹੁੰਦਾ ਹੈ ਜੋ ਆਪਣੇ ਡਾ-ਇ-ਜੈ-ਸ਼-ਨ ਨੂੰ

ਠੀਕ ਕਰ ਦਵੇਗਾ ਤੇ ਜੇ ਤੁਹਾਨੂੰ ਕਬਜ਼ ਦੀ ਪ੍ਰੋ-ਬ-ਲ-ਮ ਹੈ ਤਾਂ ਉਹ ਵੀ ਕੁੱਝ ਸਮੇਂ ਵਿੱਚ ਠੀਕ ਹੋ ਜਾਵੇਗੀ ਤੇ ਨਾਲ ਹੀ ਨਾਲ ਮਖਾਣਾ ਫੈਟ ਫਰੀ ਹੁੰਦਾ ਹੈ ਜੋ ਆਪਣੇ ਵਜ਼ਨ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਇਸ ਲਈ ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮ-ਖਾ-ਣੇ ਦਾ ਇ-ਸ-ਤੇ-ਮਾ-ਲ ਜਰੂਰ ਕਰਨਾ ਚਾਹੀਦਾ ਹੈ ਤੇ ਜੋ ਲੋਕ ਡਾ-ਈ-ਬ-ਟਿ-ਕ ਮ-ਰੀ-ਜ਼ ਹਨ ਉਨ੍ਹਾਂ ਲੋਕਾਂ ਨੂੰ ਵੀ ਮ-ਖਾ-ਣੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨਾ ਚਾਹੀਦਾ ਹੈ,ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਤਕਰੀਬਨ

ਇਕ ਕੋਲੀ ਮਖਾਣੇ ਪਾ ਲੈਣੇ ਹਨ, ਫਿਰ ਤੁਸੀਂ ਅਗਲੀ ਚੀਜ਼ ਲੈਣੀ ਹੈ ਮਿਸ਼ਰੀ,ਤੁਸੀਂ ਇਸ ਵਿਚ ਧਾਗੇ ਵਾਲੀ ਮਿਸ਼ਰੀ ਦਾ ਹੀ ਇ-ਸ-ਤੇ-ਮਾ-ਲ ਕਰਨਾ ਹੈ ਮਿਸ਼ਰੀ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਵੀ ਵਧਾਉਂਦੀ ਹੈ। ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪੈਨ ਲੈ ਕੇ ਉਸ ਨੂੰ ਗੈਸ ਤੇ ਰੱਖ ਕੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇ ਫਿਰ ਇਸ ਵਿੱਚ ਇੱਕ ਚੱਮਚ ਦੇਸੀ ਘਿਓ ਪਾ ਦੇਣਾ ਹੈ ਤੇ ਫਿਰ ਇਸ ਵਿੱਚ ਖਸਖਸ ਪਾ ਕੇ ਉਸ ਨੂੰ ਹਲਕੇ ਸੇ-ਕ ਤੇ ਭੁੰ-ਨ ਲੈਣਾ ਹੈ ਤੇ ਵਿਚ-ਵਿਚ ਦੀ ਹਿਲਾਉਂਦੇ ਰਹਿਣਾ ਹੈ ਤੇ

ਜਦੋਂ ਖ-ਸ-ਖ-ਸ ਹਲਕੀ ਭੂ-ਰੀ ਹੋ ਜਾਵੇ ਤਾਂ ਇਸ ਵਿਚ ਇਕ ਗਲਾਸ ਦੁੱਧ ਪਾ ਲਵੋ ਤੇ ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗਾਂ ਦੇ ਦੁੱਧ ਦਾ ਇ-ਸ-ਤੇ-ਮਾ-ਲ ਕਰੋ ਤੇ ਫਿਰ ਦੁੱਧ ਨੂੰ ਪੰਜ ਤੋਂ ਛੇ ਮਿੰਟ ਲਈ ਪੱ-ਕ-ਣ ਦੇਣਾ ਹੈ ਤੇ ਜਦੋਂ ਦੁੱਧ ਵਿੱਚ ਉ-ਬਾ-ਲਾ ਆ ਜਾਵੇ ਤਾਂ ਤੁਸੀਂ ਇਸ ਵਿੱਚ ਮਖਾਣੇ ਮਿਲਾ ਦਵੋ ਤੇ ਫਿਰ ਮ-ਖਾ-ਣਿ-ਆਂ ਨੂੰ ਵੀ ਘੱਟ ਸੇਕ ਤੇ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੇ ਫਿਰ ਪੰਜ ਤੋਂ ਛੇ ਮਿੰਟ ਬਾਅਦ ਤੁਸੀਂ ਇਸ ਵਿਚ ਆਪਣੇ ਸਵਾਧ ਅਨੁਸਾਰ ਮਿਸ਼ਰੀ ਪਾ ਲਵੋ ਤੇ ਜੇ ਤੁਹਾਨੂੰ

ਡਾ-ਈ-ਬ-ਟੀ-ਜ ਹੈ ਤਾਂ ਤੁਸੀਂ ਮਿਸ਼ਰੀ ਨਾ ਮਿਲਾਓ ਤੇ ਫਿਰ ਤੁਸੀਂ ਦੁੱਧ ਨੂੰ ਚੰਗੀ ਤਰ੍ਹਾਂ ਪੱ-ਕ-ਣ ਦੇਣਾ ਹੈ ਤੇ ਜਦੋਂ ਦੁੱਧ ਵਿੱਚ ਚੰਗੀ ਤਰ੍ਹਾਂ ਉ-ਬਾ-ਲਾ ਆ ਜਾਵੇ ਤਾਂ ਤੁਸੀਂ ਇਸ ਨੂੰ ਇਕ ਗਲਾਸ ਕੱਢ ਲੈਣਾ ਹੈ ਬਸ ਫਿਰ ਇਹ ਤੁਹਾਡੀ ਰੈ-ਮ-ਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਇਸ ਦਾ ਸੇ-ਵ-ਨ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹੋ ਇਸ ਨਾਲ ਤੁਹਾਡੇ ਜੋੜਾਂ ਦੇ ਦਰਦ ਦੀ ਸ-ਮੱ-ਸਿ-ਆ ਹੱ-ਡੀ-ਆਂ ਦੀ ਕ-ਮ-ਜ਼ੋ-ਰੀ ਬਿਲਕੁਲ ਖ-ਤ-ਮ ਹੋ ਜਾਵੇਗੀ। ਇਸ ਰੈ-ਮ-ਡੀ ਨੂੰ ਬਣਾਉਣਾ ਬਹੁਤ ਆ-ਸਾ-ਨ ਹੈ ਤੇ ਇਹ ਤੁਹਾਡੇ ਸਰੀਰ ਦੀਆਂ ਕਈ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰ ਦਵੇਗੀ।

ਜੇ ਤੁਸੀਂ ਆਪਣੇ ਦਿਲ ਨੂੰ ਹੈ-ਲ-ਦੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਰੈ-ਮ-ਡੀ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੇ ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਰੈਮਡੀ ਤੁਹਾਡੇ ਲਈ ਬਹੁਤ ਫਾ-ਇ-ਦੇ-ਮੰ-ਦ ਹੈ ਤੇ ਇਹ ਜੋੜਾਂ ਦੇ ਦਰਦ ਗੋਡਿਆਂ ਦੇ ਦਰਦ ਨੂੰ ਬਹੁਤ ਜਲਦੀ ਖ-ਤ-ਮ ਕਰ ਦਵੇਗੀ ਤੇ ਜੇ ਤੁਹਾਡੇ ਸਰੀਰ ਵਿੱਚ ਥ-ਕਾ-ਨ ਰਹਿੰਦੀ ਹੈ ਤਾਂ ਤੁਸੀਂ ਇਸ ਰੈ-ਮ-ਡੀ ਦਾ ਇ-ਸ-ਤ-ਮਾ-ਲ ਕਰ ਕੇ ਜਰੂਰ ਦੇਖੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.