ਡਾਕਟਰ ਨੇ ਦਸਿਆ ਪਤਲੇ ਹੋਣ ਦਾ ਸਭ ਤੋਂ ਅਸਰਦਾਰ ਨੁਸਖਾ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਨੂੰ ਘੱਟ ਕਰਨ ਲਈ ਆਪਾਂ ਨੂੰ ਫਾ-ਇ-ਬ-ਰ ਦੀ ਬਹੁਤ ਜ-ਰੂ-ਰ-ਤ ਹੁੰਦੀ ਹੈ ਜਿੰਨਾ ਜ਼ਿਆਦਾ ਆਪਣੇ ਸਰੀਰ ਨੂੰ ਫਾ-ਈ-ਬ-ਰ ਮਿਲੇਗਾ ਉਨਾ ਹੀ ਇਹ ਆਪਣਾ ਸਰੀਰ ਵਧੀਆ ਰਹੇਗਾ,ਇਸ ਤੋਂ ਇਲਾਵਾ ਪੇਟ ਘੱਟ ਕਰਨ ਲਈ ਆਪਾਂ ਨੂੰ ਵਿ-ਟਾ-ਮਿ-ਨ ਤੇ ਮਿ-ਨ-ਰ-ਲ-ਸ ਦੀ ਵੀ ਬਹੁਤ ਜ-ਰੂ-ਰ-ਤ ਹੁੰਦੀ ਹੈ ਤੇ ਆਪਾਂ ਨੂੰ ਆਪਣਾ ਡਾ-ਇ-ਜੈ-ਸ਼-ਨ ਵੀ ਠੀਕ ਰੱਖਣਾ ਹੁੰਦਾ ਹੈ ਤਾਂ ਕੀ ਆਪਣੀ ਨ-ਸਾਂ ਦੇ ਅੰਦਰ ਚਰਬੀ ਜੰਮੇ ਨਾ ਤੇ ਜੰਮੀ ਹੋਈ ਫਾ-ਲ-ਤੂ ਚਰਬੀ ਵੀ ਬਾਹਰ

ਨਿਕਲ ਜਾਵੇ ਤੇ ਪੇਟ ਘੱਟ ਕਰਨ ਲਈ ਤੁਸੀਂ ਆਪਣੀ ਭੁੱਖ ਨੂੰ ਵੀ ਘੱਟ ਕਰੋ ਤੇ ਹੈਲਦੀ ਖਾਣਾ ਖਾਓ। ਕਈਆਂ ਦਾ ਮੈ-ਟਾ-ਬੋ-ਲਿ-ਜ਼-ਮ ਬਹੁਤ ਕ-ਮ-ਜ਼ੋ-ਰ ਹੁੰਦਾ ਹੈ ਜਿਸ ਕਰਕੇ ਸਰੀਰ ਵਿਚ ਚਰਬੀ ਜੰ-ਮ-ਣ ਲੱਗ ਜਾਂਦੀ ਹੈ ਤੇ ਜਿਨ੍ਹਾਂ ਨੂੰ ਪੇਟ ਗੈਸ ਰਹਿੰਦੀ ਹੈ ਉਨ੍ਹਾਂ ਦੀ ਵੀ ਵੇਟ ਦੇ ਉਪਰ ਤੇ ਖਾਸ ਕਰਕੇ ਪੇਟ ਦੇ ਉਪਰ ਚ-ਰ-ਬੀ ਜੰ-ਮ-ਣ ਲੱਗ ਜਾਂਦੀ ਹੈ ਤੇ ਉਹ ਘੱਟ ਹੋਣ ਦਾ ਨਾਮ ਹੀ ਨਹੀਂ ਲੈਂਦੀ। ਇਸ ਤੋਂ ਇਲਾਵਾ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਛੁੱ-ਟ-ਕਾ-ਰਾ ਪਾਉਣ ਲਈ ਤੁਸੀਂ ਸੌਂ-ਫ ਦਾ ਸੇ-ਵ-ਨ ਕਰਨਾ ਹੈ,ਸੋਂਫ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ

ਜੋ ਆਪਣੀ ਵੇਟ ਨੂੰ ਘੱਟ ਕਰਨ ਵਿਚ ਬਹੁਤ ਵਧਿਆ ਹੁੰਦੇ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਜਾਂ ਦੋ ਚਮਚ ਸੋਂਫ ਪੂਰੀ ਰਾਤ ਭਿ-ਓਂ ਕੇ ਰੱਖ ਦੇਣੀ ਹੈ ਤੇ ਫਿਰ ਸਵੇਰੇ ਉੱਠ ਕੇ ਤੁਸੀਂ ਤਾਂ ਉਸ ਦਾ ਪਾਣੀ ਪੀ ਲੈਣਾ ਹੈ ਤੇ ਸੋਂ-ਫ ਵੀ ਚਬਾ-ਚਬਾ ਕੇ ਖਾ ਲੈਣੀ ਹੈ ਤੇ ਤੁਸੀ ਇਸ ਪਾਣੀ ਨੂੰ ਗਰਮ ਨਹੀ ਕਰਨਾ ਇਸ ਤਰਾਂ ਹੀ ਇਸ ਦਾ ਸੇ-ਵ-ਨ ਕਰ ਲੈਣਾ ਹੈ ਤੇ ਦੂਸਰਾ ਤਰੀਕਾ ਹੈ ਸੋਂਫ ਦੀ ਚਾਹ ਬਣਾ ਕੇ ਉਸ ਦਾ ਸੇ-ਵ-ਨ ਕਰਨਾ ਤੁਸੀਂ ਇੱਕ ਚਮਚ ਸੌਂਫ ਦਾ ਥੋੜ੍ਹੇ ਜਿਹੇ ਪਾਣੀ ਵਿੱਚ ਪਾ ਦੇਣਾ ਤੇ ਘੱਟ ਸੇਕ ਤੇ

ਪਾਣੀ ਨੂੰ ਗਰਮ ਕਰਨਾ ਹੈ ਤੇ ਜੇ ਜਿਆਦਾ ਸੇਕ ਤੇ ਉ-ਬਾ-ਲੋ ਗੇ ਤਾਂ ਸੋਂਫ ਦਾ ਅਸਰ ਖ-ਤ-ਮ ਹੋ ਜਾਵੇਗਾ,ਤੁਸੀਂ 10 ਮਿੰਟ ਤੱਕ ਤੁਸੀਂ ਇਸ ਪਾਣੀ ਨੂੰ ਘੱਟ ਸੇਕ ਤੇ ਢੱਕ ਕੇ ਰੱਖ ਦਿਓ ਤੇ ਗਰਮ ਕਰ ਲਵੋ ਤੇ ਤੁਸੀਂ ਇਸ ਨੁਸਖੇ ਦਾ ਸੇ-ਵ-ਨ ਦਿਨ ਵਿਚ ਤਿੰਨ ਵਾਰ ਕਰੋ ਇਸ ਦਾ ਸੇ-ਵ-ਨ ਕਰਨ ਨਾਲ ਤੁਹਾਨੂੰ ਪਹਿਲੇ ਦਿਨ ਹੀ ਇਸ ਦਾ ਫਾਇਦਾ ਨਜਰ ਆ ਜਾਵੇਗਾ ਤੇ ਤੁਹਾਨੂੰ ਭੁੱਖ ਵੀ ਘੱਟ ਲੱਗਣ ਲੱਗ ਜਾਵੇਗੀ ਤੇ ਤੁਹਾਡਾ ਮੈ-ਟਾ-ਪੋ-ਲੀ-ਸ-ਮ ਵੀ ਠੀਕ ਹੋ ਜਾਵੇਗਾ ਤੇ ਤੁਹਾਨੂੰ ਮੋਟਾਪਾ ਵੀ ਘੱਟ ਹੋਣ ਲੱਗ ਜਾਵੇਗਾ,ਇਸ ਲਈ ਤੁਸੀਂ ਵੀ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜਰੂਰ ਕਰਕੇ ਦੇਖੋ ਤੁਹਾਨੂੰ ਵੀ ਬਹੁਤ ਫਾ-ਇ-ਦਾ ਹੋਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment