ਵਾਲ ਚੰਨ ਵਾਂਗ ਚਮਕਣ ਲੱਗ ਜਾਣਗੇ ਦਹੀ ਚ ਇਹ ਚੀਜ਼ ਮਿਲਾਕੇ ਵਾਲਾਂ ਤੇ ਲਾਓ ਸੌਖਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਅੱਜਕੱਲ੍ਹ ਦੇ ਨੌਜਵਾਨ ਪੀਡ਼੍ਹੀ ਦੇ ਗ-ਲ-ਤ ਖਾਣ ਪੀਣ ਨਾਲ ਉਨ੍ਹਾਂ ਦੇ ਸਰੀਰ ਉੱਤੇ ਕਈ ਪੋ-ਸ਼-ਕ ਤੱਤਾਂ ਦੀ ਕ-ਮੀ ਆ ਜਾਂਦੀ ਹੈ ਇਸਦੇ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦਾ ਸਾ-ਹ-ਮ-ਣਾ ਕਰਨਾ ਪੈਂਦਾ ਹੈ ਉਨ੍ਹਾਂ ਵਿੱਚੋਂ ਹੀ ਇੱਕ ਏ ਕਮੀ ਹੈ ਕਿ ਘੱਟ ਹੀ ਉਮਰ ਵਿਚ ਉਨ੍ਹਾਂ ਦੇ ਸਿਰ ਦੇ ਵਾਲ ਜਾਂ ਦਾੜ੍ਹੀ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਅਤੇ ਇਹਨਾਂ ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਆਪਾਂ ਕਈ ਤਰ੍ਹਾਂ ਦੇ ਕੱਲਰ ਜਾਂ ਡਾਈ ਦਾ ਉਪਯੋਗ ਕਰਦੇ ਹਨ

ਉਹ ਆਪਣੇ ਵਾਲਾਂ ਲਈ ਬਹੁਤ ਹਾ-ਨੀ-ਕਾ-ਰ-ਕ ਹੈ ਅਤੇ ਇਸ ਦੇ ਨਾਲ ਆਪਣੇ ਵਾਲਾਂ ਦੀ ਮ-ਜ਼-ਬੂ-ਤੀ ਵੀ ਘਟ ਜਾਂਦੀ ਹੈ ਅਤੇ ਆਪਣੇ ਵਾਲ ਟੁੱ-ਟ-ਣ ਲੱਗ ਜਾਂਦੇ ਹਨ ਤੇ ਇਸ ਦੇ ਨਾਲ ਨਾਲ ਆਪਣੇ ਸੇ ਸਿਰ ਦੇ ਵਾਲ ਵੀ ਝ-ੜ-ਨ ਲੱਗ ਜਾਂਦੇ ਹਨ ਜਿਸ ਦੇ ਨਾਲ ਆਪਣਾ ਗੰ-ਜਾ-ਪ-ਣ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਲਾਂ ਦੇ ਕਈ ਤਰ੍ਹਾਂ ਦੀਆਂ ਹੋਰ ਵੀ ਕ-ਮੀ-ਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮ-ਜ਼-ਬੂ-ਤ ਅਤੇ ਟੁੱ-ਟ-ਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖ਼ੇ ਨਾਲ ਆਪਣੇ ਸਿਰ ਦੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾ ਸਕਦੇ ਹੋ

ਅਤੇ ਬਿਲਕੁਲ ਕਾਲੇ ਅਤੇ ਸੁੰਦਰ ਬਾਲ ਜਡ਼੍ਹ ਤੋਂ ਮ-ਜ਼-ਬੂ-ਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਕ ਪ-ਲਾ-ਸ-ਟਿ-ਕ ਦਾ ਬਹੁ ਲੈ ਲੈਣਾ ਹੈ ਅਤੇ ਉਸ ਵਿੱਚ ਦੋ ਚਮਚ ਦਹੀਂ ਦੇ ਪਾਲਣੇ ਹਨ ਇਕ ਚਮਚ ਐਲੋਵੇਰਾ ਜੈੱਲ ਅਤੇ ਇਕ ਨੀਲ ਪੱਤੀ ਪਾਊਡਰ ਅਤੇ ਇਸ ਤੋਂ ਬਾਅਦ ਤੁਸੀਂ ਇੱਕ ਚਮਚ ਪਾਉਣਾ ਹੈ ਨਾਰੀਅਲ ਵਾਲਾ ਤੇਲ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾ ਕੇ ਦੱਸ ਮਿੰਟ ਲਈ ਛੱਡ ਦੇਣਾ ਹੈ ਦਸ ਮਿੰਟਾਂ ਤੋਂ ਬਾਅਦ

ਤੁਸੀਂ ਇਸ ਨੁਸਖੇ ਨੂੰ ਆਪਣੇ ਵਾਲਾਂ ਉੱਪਰ ਕਿਸੇ ਕੰਘੀ ਅਤੇ ਜਾਂ ਬੁਰਸ਼ ਦੀ ਮਦਦ ਨਾਲ ਆਪਣੇ ਵਾਲਾਂ ਦੀ ਜੜ੍ਹਾਂ ਅਤੇ ਵਾਲਾ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਤੁਸੀਂ ਇਸ ਨੂੰ ਆਪਣੇ ਵਾਲਾਂ ਉੱਪਰ 45ਮਿੰਟ ਲਈ ਲੱਗਿਆ ਰਹਿਣ ਦੋ ਅਤੇ 45ਮਿੰਟ ਹੋਣ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਨਾਲ ਆਪਣਾ ਸਿਰ ਧੋ ਸਕਦੇ ਹੋ ਇਸ ਨੁਸਖ਼ੇ ਨੂੰ ਆਪਣੇ ਸਿਰ ਉਪਰ ਲਗਾਉਣ ਨਾਲ ਤੁਹਾਡੇ ਵਾਲ ਬਿਲਕੁਲ ਕਾਲੇ ਸੁੰਦਰ ਅਤੇ ਮ-ਜ਼-ਬੂ-ਤ ਬਣ ਜਾਣਗੇ ਅਤੇ ਹੋਰ ਵੀ ਵਾਲਾਂ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ

ਵੀ ਬਿਲਕੁਲ ਜਡ਼੍ਹ ਤੋਂ ਖ-ਤ-ਮ ਹੋ ਜਾਣਗੀਆਂ ਅਤੇ ਤੁਹਾਡੇ ਵਾਲ ਬਿਲਕੁਲ ਮ-ਜ਼-ਬੂ-ਤ ਅਤੇ ਸੁੰਦਰ ਦਿਖਣ ਲੱਗ ਜਾਣਗੇ ਅਤੇ ਬਿ-ਲ-ਕੁ-ਲ ਕਾਲੇ ਹੋ ਜਾਣਗੇ ਜੇਕਰ ਤੁਸੀਂ ਵੀ ਆਪਣੇ ਚਿੱਟੇ ਵਾਲ਼ਾਂ ਤੋਂ ਪ੍ਰੇ-ਸ਼ਾ-ਨ ਹੋ ਤਾਂ ਤੁਸੀਂ ਉੱਪਰ ਦੱਸੇ ਹੋਏ ਨੁਸਖੇ ਨੂੰ ਤਿਆਰ ਕਰਕੇ ਆਪਣੇ ਵਾਲਾਂ ਉੱਪਰ ਲਗਾਤਾਰ ਨਾਲ ਤੁਸੀਂ ਚਿੱਟੇ ਵਾਲਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.