ਪਿਆਜ਼ ਦਾ ਤੇਲ ਘਰ ਵਿਚ ਬਣਾਉਣਾ ਸਿੱਖੋ

ਵੀਡੀਓ ਥੱਲੇ ਜਾ ਕੇ ਦੇਖੋ,ਜਿਹਨਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਜਾਂ ਫਿਰ ਦਿਨੋਂ-ਦਿਨ ਵਾਲੇ ਚਿੱਟੇ ਹੋ ਰਹੇ ਨੇ ਵਾਲਾਂ ਵਿੱਚ ਸਿੱਕਰੀ ਬਣਦੀ ਹੈ ਜਾਂ ਫਿਰ ਵਾਲ ਲੰਬੇ ਨਹੀਂ ਹੁੰਦੇ ਨਾ ਮਾਤਰ ਵਾਲ ਲੰਬੇ ਹੁੰਦੇ ਨੇ ਵਾਲ ਜੜ੍ਹ ਤੋਂ ਕਮਜ਼ੋਰ ਹੋ ਗਏ ਨੇ,ਜਾਂ ਗੰਜੇ ਪਣ ਦੇ ਸ਼ਿਕਾਰ ਹੋ ਗਏ ਹੋ ਗੰਜਾ ਪਣ ਮੁੰਡਿਆਂ ਵਿੱਚ ਉਹਨਾਂ ਦੇ ਮੱਥੇ ਤੋਂ ਵਾਲ ਉੱਡਣੇ ਸ਼ੁਰੂ ਹੋ ਜਾਂਦੇ ਨੇ ਤੇ ਕੁੜੀਆਂ ਵਿੱਚ ਵਾਲਾਂ ਵਿੱਚੋ ਹੀ ਪੱਟੇ ਜਾਂਦੇ ਨੇ ਮਤਲਬ ਕੀ ਕੀਤੇ ਵਾਲ ਹੁੰਦੇ ਨੇ ਤੇ ਕਿਤੇ ਨਹੀਂ,ਇਹਨਾਂ ਸਾਰੇਆ ਕਾਰਨ ਨੂੰ ਦੂਰ ਕਰਨ ਲਈ ਇਹ ਨੁਸਖੇ ਹੈ ਇਸ ਨੂੰ ਤੁਸੀਂ 15 ਤੋਂ 20 ਦਿਨਾਂ ਤੱਕ ਲਗਾ ਲੋ ਤੁਹਾਡੇ ਵਾਲ

ਸੁੰਦਰ ਹੋ ਜਾਣ ਗੇ ਵਾਲਾਂ ਲੰਬੇ ਹੋਣ ਗੇ ਵਾਲ ਜ਼ਿਆਦਾ ਹੋ ਜਾਣ ਗੇ ਸਿਕਰੀ ਦੂਰ ਹੋ ਜਾਵੇਗੀ ਤੇ ਵਾਲ ਵੀ ਚਿੱਟੇ ਨਹੀਂ ਹੋਣਗੇ,ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਬਹੁਤ ਸੋਖਾ ਹੈ ਕਿਉਂਕਿ ਅਸੀਂ ਆਪਣੇ ਵਾਲਾਂ ਨੂੰ ਸਹੀ ਰੱਖਣ ਲਈ ਬਹੁਤ ਕੁਝ ਇਸਤੇਮਾਲ ਕਰਦੇ ਹਾਂ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਘਰੇਲੂ ਨੁਸਖਾ ਹੈ ਤੇ ਇਸ ਦਾ ਅਸਰ ਵੀ ਤੁਹਾਨੂੰ 10,15 ਦਿਨਾਂ ਵਿਚ ਪਤਾ ਲੱਗ ਜਾਵੇਗਾ਼,ਇਹ ਨੁਸਖਾ ਤਿਆਰ ਕਰਨ ਲਈ ਪਿਆਜ ਵਿੱਚ ਸਲਫ਼ਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੈ ਤੇ ਇਹ ਸਲਫ਼ਰ ਹੀ ਵਾਲਾ ਨੂੰ ਲੰਬਾ ਕਰਦਾ ਹੈ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਤੇ ਦੋ ਮੂੰਹ ਵਾਲਾ ਤੋਂ ਛੁਟਕਾਰਾ ਮਿਲਦਾ ਹੈ,

WhatsApp Group (Join Now) Join Now

ਇਸ ਤਰ੍ਹਾਂ ਦੋ ਪਿਆਜ਼ ਲੈ ਲਵੋ ਇਹਨਾਂ ਨੂੰ ਛਿੱਲ ਕੇ ਬਾਰੀਕ ਕੱਟ ਲਵੋ ਤੇ ਇਸ ਤੋਂ ਬਾਅਦ ਦੂਜੀ ਚੀਜ਼ ਲਸਣ ਇਹ ਵਾਲਾਂ ਵਿੱਚ ਸਿੱਕਰੀ ਨੂੰ ਦੂਰ ਕਰਦਾ ਹੈ ਤੇ ਵਾਲਾਂ ਨੂੰ ਮੋਟਾ ਕਰਦਾ ਹੈ 10 ਫਾ-ੜੀ-ਆਂ ਲਸਣ ਦੀਆਂ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਛਿੱਲ ਲਵੋ ਤੇ ਇਸ ਦੇ ਵੀ ਛੋਟੇ ਛੋਟੇ ਟੁਕੜੇ ਕਰ ਲਵੋ,ਇਸ ਤੋਂ ਬਾਅਦ ਲੋਹੇ ਦੇ ਕੜਾਹੀ ਲਵੋ ਲੋਹੇ ਦੀ ਕੜਾਹੀ ਵਿੱਚ ਇਹ ਤੇਲ ਬਣਾਉਣ ਨਾਲ ਇਸ ਵਿੱਚ ਉਹ ਗੁਣ ਆਉਦੇ ਨੇ ਜਿਸ ਨਾਲ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ,ਲੋਹੇ ਦੀ ਕੜਾਹੀ ਵਿੱਚ 100 ml ਤੇਲ ਸਰੋਂ ਦਾ ਤੇਲ ਲੈਣਾ ਹੈ ਤੇ

25 ml ਨਾਰੀਅਲ ਦਾ ਤੇਲ ਇਸ ਦੇ ਨਾਲ ਹੀ ਦੋ ਤਿੰਨ ਚਮਚ ਕੈਸਟੋਔਲ ਨੂੰ ਪਾਉਣਾ ਹੈ ਇਸ ਨਾਲ ਵਾਲਾਂ ਨੂੰ ਮੋਟਾ ਕਰਦਾ ਹੈ ਇਸ ਤੋਂ ਬਾਅਦ ਇਸ ਵਿੱਚ ਪਿਆਜ਼ ਤੇ ਲਸਣ ਵੀ ਪਾ ਦੋ ਤੇ ਇਹਨਾਂ ਨੂੰ ਹਲਕੀ ਅੱਗ ਤੇ 20,25 ਮਿੰਟ ਤੱਕ ਪਕਾਉਣਾ ਹੈ ਜਿਸ ਤਰ੍ਹਾਂ ਇਹ ਹੋਲੀ ਹੋਲੀ ਪਕੇ ਗਾ ਤਾਂ ਇਸ ਵਿੱਚ ਝੱ-ਗ ਬਣਨੀ ਸ਼ੁਰੂ ਹੋ ਜਾਵੇਗੀ 20,25 ਮਿੰਟ ਤੋਂ ਬਾਅਦ ਇਸ ਨੂੰ ਛਾਣ ਲਵੋ ਤੇ ਤੇਲ ਅਲੱਗ ਕੱਢ ਲਵੋ ਤੇ ਇਸ ਵਿੱਚ 2ਜਾਂ 3 ਕੈਪਸੂਲ ਵਿਟਾਮਿਨ E ਦੇ ਸ਼ਾਮਿਲ ਕਰਨੇ ਨੇ ਤੇ ਚੰਗੀ ਤਰਾਂ ਮਿਲਾ ਲੈਣਾ ਹੈ,

ਇਸ ਨੂੰ ਲਗਾਉਣ ਦਾ ਤਰੀਕਾ ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਜਾਂ ਫਿਰ ਸਿਰ ਧੋਣ ਤੋਂ ਪਹਿਲਾਂ ਇੱਕ ਘੰਟਾ ਲਗਾਉਣਾ ਹੈ ਤੇ ਫਿਰ ਸਿਰ ਧੋ ਲਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *