ਕਦੇ ਵੀ ਪੀਤਾ ਨਹੀਂ ਹੋਣਾ ਸ਼ਰੀਰ ਨੂੰ ਠੰਡਕ ਦੇਣ ਵਾਲਾ ਨੀਂਬੂ ਪੁਦੀਨਾ ਸ਼ਰਬਤ

ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਠੰਢਕ ਦੇਣ ਵਾਲਾ ਇਹ ਸ਼-ਰ-ਬ-ਤ ਨਿੰਬੂ ਅਤੇ ਪੁਦੀਨੇ ਦਾ ਸਭ ਤੋਂ ਵਧੀਆ ਸ਼-ਰ-ਬ-ਤ ਹੈ ਇਸ ਸ਼-ਰ-ਬ-ਤ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਸ ਦਾ ਜ਼ਿਕਰ ਸੇ-ਵ-ਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਠੰਢਕ ਮਿਲੇਗੀ ਅਤੇ ਹੋਰ ਵੀ ਕਈ ਫਾ-ਇ-ਦੇ ਸਰੀਰ ਨੂੰ ਮਿਲਣਗੇ ਆਓ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਢਾਈ ਸੌ ਗ੍ਰਾਮ ਨਿੰਬੂ ਲੈ ਲੈਣੇ ਹਨ ਇਕ ਕੌਲੀ ਪੁਦੀਨੇ ਦੇ ਤਾਜ਼ੇ ਪੱਤਿਆਂ ਦੀ ਭਰ ਲੈਣੀ ਹੈ

ਇਨ੍ਹਾਂ ਨੂੰ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਫਿਰ ਕਿਸੇ ਗ-ਰੈਂ-ਡ-ਰ ਦੀ ਮਦਦ ਨਾਲ ਇਸ ਪੱਤਿਆਂ ਨੂੰ ਪੀਸ ਲੈਣਾ ਹੈ ਚੰਗੀ ਤਰ੍ਹਾਂ ਜਿਸ ਨਾਲ ਇਨ੍ਹਾਂ ਦਾ ਰਸ ਨਿਕਲ ਆਵੇ ਫਿਰ ਤੁਸੀਂ ਇਸ ਵਿਚ ਅੱਧੀ ਕੌਲੀ ਪਾਣੀ ਪਾ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਜਦੋਂ ਇਸ ਦਾ ਚੰਗੀ ਤਰ੍ਹਾਂ ਰਸ ਨਿਕਲ ਆਵੇ ਤਾਂ ਫਿਰ ਆਪਾਂ ਇਸ ਨੂੰ ਕਿਸੇ ਖਾਲੀ ਬਰਤਨ ਵਿੱਚ ਚੰਗੀ ਤਰ੍ਹਾਂ ਪੌਣ ਲੈਣਾ ਹੈ ਫਿਰ ਤੁਸੀਂ ਇਕ ਛੋਟੀ ਕੜਾਹੀ ਲੈ ਲੈਣੀ ਹੈ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਉਸ ਕੜਾਹੀ

WhatsApp Group (Join Now) Join Now

ਵਿਚ ਦੋ ਕੌਲੀਆਂ ਖੰਡ ਦੀਆਂ ਪਾ ਲੈਂਦੀਆਂ ਹਨ ਅਤੇ ਫਿਰ ਇੱਕ ਅੱਧੀ ਕੌਲੀ ਉਸ ਵਿੱਚ ਪਾਣੀ ਪਾ ਲੈਣਾ ਹੈ ਤੁਸੀਂ ਗੈਸ ਚੁੱਲ੍ਹੇ ਦਾ ਸੇ-ਕ ਮੀਡੀਅਮ ਰੱਖਣਾ ਹੈ ਜਿਸ ਦੀ ਮਦਦ ਨਾਲ ਖੰਡ ਚੰਗੀ ਤਰ੍ਹਾਂ ਘੋਲ ਕੇ ਤਿਆਰ ਹੋ ਜਾਵੇ ਜਦੋਂ ਇਹ ਚੰਗੀ ਤਰ੍ਹਾਂ ਘੋਲ ਕੇ ਤਿਆਰ ਹੋ ਜਾਵੇ ਤਾਂ ਇਸ ਵਿੱਚ ਫਿਰ ਤੁਸੀਂ ਪੁਦੀਨੇ ਦਾ ਪਾਣੀ ਮਿਕਸ ਕਰ ਦੇਣਾ ਹੈ ਮਿਲਾ ਦੇਣਾ ਹੈ ਫਿਰ ਤੁਸੀਂ ਗੈਸ ਨੂੰ ਬੰ-ਦ ਕਰ ਦੇਣਾ ਹੈ ਉਸ ਨੂੰ ਪੰਦਰਾਂ ਤੋਂ ਵੀਹ ਮਿੰਟ ਤੱਕ ਠੰਡਾ ਹੋਣ ਲਈ ਛੱਡ ਦਿਓ ਫੇਰ ਤੁਸੀਂ ਜਿਹੜੇ ਨਿੰਬੂ ਲਏ ਸਨ ਉਸ

ਨੂੰ ਚੰਗੀ ਤਰ੍ਹਾਂ ਕੱ-ਟ ਕੇ ਉਨ੍ਹਾਂ ਦਾ ਰਸ ਕੱਢ ਲੈਣਾ ਹੈ ਜਦੋਂ ਇਹ ਸ਼-ਰ-ਬ-ਤ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਨਿੰਬੂ ਦਾ ਰਸ ਪੁਣ ਕੇ ਪਾ ਦੇਣਾ ਹੈ ਇਸ ਵਿਚ ਮਿਲਾ ਦੇਣਾ ਹੈ ਫਿਰ ਇਸ ਵਿੱਚ ਆਪਾਂ ਸਵਾਦ ਅਨੁਸਾਰ ਅੱਧਾ ਚਮਚ ਕਾਲਾ ਲੂਣ ਪਾਉਣਾ ਹੈ ਅਤੇ ਅੱਧਾ ਚਮਚ ਚਿੱਟੇ ਨਮਕ ਦਾ ਪਾ ਲੈਣਾ ਹੈ ਫਿਰ ਆਪਾਂ ਇਸ ਸ਼-ਰ-ਬ-ਤ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਸ਼ਾਮ ਲੈਣਾ ਹੈ ਅਤੇ ਫਿਰ ਤੁਸੀਂ ਇਸ ਨੂੰ ਠੰਡਾ ਹੋਣ ਲਈ ਫਰਿੱਜ਼ ਵਿੱਚ ਵੀ ਰੱਖ ਸਕਦੇ ਹੋ ਤੇ ਫਿਰ ਜਦੋਂ ਤੁਹਾਨੂੰ ਗਰਮੀ ਸਰੀਰ ਵਿੱਚ

ਜ਼ਿਆਦਾ ਹੋਵੇ ਤਾਂ ਫਿਰ ਤੁਸੀਂ ਇਸ ਠੰਢੇ ਸ਼-ਰ-ਬ-ਤ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਹ ਤੁਹਾਡੇ ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਬਹੁਤ ਵਧੀਆ ਸ਼-ਰ-ਬ-ਤ ਹੈ ਇਸ ਨਾਲ ਆਪਣੇ ਸਰੀਰ ਨੂੰ ਹੋਰ ਕਈ ਵੀ ਫ਼ਾ-ਇ-ਦੇ ਹੋਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *