ਚਿੱਟੇ ਛੋਲਿਆ ਦੀ ਚਾਟ ਖਾਂਦੇ ਹੋ ਤਾਂ ਮੋਟਾਪਾ ਵੀ ਨਹੀਂ ਆਉਂਦਾ

ਵੀਡੀਓ ਥੱਲੇ ਜਾ ਕੇ ਦੇਖੋ,ਚਿੱਟੇ ਛੋਲਿਆ ਦੀ ਚਾਟ ਇਸ ਤਰ੍ਹਾਂ ਬਣਾਓ,ਇਸ ਨਾਲ ਮੋਟਾਪਾ ਵੀ ਨਹੀਂ ਆਉਂਦਾ ਕਿਉਂਕਿ ਜਦੋਂ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ,ਹੁਣ ਆਪ ਜੀ ਨੂੰ ਦੱਸਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ, ਤਾਂ ਜੋ ਇਹ ਸਵਾਦ ਚਿੱਟੇ ਛੋਲਿਆਂ ਦੀ ਚਾਟ ਤਿਆਰ ਹੋਵੇ, ਇਸ ਚਾਟ ਨੂੰ ਬਣਾਉਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਉਹ ਇਸ ਪ੍ਰਕਾਰ ਹਨ, ਹੁਣ ਆਪਾਂ ਇੱਕ ਬਰਤਨ ਲਵਾਂਗੇ ਉਸ ਵਿੱਚ ਚ ਆਪਾਂ ਚਿੱਟੇ ਚੋਲੇ ਪਾ ਲਵਾਂਗੇ,

ਇਹ ਛੋਟੇ ਉਬਲੇ ਹੋਏ ਹੋਣੇ ਚਾਹੀਦੇ ਹਨ, ਅਤੇ ਇਹ ਨਰਮ ਹੋ ਜਾਂਦੇ ਹਨ, ਤੁਸੀਂ ਛੋਲਿਆਂ ਨੂੰ 5 ਤੋਂ 6 ਘੰਟੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ, ਦੋ ਸੀਟੀਆਂ ਤੱਕ ਇਸ ਨੂੰ ਉਬਾਲ ਲੈਣਾ ਹੈ, ਜਦੋਂ ਇਸ ਨੂੰ ਉਬਾਲਣਾ ਹੈ ਤਾਂ ਤੁਸੀਂ ਅੱਧਾ ਚਮਚ ਛੋਟਾ ਨਮਕ ਦਾ ਪਾ ਲੈਣਾ ਹੈ, ਇਸ ਤਰ੍ਹਾਂ ਤੁਸੀਂ ਇਕ ਕਟੋਰੀ ਇਸ ਉਗਲੇ ਹੋਏ ਚਿੱਟੇ ਛੋਲਿਆਂ ਦੀ ਲੈ ਲੈਣੀ ਹੈ, ਅਤੇ ਇਹ ਕੱਲ੍ਹ ਨੂੰ ਉਬਾਲ ਕੇ ਉਸ ਦਾ ਛਿਲਕਾ ਉਤਾਰ ਕੇ ਛੋਟੇ ਟੁਕੜਿਆਂ ਵਿਚ ਉਹ ਉਸਨੂੰ ਕਰ ਲੈਣਾ ਹੈ,

ਅਤੇ ਇਹਨਾਂ ਛੋਲਿਆਂ ਵਿਚ ਮਿਲਾ ਦੇਣਾ ਹੈ,ਇੱਕ ਛੋਟਾ ਟਮਾਟਰ ਲੈਣਾ ਹੈ ਉਸ ਨੂੰ ਹੀ ਬਰੀਕ-ਬਰੀਕ ਕੱਟ ਲੈਣਾ ਹੈ, ਇਹ ਵੀ ਇਹਨਾਂ ਵਿਚ ਮਿਲਾ ਦੇਣਾ ਹੈ, ਇੱਕ ਛੋਟਾ ਪਿਆਜ ਲੈਣਾ ਹੈ ਇਸ ਨੂੰ ਵੀ ਬਰੀਕ-ਬਰੀਕ ਕੱਟ ਕੇ ਇਸ ਵਿੱਚ ਮਿਲਾ ਦੇਣਾ ਹੈ, ਇੱਕ ਛੋਟੀ ਹਰੀ ਮਿਰਚ ਲੈਣੀ ਹੈ ਇਸ ਨੂੰ ਹੀ ਬਰੀਕ-ਬਰੀਕ ਕੱਟ ਕੇ ਇਸ ਵਿੱਚ ਪਾ ਲੈਣਾ ਹੈ,ਥੋੜ੍ਹਾ ਜਿਹਾ ਹਰਾ ਧਨੀਆ ਪਾ ਲੈਣਾ ਹੈ, ਇੱਕ ਚਮਚ ਦਾ ਚੌਥਾ ਹਿੱਸਾ ਤੁਸੀਂ ਨਮਕ ਪਾ ਦਿਓ ਇਸ ਵਿੱਚ, ਅੱਧਾ ਛੋਟਾ ਚਮਚ ਚਾਟ ਮਸਾਲਾ ਪਾ ਦਿਓ, ਆਪਣੇ ਸੁਆਦ ਅਨੁਸਾਰ ਲਾਲ ਮਿਰਚ ਪਾ ਲਓ,

ਅੱਧਾ ਛੋਟਾ ਚੱਮਚ ਭੁਨਿਆ ਹੋਇਆ ਜੀਰਾ ਪਾ ਲਓ, ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ, ਅੱਧਾ ਨਿੰਬੂ ਉਸ ਤੋਂ ਬਾਅਦ ਇਸ ਦੇ ਉੱਪਰ ਨਚੋੜ ਦੇਣਾ ਹੈ, ਤੁਸੀਂ ਇਸ ਪ੍ਰਕਾਰ ਇਸ ਨੂੰ ਤਿਆਰ ਕਰਕੇ ਕਿਸੇ ਵੀ ਸਮੇਂ ਇਸ ਦਾ ਸੇਵਨ ਕਰ ਸਕਦੇ ਹੋ, ਇਹ ਸਾਡੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ, ਤੁਸੀ ਇਸ ਨੂੰ ਸਲਾਦ ਦੇ ਰੂਪ ਵਿੱਚ ਵੀ ਸੇਵਨ ਕਰ ਸਕਦੇ ਹੋ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਚਿੱਟੇ ਛੋਲਿਆਂ ਦੀ ਚਾਟ ਘਰ ਵਿੱਚ ਬਣਾ ਕੇ

ਇਸ ਦਾ ਸੇਵਨ ਕਰ ਸਕਦੇ ਹੋ, ਜੋ ਕਿ ਬਹੁਤ ਹੀ ਸੌਖੇ ਅਤੇ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ, ਇਸ ਪਰਕਾਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਪ੍ਰਕਾਰ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਅਤੇ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.