ਕੁੜੀ ਨੇ ਦੱਸਿਆ 100% ਤਰੀਕਾ-ਪੁਰਾਣੇ ਦਾਗ ਅਤੇ ਝੁਰੜੀਆਂ ਹੋਣਗੇ ਜੜ੍ਹ ਤੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਕਿੰਨੀਆਂ ਵੀ ਮੁ-ਸ਼-ਕ-ਲ ਛਾ-ਹੀ-ਆਂ ਹੋਣ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਬਿਲਕੁਲ ਠੀਕ ਹੋ ਜਾਣਗੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ।ਛਾ-ਈ-ਆਂ ਹਾ-ਈ-ਪਿ-ਗ-ਮ-ਨ-ਟੇ-ਸ਼-ਨ, ਮ-ਲਾ-ਜ਼-ਮਾਂ ਕਿਸੇ ਵੀ ਤਰ੍ਹਾਂ ਦੇ ਦਾਗ਼ ਧੱਬੇ ਕਿਸੇ ਵੀ ਤਰ੍ਹਾਂ ਦੀ ਦਾਗ਼ ਤੁਹਾਡੀ ਮੂੰਹ ਉੱਤੇ ਹਨ ਤਾਂ ਇਸ ਘਰੇਲੂ ਨੁਕਤੇ ਨਾਲ ਸਭ ਖ਼-ਤ-ਮ ਹੋ ਜਾਣਗੇ।ਸਭ ਤੋਂ ਪਹਿਲਾਂ ਆਪਾਂ ਉਨ੍ਹਾਂ ਕਾਰਨਾਂ ਦੀ ਗੱਲ ਕਰਦੇ ਹਾਂ

ਜਿਸ ਕਾਰਨ ਸਾਡੇ ਮੂੰਹ ਉੱਤੇ ਦਾਗ਼ ਧੱਬੇ ਹੋ ਜਾਂਦੇ ਹਨ।ਸਭ ਤੋਂ ਪਹਿਲਾ ਕਾਰਨ ਹੈ ਮ-ਲਾ-ਜ਼-ਮਾਂ, ਮੁਲਾਜ਼ਮਾਂ ਵਿੱਚ ਸਾਡੀ ਮੂੰਹ ਦੀ ਉਪਰ ਵਾਲੀ ਪਰਤ ਤਾਂ ਸਾਫ਼ ਰਹਿੰਦੀ ਹੈ ਲੇਕਿਨ ਅੰਦਰੋਂ ਕਾਲੀ ਹੋ ਜਾਂਦੀ ਹੈ।ਜਿਸ ਨਾਲ ਹੋਲੀ ਹੋਲੀ ਸਾਡੇ ਮੂੰਹ ਉੱਤੇ ਛਾਈਆਂ ਹੋਣ ਲੱਗ ਜਾਂਦੀਆਂ ਹਨ ਜੋ ਅੱਗੇ ਜਾ ਕੇ ਮੁ-ਲਾ-ਜ਼-ਮਾਂ ਦਾ ਰੂਪ ਬਣ ਜਾਂਦੀਆਂ ਹਨ।ਦੂਸਰਾ ਕਾਰਨ ਹੈ ਸਨ ਸੂਰਜ ਦੀਆਂ ਕਿਰਨਾਂ ਦੇ ਕਾਰਨ ਸਾਡੇ ਮੂੰਹ ਦੀ ਤਵਚਾ ਦਾ ਕਾਲਾ ਪੈਣਾ।ਇਹ ਕਾਲਾ ਪਨ ਹੌਲੀ ਹੌਲੀ ਪਿ-ਗ-ਮੇਂ-ਟੇ-ਸ਼-ਣ ਦਾ ਰੂਪ ਲੈ ਲੈਂਦਾ ਹੈ।

ਜਿਨ੍ਹਾਂ ਦੇ ਮੂੰਹ ਉੱਤੇ ਪਿੰਪਲ ਹੋ ਜਾਂਦੇ ਹਨ ਉਹ ਪਿੰਪਲ ਠੀਕ ਹੋ ਜਾਂਦੇ ਹਨ ਤਾਂ ਇੱਕ ਧਾਗਾ ਛੱਡ ਜਾਂਦੇ ਹਨ ਜਿਹੜਾ ਦਾਗ਼ ਫਿਰ ਠੀਕ ਨਹੀਂ ਹੁੰਦਾ।ਹੁਣ ਗੱਲ ਕਰਦੇ ਹਾਂ ਘਰੇਲੂ ਨੁਕਤੇ ਦੀ।ਇਸ ਲਈ ਸਾਨੂੰ ਚਾਹੀਦਾ ਹੈ ਚਾਵਲ ਦਾ ਆਟਾ ।ਚਾਵਲ ਦਾ ਆਟਾ ਸਾਡੀ ਸਕਿਨ ਲਈ ਵਰਦਾਨ ਹੈ। ਚਾਵਲ ਦਾ ਆਟਾ ਹਰ ਤਰ੍ਹਾਂ ਦੇ ਦਾਗ ਧੱਬੇ ਨੂੰ ਖ਼-ਤ-ਮ ਕਰ ਦਿੰਦਾ ਹੈ।ਇਸ ਨੁਕਤੇ ਦੇ ਲਈ ਤੁਹਾਨੂੰ ਇੱਕ ਚੱਮਚ ਚਾਵਲ ਦਾ ਆਟਾ ਚਾਹੀਦਾ ਹੈ।ਇਕ ਚਮਚ ਚਾਵਲ ਦੇ ਆਟੇ ਵਿੱਚ ਇੱਕ ਪੂਰਾ ਨਿੰਬੂ ਨਿ-ਚੋ-ੜ ਲਵੋ।

WhatsApp Group (Join Now) Join Now

ਅਗਰ ਤੁਹਾਡੀ ਸੈਂ-ਸੇ-ਟਿ-ਵ ਸਕਿਨ ਹੈ ਤਾਂ ਤੁਸੀਂ ਨਿੰਬੂ ਦਾ ਇ-ਸ-ਤੇ-ਮਾ-ਲ ਨਾ ਕਰੋ ਅਤੇ ਜੇਕਰ ਤੁਹਾਡੇ ਮੂੰਹ ਉੱਤੇ ਪਿੰਪਲ ਹਨ ਤਾਂ ਵੀ ਤੁਸੀਂ ਨਿੰਬੂ ਦਾ ਇ-ਸ-ਤੇ-ਮਾ-ਲ ਨਾ ਕਰੋ।ਇਹ ਲੋਕ ਪਾਣੀ ਜਾਂ ਫਿਰ ਗੁਲਾਬ ਜਲ ਦਾ ਇ-ਸ-ਤੇ-ਮਾ-ਲ ਕਰ ਸਕਦੇ ਹਨ।ਇਸ ਪੇਸਟ ਨੂੰ ਆਪਣੇ ਹੱਥਾਂ ਉੱਤੇ ਲੈ ਕੇ ਮੂੰਹ ਤੇ ਲਗਾਓ ਮੂੰਹ ਤੇ ਆਰਾਮ ਨਾਲ ਲਗਾਉਣਾ ਹੈ ਇਸ ਨੂੰ ਦੱਸ ਮਿੰਟ ਆਪਣੇ ਮੂੰਹ ਉਪਰ ਰਹਿਣ ਤੋਂ ਬਾਅਦ ਪਾਣੀ ਨਾਲ ਮੂੰਹ ਧੋ ਲਵੋ।ਤੁਸੀਂ ਵੇਖੋਗੇ ਕਿ ਤੁਹਾਡੇ ਮੂੰਹ

ਦੀ ਸਕਿਨ ਬਹੁਤ ਮੁਲਾਇਮ ਹੋ ਗਈ ਹੈ।ਦੂਸਰੀ ਰੈਮਿਡੀ ਲਈ ਤੁਹਾਨੂੰ ਚਾਹੀਦਾ ਇੱਕ ਚਮਚ ਚਾਵਲ ਦਾ ਆਟਾ ਤੇ ਅੱਧਾ ਚਮਚ ਚੰਦਨ ਦਾ ਪਾ-ਊ-ਡ-ਰ।ਇਸ ਵਿਚ ਦੁੱਧ ਮਿਲਾ ਕੇ ਇਕ ਪੇਸਟ ਬਣਾ ਲਵੋ।ਇਸ ਪੇਸਟ ਨੂੰ ਆਪਣੇ ਮੂੰਹ ਉੱਤੇ ਲਗਾ ਕੇ ਦੱਸ ਤੋਂ ਪੰਦਰਾਂ ਮਿੰਟ ਤਕ ਰਹਿਣ ਦੇਵੋ।ਉਸ ਤੋਂ ਬਾਅਦ ਆਪਣਾ ਮੋਹ ਪਾਣੀ ਨਾਲ ਧੋ ਲਵੋ।ਇਸ ਤੋਂ ਬਾਅਦ ਮੂੰਹ ਉੱਪਰ ਐਲੋਵੇਰਾ ਜੈੱਲ ਲਗਾ ਲਵੋ। ਤੁਸੀਂ ਇਸ ਰੈਮਡੀ ਨੂੰ ਹਫ਼ਤੇ ਵਿਚ ਤਿੰਨ ਵਾਰ ਲਗਾ ਸਕਦੇ ਹੋ।ਤੁਸੀਂ ਵੇਖੋਗੇ ਕਿ ਤੁਹਾਡੇ ਫੇਸ ਉੱਪਰ ਦਾਗ ਧੱਬੇ ਹਨ ਉਹ ਹੌਲੀ ਹੌਲੀ ਠੀਕ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *