ਇਹ ਕਾੜ੍ਹਾ ਪੇਟ ਦੀ ਚਰਬੀ ਘੱਟ ਕਰਨ ਲਈ ਸਵੇਰੇ ਖਾਲੀ ਪੇਟ ਪੀਓ

ਅਜਕਲ ਲੋਕ ਵਜ਼ਨ ਘੱਟ ਕਰਨ ਲਈ , ਸਰੀਰ ਦੀ ਚਰਬੀ ਨੂੰ ਘਟਾਉਣ ਲਈ ਬਹੁਤ ਪ੍ਰੇਸ਼ਾਨੀ ਵਿਚ ਰਹਿੰਦੇ ਹਨ । ਵਜਨ ਘੱਟ ਕਰਨ ਲਈ ਲੋਕ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ,  ਪਰ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ । ਸੰਤੂਲਿਤ ਡਾਇਟ ਤੋਂ ਲੈਕੇ ਇਸੇਂਟ ਵਰਕ ਆਊਟ ਤੱਕ ਅਜਿਹੀਆਂ ਚੀਜ਼ਾਂ ਹਨ , ਜੋ ਵਜ਼ਨ ਘੱਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ ।‌ ਪਰ ਅਸੀ ਕੂਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਾਂ , ਜਿਸ ਨਾਲ ਵਜ਼ਨ ਘੱਟ ਕਰਨ ਦਾ ਸੁਪਨਾ ਹੀ ਰਹਿ ਜਾਂਦਾ ਹੈ ।‌ ਕਿ ਉਹ ਲੋਕ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣਾ ਖਾ ਲੈਂਦੇ ਹਨ । ਜੋ ਕਿ ਮੋਟਾਪੇ ਦਾ ਕਾਰਨ ਬਣ ਸਕਦਾ ਹੈ ।‌ ਸ਼ਾਰੀਰਿਕ ਗਤਿਵਿਧਿਆਂ ਦੀ ਕਮੀ ਦੇ ਕਾਰਨ ਵਜ਼ਨ ਘੱਟ ਹੋਣ ਦੀਆਂ ਬਜਾਏ ਵਧਣ ਲੱਗ ਜਾਂਦਾ ਹੈ ।ਅੱਜ ਅਸੀਂ ਤੁਹਾਨੂੰ ਵਜ਼ਨ ਘੱਟ ਕਰਨ ਲਈ ਜੀਰੇ  , ਸੌਂਫ ਅਤੇ ਧਨੀਏ ਨਾਲ ਬਣੇ ਹੋਏ ਕਾੜ੍ਹੇ ਬਾਰੇ ਦੱਸਾਂਗੇ ।

ਵਜਨ ਘੱਟ ਕਰਨ ਲਈ ਜ਼ੀਰੇ ਦੇ ਫਾਇਦੇ

ਜੇਕਰ ਤੂਹਾਡਾ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਵਜ਼ਨ ਘੱਟ ਨਹੀਂ ਹੋ ਰਿਹਾ ਹੈ , ਜਾ ਫਿਰ ਘੱਟ ਕਰਨ ਦੀ ਰਾਹ ਤੇ ਚਲਣਾ ਮੂਸਿਕਲ ਹੋ ਰਿਹਾ ਹੈ , ਤਾ ਇਹ ਜਾਦੂਈ ਡਰਿੰਕ ਵਜ਼ਨ ਘੱਟ ਕਰਨ ਵਿੱਚ ਤੂਹਾਡੀ ਮਦਦ ਕਰ ਸਕਦੀ ਹੈ । ਜੀ ਹਾਂ ਜ਼ੀਰਾ , ਧਨਿਆ ਅਤੇ ਸੌਂਫ ਦਾ ਕਾੜਾ ਤੁਹਾਡੇ ਵਜ਼ਨ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ । ਜ਼ੀਰਾ , ਧਨੀਆ ਅਤੇ ਸੌਂਫ ਦਾ ਕਾੜਾ ਪੀਣ ਨਾਲ ਮੇਟਾਬਾਲੀਜ਼ਮ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ । ਅਤੇ ਇਹ ਡਰਿੰਕ ਪੀਣ ਨਾਲ ਸਾਡੇ ਸਰੀਰ ਵਿੱਚ ਜਮ੍ਹਾਂ ਵਾਧੂ ਚਰਬੀ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ । ਸਾਡੀ ਰਸੋਈ ਵਿਚ ਪਾਇਆ ਜਾਣ ਵਾਲਾ ਜ਼ੀਰਾ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ । ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਕਈ ਲਾਭ ਮਿਲ਼ਦੇ ਹਨ ।‌ ਇਹ ਮੇਟਾਬੋਲਿਜਮ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਅਤੇ ਐਜਾਇਮਾ ਨੂੰ ਸਤਰਾਵਿਤ ਕਰਨ ਵਿਚ ਮਦਦ ਕਰਦਾ ਹੈ ।‌ ਜਿਸ ਨਾਲ ਪਾਚਨ ਮਜਬੂਤ ਹੋ ਜਾਂਦਾ ਹੈ ‌। ਅਤੇ ਜਿਸ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।

ਵਜ਼ਨ ਘੱਟ ਕਰਨ ਲਈ ਧਨੀਏ ਦੇ ਫਾਇਦੇ

WhatsApp Group (Join Now) Join Now

ਮੋਟਾਪੇ ਨਾਲ ਪੀੜਤ ਔਰਤਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ । ਜਿਸ ਵਿਚ ਜੀਰਾ ਡਰਿੰਕ ਸਮੂਹ ਅਤੇ ਦੂਜਾ ਡਾਇਟ ਕੰਟਰੋਲ ਸਮੂਹ ਸ਼ਾਮਲ ਹੈ । ਜੀਰਾ ਡਰਿੰਕ ਵਾਲੇ ਨੂੰ ਜ਼ੀਰੇ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਅਤੇ ਦੂਜੇ ਸਮੂਹ ਵਾਲੇ ਨੂੰ ਡਾਇਟ ਦਾ ਪਾਲਨ ਕਰਨ ਲਈ ਕਿਹਾ ਗਿਆ । ਪਰ ਉਹਨਾਂ ਦੇ ਅੰਤ ਵਿਚ ਪਾਇਆ ਕਿ ਦੂਜੇ ਸਮੂਹ ਵਾਲੀ ਔਰਤ ਦੀ ਤੂਲਨਾ ਜੀਰੇ ਦਾ ਇਸਤੇਮਾਲ ਕਰਨ ਵਾਲੀ ਔਰਤ ਦੇ ਵਜਨ ਵਿਚ ਕਮੀ ਆਈ । ਇਹੀ ਗੱਲ ਧਨੀਏ ਦੀ ਹੈ । ਇਸ ਵਿਚ ਕਈ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ , ਜੋ ਸਾਡੇ ਸਰੀਰ ਵਿੱਚ ਪਾਣੀ ਜਮ੍ਹਾਂ ਨਹੀਂ ਹੋਣ ਦਿੰਦੇਂ । ਵਜਨ ਘੱਟ ਕਰਨ ਵਿੱਚ ਇੱਕ ਹੈਂ ਸਰੀਰ ਵਿੱਚ ਪਾਣੀ ਦੀ ਜ਼ਿਆਦਾ ਮਾਤਰਾ ਹੋ ਜਾਣਾ ।

ਵਜ਼ਨ ਘੱਟ ਕਰਨ ਲਈ ਸੌਂਫ ਦੇ ਫਾਇਦੇ

ਸੌਂਫ ਦੇ ਵਿਚ ਵੀ ਅਜਿਹੇ ਗੂਣ ਪਾਏ ਜਾਂਦੇ ਹਨ , ਜੋ ਵਜ਼ਨ ਘੱਟ ਕਰਨ ਵਿੱਚ ਮਦਦ ਕਰਦੇ ਹਨ । ਸੌਂਫ ਦੀ ਤਾਸੀਰ ਠੰਢੀ ਹੂੰਦੀ ਹੈ । ਇਹ ਪਾਚਨ ਅਤੇ ਵਧੀਆ ਮੇਟਾਬੋਲਿਜਮ ਵਿਚ ਮਦਦ ਕਰਦਾ ਹੈ । ਸੋਫ ਦੇ ਬੀਜਾਂ ਵਿੱਚ ਫਾਇਬਰ ਦੀ ਮਾਤਰਾ ਪਾਈ ਜਾਂਦੀ ਹੈ । ਇਹ ਲੰਮੇ ਸਮੇਂ ਤੋਂ ਸਾਡਾ ਪੇਟ ਭਰਿਆ ਹੋਇਆ ਰੱਖਣ ਵਿਚ ਮਦਦ ਕਰਦੀ ਹੈ । ਅਤੇ ਸੌਫ ਸਾਨੂੰ ਜ਼ਿਆਦਾ ਕ੍ਰੇਵਿਗ ਅਤੇ ਜ਼ਿਆਦਾ ਮਾਤਰਾ ਵਿੱਚ ਖਾਣ ਤੋਂ ਰੋਕਣ ਵਿਚ ਮਦਦ ਕਰਦੇ ਹੈ । ਇਹ ਸਾਡੇ ਸਰੀਰ ਵਿੱਚ ਫੈਟ ਘੱਟ ਕਰਨ ਵਿੱਚ ਮਦਦ ਕਰਦੇ ਹੈ । ਕਿਊਕਿ ਇਹ ਸਾਡੇ ਸਰੀਰ ਵਿੱਚ ਵਿਟਾਮਿਨ ਅਤੇ ਖਣਿਜ ਅਵਸੋਣ ਨੂੰ ਸਹੀ ਰੱਖਦੀ ਹੈ । ਸੌਂਫ ਦਾ ਸੇਵਨ ਕਰਨ ਨਾਲ ਸਾਰੇ ਵਿਸੈਲੇ ਪਦਾਰਥ ਪਿਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਂਦੇ ਹਨ । ਅਤੇ ਜਿਸ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।‌ ਕਿ ਤੂਸੀ ਜਾਣਦੇ ਹੋ ਕਿ ਸਾਡੇ ਸਰੀਰ ਵਿੱਚ ਔਕਸੀਡੇਟਿਵ ‌ਤਨਾਅ ਮੋਟਾਪੇ ਦਾ ਕਾਰਨ ਬਣ ਸਕਦੀ ਹੈ ।‌ ਫਾਰਫੋਰਸ‌‌ , ਸਲੇਨਿਯਮ , ਜ਼ਿੰਕ ,ਬੀਟਾ ਕੇਰੋਟਿਨ , ਲਯੂਟਿਨ , ਜੇਕਸੈਥਿਨ ਅਤੇ ਵਰਗੇ ਆਕਸੀਡੈਟਿਵ ਮੁਕਤ ਕਣਾਂ ਨਾਲ ਵੀ ਲੜਦੇ ਹੈ ‌। ਜੋ ਆਕਸੀਡੇਟਿਵ ਤਨਾਅ ਦਾ ਕਾਰਨ ਬਣ ਜਾਂਦੀ ਹੈ ।

ਜਾਣੋ ਕਾੜ੍ਹਾ ਤਿਆਰ ਕਰਨ ਦਾ ਤਰੀਕਾ

  1. ਤਿੰਨ ਕਪ ਪਾਣੀ ਨੂੰ ਉਬਾਲ ਲੳ । ਗੈਸ ਨੂੰ ਬੰਦ ਕਰਨ ਤੋਂ ਬਾਅਦ ਇਸ ਵਿਚ ਤਿੰਨੇ ਮਸਾਲੇ ਅਧਾ ਅਧਾ ਚਮਚ ਮਿਲਾਉ । ਇਸ ਤੋਂ ਬਾਅਦ 15 ਤੋਂ 20‌ ਮਿੰਟ ਤੱਕ ਛੱਡ ਦੇੳ । ਅਤੇ ਫਿਰ ਇਸ ਨੂੰ ਥਰਮਸ ਵਿੱਚ ਸਟੋਰ ਕਰ ਸਕਦੇ ਹੋ ।
  2. ਤੂਸੀਂ ਇਹਨਾਂ ਮਸਾਲਿਆਂ ਨੂੰ ਪਾਉਡਰ ਦੇ ਰੂਪ ਵਿਚ ਪਾਣੀ ਵਿਚ ਪਾਉਣ ਤੋਂ ਪਹਿਲਾਂ ਭੂੰਣ ਵੀ ਸਕਦੇ ਹੋ ।
  3. ਤੂਸੀ ਇਸ ਮਿਸ਼ਰਣ ਨੂੰ ਕਚੇ ਸ਼ਹਿਦ ਅਤੇ ਨਿੰਬੂ ਦੇ ਰਸ ਵਿਚ ਵੀ ਮਿਲਾ ਸਕਦੇ ਹਾਂ,ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

Leave a Reply

Your email address will not be published. Required fields are marked *