ਵੱਡੇ ਤੋਂ ਵੱਡਾ ਚਮੜੀ ਰੋਗ ਹੋਵੇਗਾ ਚੁਟਕੀਆਂ ਚ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤਿੰਨ ਚੀਜਾਂ ਦਾ ਇ-ਸ-ਤੇ-ਮਾ-ਲ ਕੀਤਾ ਜਾਂਦਾ ਹੈ ਤੁਲਸੀ ਹਲਦੀ ਤੇ ਕਪੂਰ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ 20ਗਰਾਮ ਤੁਲਸੀ ਦਾ ਰਸ ਕੱਢ ਲਓ ਤੇ ਉਸ ਵਿਚ ਇਕ ਚਮਚ ਹਲਦੀ ਮਿਲਾ ਲਵੋ ਤੇ 2 ਗ੍ਰਾਮ ਉਸ ਵਿੱਚ ਦੇਸੀ ਕਪੂਰ ਮਿਲਾ ਕੇ ਉਸ ਦੀ ਮਾ-ਲਿ-ਸ਼ ਕਰੋ ਜਿਥੇ ਤੁਹਾਨੂੰ ਖਾਜ ਖੁਜਲੀ ਜਾ ਕੋਈ ਹੋਰ ਚ-ਮ-ੜੀ ਦਾ ਰੋ-ਗ ਹੋਵੇ, ਇਸ ਦੀ ਮਾ-ਲਿ-ਸ਼ ਕਰਨ ਨਾਲ ਤੁਹਾਨੂੰ ਬਹੁਤ ਠੰਡਕ ਮਿਲੇਗੀ ਤੇ

ਇਸ ਦੀ ਮਾ-ਲਿ-ਸ਼ ਤੁਸੀਂ ਦਿਨ ਵਿੱਚ ਦੋ ਤੋਂ ਤਿੰਨ ਵਾਰ ਕਰ ਰਹੀ ਹੈ ਤੇ ਸਵੇਰੇ ਨਹਾਉਣ ਤੋਂ ਬਾਅਦ ਹੀ ਇਸ ਨੁ-ਸ-ਖੇ ਨਾਲ ਮਾ-ਲਿ-ਸ਼ ਕਰਨੀ ਹੈ ਤੇ ਫਿਰ ਤੁਸੀਂ ਨਮਕ ਦਾ ਸੇ-ਵ-ਨ ਕਰਨਾ ਬੰ-ਦ ਕਰ ਦਿਓ ਤੇ ਜੇ ਤੁਹਾਡੇ ਤੋਂ ਨਮਕ ਦੇ ਬਿਨਾਂ ਨਹੀਂ,ਰਿਹਾ ਜਾਂਦਾ ਤਾਂ ਤੁਸੀਂ ਇਸ ਵਿਚ ਨਾ ਮਾਤਰ ਦੇ ਬਰਾਬਰ ਸਿੰਦਾ ਜਾਂ ਕਾਲਾ ਨਮਕ ਲੈ ਸਕਦੇ ਹੋ ਤੇ ਚੀਨੀ ਦਾ ਇ-ਸ-ਤੇ-ਮਾ-ਲ ਵੀ ਤੁਸੀਂ ਨਹੀਂ ਕਰਨਾ,ਚੀਨੀ ਤੇ ਆਯੁਰਵੈਦਿਕ ਨਮਕ ਨਾਲ ਇਹ ਰੋਗ ਦਿਨ-ਬ-ਦਿਨ ਵੱਧਦਾ ਹੈ ਤੇ ਇੱਕ ਇਸਦਾ ਮੁੱਖ ਕਾਰਨ ਇਹ ਹੈ

WhatsApp Group (Join Now) Join Now

ਕਿ ਇਹ ਬੇ-ਛੂ-ਤ ਦਾ ਰੋ-ਗ ਹੈ ਤੇ ਜੇ ਤੁਸੀਂ ਤੁਲਸੀ ਦਾ ਰਸ ਹਲਦੀ ਤੇ ਕਪੂਰ ਦੀ ਮਾ-ਲਿ-ਸ਼ ਕਰਦੇ ਹੋ ਤਾਂ ਤੁਹਾਡਾ 20 ਸਾਲ ਪੁਰਾਣਾ ਚਮੜੀ ਦਾ ਰੋ-ਗ ਵੀ ਖ-ਤ-ਮ ਹੋ ਜਾਵੇਗਾ, ਪਰ ਇਸ ਵਿਚ ਮੈਦੇ ਦਾ ਖਾਣਾ ਠੰਡੀ ਚੀਜਾ ਦਾ ਖਾਣਾ ਤਲੀਆਂ ਚੀਜ਼ਾਂ ਖਾਣੀਆਂ ਤੇ ਬੇਹੀਆ ਚੀਜਾਂ ਬਿਲਕੁਲ ਨਹੀਂ ਖਾਣੀਆਂ ਤੇ ਖਾਣਾ ਖਾਂਦੇ ਹੋਏ ਦੋ ਗਲਾਸ ਗਰਮ ਪਾਣੀ ਵਿਚ ਲਸਣ ਪਿਆਜ ਤੇ ਅਦਰਕ ਦਾ ਰਸ ਮਿਲਾ ਕੇ ਪੀਣਾ ਬਹੁਤ ਵਧਿਆ ਹੁੰਦਾ ਹੈ ਇਸ ਦਾ ਨਿਯਮ ਹੈ ਕਿ ਦੋ-ਤਿੰਨ ਬੁਰਕੀਆਂ ਖਾਧੀਆਂ ਤੇ

ਫਿਰ ਦੋ ਘੁੱਟ ਪਾਣੀ ਪੀ ਲੈਂਣਾ ਤੇ ਜੇ ਤੁਸੀਂ ਪਾਣੀ ਪੀਣ ਤੇ ਖਾਣਾ ਖਾਣ ਵਿਚ ਇਕ ਘੰਟੇ ਦਾ ਫਰਕ ਰੱਖਦੇ ਹੋ ਤਾਂ ਤੁਹਾਡਾ ਖਾਜ ਖੁਜਲੀ ਤੇ ਹੋਰ ਚਮੜੀ ਦੇ ਰੋ-ਗ ਇਸ ਤਰ੍ਹਾਂ ਖ-ਤ-ਮ ਹੋਣ ਗੇ ਜਿਵੇਂ ਕੂੜੇ ਦੇ ਢੇਰ ਨੂੰ ਮਾਚਿਸ ਦੀ ਤੀਲੀ ਲਗਾ ਕੇ ਸ-ਮਾ-ਪ-ਤ ਕਰਦੇ ਹਾਂ ਤੇ ਫਿਰ ਰਾਤ ਨੂੰ ਠੀਕ 9 ਵਜੇ ਸੌਣਾ ਤੇ ਸਵੇਰੇ ਚਾਰ ਵਜੇ ਉੱਠ ਕੇ ਯੋ-ਗ ਪਰਨਾਮ ਕਰਨਾ ਬਹੁਤ ਵਧਿਆ ਹੈ ਇਸ ਲਈ ਤੁਸੀਂ ਯੋਗ ਪਰਨਾਮ ਜਰੂਰ ਕਰੋ ਤੇ ਨਾਲ-ਨਾਲ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਵੀ ਜਰੂਰ ਕਰ ਇਹ ਤੁਹਾਨੂੰ ਚਮੜੀ ਰੋ-ਗਾਂ ਤੋਂ ਰਾ-ਹ-ਤ ਦਿ-ਵਾ-ਉ-ਣ ਵਿਚ ਵੀ ਬਹੁਤ ਮਦਦ ਕਰੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *