ਸਰੋਂ ਦੇ ਤੇਲ ਦੇ ਇਹ ਚਮਤਕਾਰੀ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਸਰੋਂ ਦੇ ਤੇਲ ਨਾਲ ਸਰੀਰ ਨੂੰ ਹੋਂਦ ਬਾਰੇ ਫਾ-ਇ-ਦਿ-ਆਂ ਬਾਰੇ ਅੱਜ ਅਸੀਂ ਜਾਣਕਾਰੀ ਦੇਣ ਜਾ ਰਿਹਾ ਤੇ ਸਰ੍ਹੋਂ ਦੇ ਤੇਲ ਦੇ ਸਾਡੇ ਸਰੀਰ ਨੂੰ ਕਿੱਥੇ ਕਿੱਥੇ ਅਤੇ ਕੀ ਫਾ-ਇ-ਦੇ ਹਨ ਅਤੇ ਹੁਣ ਗੱਲ ਕਰਦੇ ਹਾਂ ਤੇ ਸਰੋਂ ਦੇ ਤੇਲ ਨਾਲ ਸਾਡੇ ਸਰੀਰ ਨੂੰ ਕੀ ਫਾ-ਇ-ਦੇ ਹੁੰਦੇ ਹਨ ਸਰੋਂ ਦੇ ਤੇਲ ਦੀ ਤ-ਸੀ-ਰ ਗਰਮ ਹੁੰਦੀ ਹੈ ਇਹ ਸਾਡੇ ਖਾਣੇ ਦੇ ਨਾਲ ਨਾਲ ਸਾਡੇ ਸਰੀਰ ਨੂੰ ਕਈ ਪ੍ਰਕਾਰ ਦੇ ਪੋ-ਸ਼-ਕ ਤੱਤ ਦਿੰਦਾ ਹੈ ਇਸ ਤੇਲ ਦੇ ਨਾਲ ਅਸੀਂ ਸਰੀਰ ਦੀ ਮਾ-ਲਿ-ਸ਼ ਕਰਦੇ ਹਾਂ ਤਾਂ ਸਾਡੀਆਂ ਮਾ-ਸ-ਪੇ-ਸ਼ੀ-ਆਂ ਮ-ਜ਼-ਬੂ-ਤ ਹੁੰਦੀਆਂ ਹਨ ਤੰ-ਦ-ਰੁ-ਸ-ਤ ਹੁੰਦੀਆਂ ਹਨ

ਤੇਲ ਦੀ ਮਾ-ਲ-ਸ਼ ਨਾਲ ਸਾਨੂੰ ਜੋੜਾਂ ਦੇ ਦਰਦ ਤੋਂ ਰਾ-ਹ-ਤ ਮਿਲਦੀ ਹੈ ਚੁਟਕੀ ਸੇਦਾਂ ਨਮਕ ਲੇਣਾ ਹੈ ਇਸ ਤਰ੍ਹਾਂ ਇਸ ਨੂੰ ਆਪਣੀ ਜੜਾਂ ਦੰਦਾਂ ਵਿਚ ਲਗਾਉਣ ਨਾਲ ਦੰਦਾਂ ਦਾ ਦਰਦ ਜੋੜਾਂ ਦਾ ਦਰਦ ਖ-ਤ-ਮ ਹੁੰਦਾ ਅਤੇ ਅਤੇ ਜੇਕਰ ਤੁਸੀਂ ਤੇਲ ਵਿਚ ਥੋੜ੍ਹੀ ਅਜਵਾਇਨ ਥੋੜੇ ਜਿਹੇ ਦੋ ਚਾਰ ਲੌਂਗ ਪੀਸ ਕੇ ਅਦਰਕ ਅਤੇ ਲਸਣ ਪੀਸ ਕੇ ਇਸ ਤੇਲ ਨੂੰ ਗਰਮ ਕਰਕੇ ਜੋੜਾਂ ਦੇ ਦਰਦ ਦੇ ਲਗਾਉਂਦੇ ਹੋ ਤਾਂ ਜੋੜਾਂ ਦਾ ਦਰਦ ਕਮਰ ਦਾ ਦਰਦ ਵਿਚ ਆ-ਰਾ-ਮ ਆਉਣ ਵਿਚ ਹੋਰ ਵੀ ਫਾ-ਇ-ਦਾ ਮਿਲੇਗਾ ਅਤੇ ਜੇਕਰ ਤੁਹਾਨੂੰ ਵਾਲਾਂ ਨਾਲ ਸਿਰ ਦੇ ਵਾਲਾਂ ਨਾਲ ਕੋਈ ਸ-ਮੱ-ਸਿ-ਆ ਆ ਰਹੀ ਹੈ ਤਾਂ ਤੁਸੀਂ ਸਰ੍ਹੋਂ ਦੇ ਤੇਲ ਨੂੰ ਆਪਣੀ ਸਿਰ ਦੇ ਵਾਲਾਂ ਦੀਆਂ ਜ-ੜ੍ਹਾਂ ਵਿੱਚ ਲਗਾ ਕੇ ਮਾਲਸ਼ ਕਰਨ ਨਾਲ ਵਾਲ ਝੜਨ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ ਅਤੇ ਵਾਲਾਂ ਨੂੰ ਮ-ਜ਼-ਬੂ-ਤੀ ਆਵੇਗੀ ਸਰੋ ਦੇ ਤੇਲ ਨੂੰ ਆਪਣੀ ਧੁੰਨੀ ਤੇਲ ਲਗਾਉਣ ਨਾਲ ਹੀ ਪੇਟ ਦੀਆਂ ਬੀ-ਮਾ-ਰੀ-ਆਂ ਦੂਰ ਹੁੰਦੀਆਂ ਹਨ ਇਸ ਨਾਲ ਮੋਟਾਪਾ ਵੀ ਘਟਦਾ ਹੈ ਅਤੇ ਇਹ ਦਾਦ ਖਾਜ ਖੁਜਲੀ ਦੀ ਸ-ਮੱ-ਸਿ-ਆ ਨੂੰ ਵੀ ਠੀਕ ਕਰਨ ਵਿਚ ਮਦਦ ਕਰਦਾ ਹੈ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਸਰੋਂ ਦੇ ਤੇਲ ਦੀ ਆਪਣੇ ਖਾਣੇ ਵਿਚ ਵੀ ਵਰਤੋਂ ਕਰਨੀ ਹੈ ਅਤੇ ਇਸ ਨੂੰ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਵੀ ਲਗਾਉਣਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਫਾਇਦੇ ਹੋ ਸਕਣ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.